ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੩੦ ਮਾਰਚ
30 ਮਾਰਚ: ਸਾਲੁਸ ਦਾ ਤਿਉਹਾਰ (ਰੋਮਨ ਸਾਮਰਾਜ)
- 1664 - ਗੁਰੂ ਗੋਬਿੰਦ ਸਿੰਘ ਸਿੱਖਾਂ ਦੇ 10ਵੇਂ ਗੁਰੂ ਬਣੇ।
- 1699 - ਗੁਰੂ ਗੋਬਿੰਦ ਸਿੰਘ ਦੁਆਰਾ ਖ਼ਾਲਸੇ ਦੀ ਸਥਾਪਨਾ
- 1746 - ਸਪੇਨੀ ਚਿੱਤਰਕਾਰ ਫਰਾਂਸਿਸਕੋ ਗੋਯਾ ਦਾ ਜਨਮ
- 1853 - ਨੀਦਰਲੈਂਡ ਦੇ ਚਿੱਤਰਕਾਰ ਵਿਨਸੰਟ ਵੈਨ ਗਾਗ ਦਾ ਜਨਮ
- 2002 - ਭਾਰਤੀ ਕਵੀ ਆਨੰਦ ਬਖਸ਼ੀ ਦੀ ਮੌਤ
- 2010 - ਪੰਜਾਬੀ ਸ਼ਾਇਰ ਜਗਤਾਰ ਦੀ ਮੌਤ