ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/31 ਅਗਸਤ
- 1897 – ਥਾਮਸ ਐਡੀਸਨ ਨੇ ਪਹਿਲਾ ਮੂਵੀ ਪ੍ਰੋਜੈਕਟਰ ਨੂੰ ਪੇਟੈਂਟ ਕਰਵਾਇਆ।
- 1919 – ਪੰਜਾਬੀ ਲੇਖਕ, ਕਵਿੱਤਰੀ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਅੰਮ੍ਰਿਤਾ ਪ੍ਰੀਤਮ ਦਾ ਜਨਮ।
- 1920 – ਡੈਟਰੋਇਟ, ਮਿਸ਼ੀਗਨ ਵਿੱਚ ਪਹਿਲਾ ਰੇਡੀਓ ਖ਼ਬਰਾਂ ਦਾ ਪ੍ਰਸਾਰਣ ਸ਼ੁਰੂ ਹੋਇਆ।
- 1947 – ਜਵਾਹਰ ਲਾਲ ਨਹਿਰੂ ਨੇ ਸਰਦਾਰ ਪਟੇਲ ਅਤੇ ਲਿਆਕਤ ਅਲੀ ਖਾਨ ਦੇ ਸਾਥ ਪੰਜਾਬ ਦੇ ਦੰਗਿਆਂ ਵਾਲੇ ਇਲਾਕੇ ਦਾ ਦੌਰਾ ਕੀਤਾ।
- 1995 – ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਬੰਬ ਧਮਾਕੇ 'ਚ ਮੌਤ।
- 1997 – ਵਿਸ਼ਵ ਸੁੰਦਰੀ ਅਤੇ ਡਾਇਨਾ ਦੀ ਦੁਰਘਟਨਾ 'ਚ ਮੌਤ ਹੋਈ।