ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/18 ਜਨਵਰੀ
- 1661 – ਪੰਜ ਪਿਆਰਿਆਂ ਵਿਚੋਂ ਇਕ ਭਾਈ ਹਿੰਮਤ ਸਿੰਘ ਦਾ ਜਨਮ
- 1841 – ਮਹਾਰਾਜਾ ਸ਼ੇਰ ਸਿੰਘ ਵਲੋਂ ਲਾਹੌਰ 'ਤੇ ਕਬਜ਼ਾ
- 1892 – ਗੁਰਬਾਣੀ ਦੇ ਵਿਆਖਿਆਕਾਰ ਅਤੇ ਅਕਾਲ ਤਖਤ ਦੇ ਜਥੇਦਾਰ ਅੱਛਰ ਸਿੰਘ ਜਥੇਦਾਰ ਦਾ ਜਨਮ।
- 1896 – ਐਕਸ ਕਿਰਨ ਮਸ਼ੀਨ ਦੀ ਪਹਿਲੀ ਵਾਰ ਵਰਤੋਂ ਹੋਈ
- 1916 – ਸਿੱਖ ਵਿਦਵਾਨ ਅਤੇ ਲੇਖਕ ਗਿਆਨੀ ਲਾਲ ਸਿੰਘ ਦਾ ਜਨਮ।
- 1927 – ਭਾਰਤੀ ਸੰਸਦ ਭਵਨ ਦਾ ਉਦਘਾਟਨ ਸਮਾਰੋਹ ਵਾਇਸਰਾਏ ਲਾਰਡ ਇਰਵਿਨ ਨੇ ਕੀਤਾ।
- 1947 – ਭਾਰਤੀ ਗਾਇਕ ਅਤੇ ਅਦਾਕਾਰ ਕੁੰਦਨ ਲਾਲ ਸਹਿਗਲ ਦਾ ਦਿਹਾਂਤ।
- 1955 – ਉਰਦੂ ਕਹਾਣੀਕਾਰ ਸਆਦਤ ਹਸਨ ਮੰਟੋ ਦਾ ਦਿਹਾਂਤ।
- 1976 – ਪੰਜਾਬੀ ਕਵੀ, ਕਹਾਣੀਕਾਰ, ਆਜ਼ਾਦੀ ਘੁਲਾਟੀਆ ਅਤੇ ਸਿਆਸਤਦਾਨ ਗੁਰਮੁਖ ਸਿੰਘ ਮੁਸਾਫ਼ਿਰ ਦਾ ਦਿਹਾਂਤ।
- 2003 – ਹਿੰਦੀ ਭਾਸ਼ਾ ਦਾ ਕਵੀ ਅਤੇ ਲੇਖਕ ਹਰੀਵੰਸ਼ ਰਾਏ ਬੱਚਨ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 17 ਜਨਵਰੀ • 18 ਜਨਵਰੀ • 19 ਜਨਵਰੀ