ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/31 ਜੁਲਾਈ
- 1880– ਹਿੰਦੀ ਅਤੇ ਉਰਦੂ ਦੇ ਮਹਾਨ ਭਾਰਤੀ ਲੇਖਕ ਪ੍ਰੇਮਚੰਦ ਦਾ ਜਨਮ।
- 1965– ਬਰਤਾਨਵੀ ਨਾਵਲਕਾਰਾ ਅਤੇ ਹੈਰੀ ਪੌਟਰ ਲੜੀ ਦੇ ਲੇਖਕਾ ਜੇ. ਕੇ. ਰਾਓਲਿੰਗ ਦਾ ਜਨਮ।
- 1980– ਭਾਰਤੀ ਪਲੇਅਬੈਕ ਗਾਇਕ ਅਤੇ ਹਿੰਦੀ ਫਿਲਮ ਉਦਯੋਗ ਦਾ ਸਭ ਤੋ ਪ੍ਰਸਿੱਧ ਗਾਇਕ ਮੁਹੰਮਦ ਰਫ਼ੀ ਦਾ ਦਿਹਾਂਤ।
- 1940– ਊਧਮ ਸਿੰਘ ਸੁਨਾਮ ਨੂੰ ਲੰਡਨ ਵਿੱਚ ਫਾਂਸੀ ਦਿਤੀ ਗਈ।
- 1991– ਅਮਰੀਕਨ ਰਾਸ਼ਟਰਪਤੀ ਜਾਰਜ ਬੁਸ਼ ਅਤੇ ਸੋਵੀਅਤ ਮੁਖੀ ਮਿਖਾਇਲ ਗੋਰਬਾਚੇਵ ਨੇ ਬੈਲਿਸਿਟਿਕ ਮਿਜ਼ਾਈਲਾਂ ਘਟਾਉਣ ਦੇ ਅਹਿਦਨਾਮੇ ‘ਤੇ ਦਸਤਖ਼ਤ ਕੀਤੇ।