ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/19 ਫ਼ਰਵਰੀ
- 1473 – ਨਿਕੋਲੌਸ ਕੋਪਰਨੀਕਸ, ਪੌਲਿਸ਼ ਗਣਿਤ ਵਿਗਿਆਨੀ ਅਤੇ ਖੁਗੋਲ ਸ਼ਾਸਤਰੀ ਦਾ ਜਨਮ।
- 1630 – ਸ਼ਿਵਾ ਜੀ ਮਰਹੱਟਾ ਦਾ ਜਨਮ।
- 1700 – ਡੈਨਮਾਰਕ ਨੇ ਜੂਲੀਅਨ ਕੈਲੰਡਰ ਦੀ ਥਾਂ ਗਰੈਗੋਰੀਅਨ ਕੈਲੰਡਰ ਅਪਣਾਇਆ।
- 1915 – ਭਾਰਤੀ ਰਾਜਨੇਤਾ ਅਤੇ ਦਰਸ਼ਨ ਸ਼ਾਸਤਰੀ ਗੋਪਾਲ ਕ੍ਰਿਸ਼ਨ ਗੋਖਲੇ ਦੀ ਮੌਤ (ਜਨਮ 1866)।
- 1945 – ਇਕੋ ਦਿਨ ਵਿੱਚ ਹੀ ਮਗਰਮਛਾਂ ਨੇ 900 ਜਾਪਾਨੀ ਸਿਪਾਹੀਆਂ ਨੂੰ ਖਾ ਲਿਆ।
- 1949 – ਭਾਰਤ ਵਿੱਚ ਕਮਿਊਨਿਸਟ ਵਰਕਰਾਂ ਦੀਆਂ ਸਮੂਹਕ ਗ੍ਰਿਫ਼ਤਾਰੀਆਂ।
- 1986 – ਰੂਸ ਨੇ ਮੀਰ ਪੁਲਾੜ ਸਟੇਸ਼ਨ ਨੂੰ ਉੱਪਰ ਭੇਜਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 18 ਫ਼ਰਵਰੀ • 19 ਫ਼ਰਵਰੀ • 20 ਫ਼ਰਵਰੀ