ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/30 ਸਤੰਬਰ
- 1837 – ਪੰਜਾਬੀ ਅਤੇ ਹਿੰਦੀ ਦੇ ਆਧੁਨਿਕ ਪੰਜਾਬੀ ਵਾਰਤਕ ਦੇ ਪਿਤਾਮਾ ਸ਼ਰਧਾ ਰਾਮ ਫਿਲੌਰੀ ਦਾ ਜਨਮ।
- 1890 – ਪੰਜਾਬੀ ਪੱਤਰਕਾਰ ਤੇ ਲੇਖਕ ਹੀਰਾ ਸਿੰਘ ਦਰਦ ਦਾ ਜਨਮ।
- 1892 – ਪੰਜਾਬੀ ਨਾਟਕਕਾਰ ਅਤੇ ਲੇਖਕ ਈਸ਼ਵਰ ਚੰਦਰ ਨੰਦਾ ਦਾ ਜਨਮ।
- 1945 – ਪੰਜਾਬ ਦੀ ਪਹਿਲੀ ਔਰਤ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦਾ ਜਨਮ।
- 1955 – ਜੀਪ ਖ਼ਰੀਦ ਘੁਟਾਲਾ: ਗ੍ਰਹਿ ਮੰਤਰੀ ਸ੍ਰੀ ਗੋਵਿੰਦ ਵੱਲਭ ਪੰਤ ਨੇ ਇਸ ਘੋਟਾਲੇ ਦੀ ਜਾਂਚ ਬੰਦ ਕਰ ਦਿੱਤੀ।
- 1963– ਰੂਸ ਨੇ ਸ਼ਰੇਆਮ ਐਲਾਨ ਕੀਤਾ ਕਿ ਕਸ਼ਮੀਰ ਬਖੇੜਾ ਵਿਚ ਉਹ ਭਾਰਤ ਨਾਲ ਹੈ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 29 ਸਤੰਬਰ • 30 ਸਤੰਬਰ • 1 ਅਕਤੂਬਰ