ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/29 ਅਕਤੂਬਰ
- 1270 – ਮਹਾਰਾਸ਼ਟਰ ਦਾ ਸੰਤ ਕਵੀ ਭਗਤ ਨਾਮਦੇਵ ਦਾ ਜਨਮ।
- 1876 – ਆਇਰਲੈਂਡ ਦੀ ਜਨਮੀ ਭਾਰਤੀ ਅਭਿਨੇਤਰੀ ਅਤੇ ਨਾਟ-ਕਰਮੀ ਨੋਰਾ ਰਿਚਰਡ ਦਾ ਜਨਮ।
- 1912 – ਪੰਜਾਬ ਦੇ ਪੇਂਡੂ ਜੀਵਨ ਵਿੱਚ ਦਲਿਤ ਵਰਗ ਦੇ ਅਨੁਭਵਾਂ ਨੂੰ ਲੋਕ ਬੋਲੀ ਵਿੱਚ ਪੇਸ਼ ਕਰਨ ਵਾਲਾ ਕਵੀ ਗੁਰਦਾਸ ਰਾਮ ਆਲਮ ਦਾ ਜਨਮ।
- 1939 – ਬੰਗਲਾ ਸਾਹਿਤ ਦਾ ਕਵੀ ਤੇ ਆਲੋਚਕ ਮਲਾ ਰਾਏ ਚੌਧੁਰੀ ਦਾ ਜਨਮ।
- 1945 – ਦੁਨੀਆਂ ਦਾ ਪਹਿਲਾ ਬਾਲ ਪੈੱਨ ਨਿਊਯਾਰਕ ਦੇ ਗਿਮਬੈੱਲ ਸਟੋਰ ਵਿਚ ਸਾਢੇ 12 ਡਾਲਰ ਵਿਚ ਵੇਚਿਆ ਗਿਆ।
- 1985 – ਉਲੰਪਿਕ ਖੇਡਾਂ 'ਚ ਕਾਂਸੀ ਦਾ ਤਗਮਾ ਜੇਤੂ ਭਾਰਤੀ ਮੁੱਕੇਬਾਜ ਵਜਿੰਦਰ ਸਿੰਘ ਦਾ ਜਨਮ।
- 1977 – ਪੰਜਾਬ ਦੇ ਲੇਖਕ ਅਤੇ ਗੁਰਬਾਣੀ ਦੇ ਵਿਆਖਿਆਕਾਰ ਪ੍ਰੋ. ਸਾਹਿਬ ਸਿੰਘ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 28 ਅਕਤੂਬਰ • 29 ਅਕਤੂਬਰ • 30 ਅਕਤੂਬਰ