31 ਅਗਸਤ
<< | ਅਗਸਤ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 | 30 | 31 |
2024 |
31 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 243ਵਾਂ (ਲੀਪ ਸਾਲ ਵਿੱਚ 244ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 122 ਦਿਨ ਬਾਕੀ ਹਨ।
ਵਾਕਿਆ
ਸੋਧੋ- 1897 – ਥਾਮਸ ਐਡੀਸਨ ਨੇ ਪਹਿਲਾ ਮੂਵੀ ਪ੍ਰੋਜੈਕਟਰ ਨੂੰ ਪੇਟੈਂਟ ਕਰਵਾਇਆ।
- 1920 – ਡੈਟਰੋਇਟ, ਮਿਸ਼ੀਗਨ ਵਿੱਚ ਪਹਿਲਾ ਰੇਡੀਓ ਖ਼ਬਰਾਂ ਦਾ ਪ੍ਰਸਾਰਣ ਸ਼ੁਰੂ ਹੋਇਆ।
- 1947 – ਜਵਾਹਰ ਲਾਲ ਨਹਿਰੂ ਨੇ ਸਰਦਾਰ ਪਟੇਲ ਅਤੇ ਲਿਆਕਤ ਅਲੀ ਖਾਨ ਦੇ ਸਾਥ ਪੰਜਾਬ ਦੇ ਦੰਗਿਆ ਵਾਲੇ ਇਲਾਕੇ ਦਾ ਦੌਰਾ ਕੀਤਾ।
- 1962 – ਤ੍ਰਿਨੀਦਾਦ ਅਤੇ ਤੋਬਾਗੋ ਅਜ਼ਾਦ ਹੋਇਆ।
- 1997 – ਵਿਸ਼ਵ ਸੁੰਦਰੀ ਅਤੇ ਰਾਜਕੁਮਾਰੀ ਡਾਇਨਾ, ਵੇਲਜ਼ ਦੀ ਰਾਜਕੁਮਾਰੀ, ਵੇਲਜ਼ ਦੀ ਰਾਜਕੁਮਾਰੀ ਦੀ ਦੁਰਘਟਨਾ 'ਚ ਮੌਤ ਹੋਈ।
- 1995 – ਪੰਜਾਬ ਦੇ ਮੁੱਖਮੰਤਰੀ ਬੇਅੰਤ ਸਿੰਘ ਦੀ ਬੰਬ ਧਮਾਕੇ 'ਚ ਮੌਤ।
ਜਨਮ
ਸੋਧੋ- 1907 – ਫਿਲਪੀਨ ਦੇ ਰਾਸ਼ਟਰਪਤੀ, ਇੰਜੀਨੀਅਰ ਰਮਨ ਮੈਗਸੇਸੇ ਦਾ ਜਨਮ। (ਦਿਹਾਂਤ 1957)
- 1919 – ਪੰਜਾਬੀ ਲੇਖਕ, ਕਵਿੱਤਰੀ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਅੰਮ੍ਰਿਤਾ ਪ੍ਰੀਤਮ ਦਾ ਜਨਮ।
- 1963 – ਭਾਰਤੀ ਕਲਾਕਾਰ, ਨਿਰਦੇਸ਼ਕ ਅਤੇ ਸਕਰੀਨਪਲੇ ਰਿਤੁਪਰਣੋ ਘੋਸ਼ ਦਾ ਜਨਮ। (ਦਿਹਾਂਤ 2013)
ਦਿਹਾਂਤ
ਸੋਧੋ- 1995 – ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦਾ ਦਿਹਾਂਤ।
- 1997 – ਵਿਸ਼ਵ ਸੁੰਦਰੀ ਅਤੇ ਰਾਜਕੁਮਾਰੀ ਡਾਇਨਾ ਦੀ ਮੌਤ ਹੋਈ। (ਜਨਮ 1961)