ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/31 ਮਾਰਚ
- 1689 – ਗੁਰੂ ਗੋਬਿੰਦ ਸਿੰਘ ਨੇ ਅਨੰਦਗੜ੍ਹ ਕਿਲ੍ਹਾ ਦੀ ਨੀਂਹ ਰੱਖੀ।
- 1774 – ਭਾਰਤ ਵਿਚ ਪਹਿਲੀ ਡਾਕ ਸੇਵਾ ਦਾ ਪਹਿਲਾ ਦਫਤਰ ਖੋਲ੍ਹਿਆ ਗਿਆ।
- 1942 –ਸਾਰੇ ਸਿੱਖਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਨੇ ਇਕ ਮੰਗ ਪੱਤਰ ਕ੍ਰਿਪਸ ਮਿਸ਼ਨ ਨੂੰ ਦਿਤਾ।
- 1979 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ, ਜਿਹੜੀਆਂ 1965 ਤੋਂ ਬਾਅਦ ਨਹੀਂ ਕਰਵਾਈਆਂ ਗਈਆਂ ਸਨ, 14 ਸਾਲ ਬਾਅਦ, 1979 ਵਿਚ ਹੋਈਆਂ।
- 1980 – ਭਾਰਤ ਦੇ ਆਖਰੀ ਆਈ. ਸੀ. ਐਸ. ਅਧਿਕਾਰੀ ਨਿਰਮਲ ਕੁਮਾਰ ਮੁਖਰਜੀ ਰਿਟਾਇਰਡ ਹੋਏ।
- 2004 – ਗੂਗਲ ਨੇ 'ਜੀ ਮੇਲ' ਨਾਂ ਹੇਠ ਮੁਫ਼ਤ ਈ-ਮੇਲ ਸਹੂਲਤ ਸ਼ੁਰੂ ਕੀਤੀ।
- 2004 – ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦੀ ਮੌਤ।