ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/14 ਅਕਤੂਬਰ
- 1240 – ਭਾਰਤ ਦੀ ਪਹਿਲੀ ਸੁਲਤਾਨ ਰਜ਼ੀਆ ਸੁਲਤਾਨ ਦਾ ਦਿਹਾਂਤ।
- 1931 – ਭਾਰਤ ਦਾ ਸਿਤਾਰ ਵਾਦਕ ਨਿਖਿਲ ਬੈਨਰਜੀ ਦਾ ਜਨਮ।
- 1932 – ਪੰਜਾਬੀ, ਉਰਦੂ ਤੇ ਹਿੰਦੀ ਸ਼ਾਇਰ ਸਰਦਾਰ ਪੰਛੀ ਦਾ ਜਨਮ।
- 1947 – ਭਾਰਤ ਦੀ ਆਜ਼ਾਦੀ ਤੋਂ ਬਾਅਦ ਰੂਹਾਨੀ ਅਤੇ ਸਿਆਸੀ ਲੀਡਰ ਰਾਣੀ ਗਾਈਦਿਨਲਿਓ ਨੂੰ ਰਿਹਾ ਕਰ ਦਿਤਾ।
- 1956 – ਡਾ ਭੀਮ ਰਾਓ ਅੰਬੇਡਕਰ ਨੇ ਆਪਣੇ 3,85,000 ਸਾਥੀਆਂ ਨਾਲ ਬੁੱਧ ਧਰਮ ਗ੍ਰਹਿਣ ਕੀਤਾ।
- 1948 – ਪੰਜਾਬੀ ਕਹਾਣੀਕਾਰਾ ਅਤੇ ਨਾਵਲਕਾਰਾ ਰਸ਼ਪਿੰਦਰ ਰਸ਼ਿਮ ਦਾ ਜਨਮ।
- 1964 – ਮਾਰਟਿਨ ਲੂਥਰ ਕਿੰਗ ਜੂਨੀਅਰ ਨੂੰ ਸੱਭ ਤੋਂ ਛੋਟੀ ਉਮਰ 'ਚ ਨੋਬਲ ਸ਼ਾਂਤੀ ਇਨਾਮ ਦਿਤਾ।
- 1975 – ਪੰਜਾਬੀ ਗਾਇਕ ਹਰਜੀਤ ਹਰਮਨ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 13 ਅਕਤੂਬਰ • 14 ਅਕਤੂਬਰ • 15 ਅਕਤੂਬਰ