ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/28 ਅਗਸਤ
- 1600 – ਮੁਗਲਾਂ ਨੇ ਅਹਿਮਦਨਗਰ ਤੇ ਕਬਜ਼ਾ ਕੀਤਾ।
- 1749 – ਜਰਮਨ ਲੇਖਕ, ਕਲਾਕਾਰ ਅਤੇ ਸਿਆਸਤਦਾਨ ਗੇਟੇ ਦਾ ਜਨਮ।
- 1896 – ਉਰਦੂ ਲੇਖਕ ਅਤੇ ਆਲੋਚਕ ਫ਼ਿਰਾਕ ਗੋਰਖਪੁਰੀ ਦਾ ਜਨਮ।
- 1928 – ਹਿੰਦੁਸਤਾਨੀ ਕਲਾਸੀਕਲ ਸੰਗੀਤ ਦਾ ਸਿਤਾਰ ਵਾਦਕ ਵਿਲਾਇਤ ਖ਼ਾਨ ਦਾ ਜਨਮ।
- 1932 – ਪੰਜਾਬੀ ਸਾਹਿਤਕਾਰ, ਕਵੀ, ਕਹਾਣੀਕਾਰ ਅਤੇ ਨਾਵਲਕਾਰ ਰਾਮ ਸਰੂਪ ਅਣਖੀ ਦਾ ਜਨਮ।
- 1973 – ਭਾਰਤ ਅਤੇ ਪਾਕਿਸਤਾਨ ਨੇ 90,000 ਪਾਕਿਸਤਾਨ ਦੇ ਜੰਗੀ ਕੈਦੀਆਂ ਨੂੰ ਰਿਹਾ ਕਰਨ ਤੇ ਸਮਝੋਤੇ ਤੇ ਦਸਤਖਤ ਕੀਤੇ।
- 1997 – ਭਾਰਤੀ ਚੋਣ ਕਮਿਸ਼ਨ ਨੇ ਹੁਕਮ ਕੀਤਾ ਕਿ ਕੋਈ ਵੀ ਸਜ਼ਾਯੁਕਤ ਇਨਸਾਨ ਚੋਣ ਨਹੀਂ ਲੜ ਸਕਦਾ।