ਸੰਸਦ ਭਵਨ
ਸੰਸਦ ਭਵਨ ਇੱਕ ਇਮਾਰਤ ਹੈ, ਜਿੱਥੇ ਭਾਰਤੀ ਸੰਸਦ ਦੀ ਕੰਮ ਕਰਦੀ ਹੈ। ਇਹ ਨਵੀਂ ਦਿੱਲੀ ਵਿੱਚ ਸਥਿਤ ਹੈ।
ਸੰਸਦ ਭਵਨ संसद भवन Parliament House | |
---|---|
![]() ਰਾਜਪਥ ਤੋਂ ਪਾਰਲੀਮੈਂਟ ਹਾਊਸ ਦੀ ਦਿੱਖ | |
ਆਮ ਜਾਣਕਾਰੀ | |
ਰੁਤਬਾ | Functioning |
ਟਾਊਨ ਜਾਂ ਸ਼ਹਿਰ | ਨਵੀਂ ਦਿੱਲੀ |
ਦੇਸ਼ | ![]() |
ਗੁਣਕ ਪ੍ਰਬੰਧ | 28°37′02″N 77°12′29″E / 28.617189°N 77.208084°E |
ਨਿਰਮਾਣ ਆਰੰਭ | 1912 |
ਉਦਘਾਟਨ | 1927 |
ਮਾਲਕ | ਭਾਰਤ ਸਰਕਾਰ |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | ਐਡਵਰਡ ਲੁਟੇਅਨਸ ਅਤੇ ਹਰਬਰਟ ਬੇਕਰਜ਼ |
ਇਤਿਹਾਸਸੋਧੋ
ਇਸਨੂੰ ਐਡਵਰਡ ਲੁਟੇਅਨਸ ਅਤੇ ਹਰਬਰਟ ਬੇਕਰਜ਼ ਦੁਆਰਾ 1912-1913ਈ. ਵਿੱਚ ਡਿਜ਼ਾਇਨ ਕੀਤਾ ਗਿਆ ਅਤੇ 1921ਈ. ਵਿੱਚ ਇਸਦੀ ਉਸਾਰੀ ਸ਼ੁਰੂ ਕੀਤੀ ਗਈ। ਇਸਦਾ ਸਵਾਗਤੀ ਸਮਾਰੋਹ 18 ਜਨਵਰੀ 1927ਈ. ਨੂੰ ਲਾਰਡ ਇਰਵਿਨ, ਉਸ ਸਮੇਂ ਦੇ ਵਾਇਸਰਾਏ, ਦੁਆਰਾ ਕੀਤਾ ਗਿਆ।[1]
2001 ਭਾਰਤੀ ਸੰਸਦ ਤੇ ਹਮਲਾਸੋਧੋ
13 ਦਸੰਬਰ 2001 ਨੂੰ ਭਾਰਤੀ ਸੰਸਦ ਤੇ ਲਸ਼ਕਰ-ਏ-ਤਾਇਬਾ ਅਤੇ ਜੈਸ਼-ਏ-ਮੁਹੰਮਦ ਦੇ 5 ਦਹਿਸ਼ਤਗਰਦਾਂ ਨੇ ਇਸਤੇ ਹਮਲਾ ਕੀਤਾ ਅਤੇ ਇਸ ਹਮਲੇ ਕਰਕੇ 7 ਬੰਦੇ ਮਾਰੇ ਗਏ ਤੇ 18 ਜ਼ਖ਼ਮੀ ਹੋਏ।
ਹਵਾਲੇਸੋਧੋ
- ↑ "History of the Parliament of Delhi". delhiassembly.nic.in. Retrieved 13 December 2013.
ਵਿਕੀਮੀਡੀਆ ਕਾਮਨਜ਼ ਉੱਤੇ ਸੰਸਦ ਭਵਨ ਨਾਲ ਸਬੰਧਤ ਮੀਡੀਆ ਹੈ। |