ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/20 ਜੁਲਾਈ
- 356 – ਯੂਨਾਨੀ ਸਮਰਾਟ ਸਿਕੰਦਰ ਮਹਾਨ ਦਾ ਜਨਮ।
- 1929– ਭਾਰਤੀ ਫ਼ਿਲਮੀ ਕਲਾਕਾਰ ਰਾਜਿੰਦਰ ਕੁਮਾਰ ਦਾ ਜਨਮ।
- 1950– ਬਾੱਲੀਵੁੱਡ ਐਕਟਰ ਅਤੇ ਡਾਇਰੈਕਟਰ ਨਸੀਰੁਦੀਨ ਸ਼ਾਹ ਦਾ ਜਨਮ ਦਿਨ ਹੈ।
- 1965– ਭਾਰਤੀ ਸੁਤੰਤਰਤਾ ਸੰਗਰਾਮੀ ਬਟੁਕੇਸ਼ਵਰ ਦੱਤ ਸ਼ਹੀਦ। (ਜਨਮ 1910)
- 1973 – ਅਮਰੀਕਾ ਵਿੱਚ ਜੰਮੇ, ਚੀਨੀ ਹਾਂਗਕਾਂਗ ਐਕਟਰ, ਮਾਰਸ਼ਲ ਕਲਾਕਾਰ ਬਰੂਸ-ਲੀ ਦਾ ਦਿਹਾਂਤ।
- 1976– ਵਾਈਕਿੰਗ ਪੁਲਾਜ਼ ਗੱਡੀ ਮੰਗਲ ਗ੍ਰਹਿ 'ਤੇ ਉਤਰਿਆ ਅਤੇ ਮਿੱਟੀ ਦੇ ਨਮੂਨੇ ਲਏ।
- 1993 – ਭਾਰਤ ਦਾ ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਦਾ ਨੇਤਾ ਹਾਰਦਿਕ ਪਟੇਲ ਦਾ ਜਨਮ।
- 2009 – ਸਿੱਖ ਇਤਿਹਾਸ ਅਤੇ ਸਭਿਆਚਾਰ ਲਿਖਣ ਵਾਲਾ ਨਿਊਜੀਲੈਂਡ ਦਾ ਵਿਦਵਾਨ ਡਬਲਿਊ ਐਚ ਮੈਕਲੋਡ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 19 ਜੁਲਾਈ • 20 ਜੁਲਾਈ • 21 ਜੁਲਾਈ