ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/31 ਦਸੰਬਰ
- 1491 – ਫਰਾਂਸੀਸੀ ਯਾਤਰੀ ਜਾਕ ਕਾਰਤੀਅਰ ਦਾ ਜਨਮ।(ਚਿੱਤਰ ਦੇਖੋ)
- 1600 – ਬਿ੍ਟਿਸ਼ ਈਸਟ ਇੰਡੀਆ ਕੰਪਨੀ ਕਾਇਮ ਕੀਤੀ ਗਈ।
- 1879 – ਥੋਮਸ ਅਲਵਾ ਐਡੀਸਨ ਨੇ ਬੱਲਬ ਦਾ ਲੋਕਾਂ ਦੇ ਸਾਹਮਣੇ ਪ੍ਰਦਰਸ਼ਨ ਕੀਤਾ।
- 1916 – ਲਖਨਊ ਪੈਕਟ ਨੂੰ ਕੁੱਲ ਹਿੰਦ ਮੁਸਲਮਾਨ ਲੀਗ ਦੁਆਰਾ ਪਾਰਿਤ ਕੀਤਾ।
- 1925 – ਹਾਜੀ ਮਸਤਾਨ ਨੇ 145,000 ਰੇਸ਼ਿਆਂ ਨੂੰ 350 ਕਿਲੋ ਚੰਦਨ ਦੀ ਲਕੜੀ 'ਚੋਂ ਕੱਢ ਕੇ ਬਣਾਇਆ ਚੌਰ ਦਰਬਾਰ ਸਾਹਿਬ ਵਿਚ ਭੇਟ ਕੀਤਾ।
- 1925 – ਹਿੰਦੀ ਦਾ ਭਾਰਤੀ ਸਾਹਿਤਕਾਰ ਸ੍ਰੀਲਾਲ ਸ਼ੁਕਲ ਦਾ ਜਨਮ।
- 1956 – ਭਾਰਤੀ ਆਜ਼ਾਦੀ ਦੀ ਲੜਾਈ ਦਾ ਸੈਨਾਪਤੀ ਰਵੀਸ਼ੰਕਰ ਸ਼ੁਕਲ ਦਾ ਦਿਹਾਂਤ।
- 1963 – ਭਾਰਤੀ ਅਜਾਦੀ ਘੁਲਾਟੀਆ ਮਾਸਟਰ ਚਤਰ ਸਿੰਘ ਮਨੈਲੀ ਦਾ ਦਿਹਾਂਤ।
- 1979 – ਪੈਪਸੂ ਦਾ ਪਹਿਲਾ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਦਾ ਦਿਹਾਂਤ।
- 1998 – ਟੀ ਵੀ ਚੈਨਲ ਆਜ ਤਕ ਸ਼ੁਰੂ ਹੋਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 30 ਦਸੰਬਰ • 31 ਦਸੰਬਰ • 1 ਜਨਵਰੀ