ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/6 ਮਈ
6 ਮਈ:
- 1589 – ਮਹਾਨ ਗਾਇਕ ਤਾਨਸੇਨ ਦਾ ਦਿਹਾਂਤ।
- 1529 – ਬੰਗਾਲ ਦੇ ਅਫਗਾਨੀ ਸ਼ਾਸਕ ਨੁਸਰਤ ਸ਼ਾਹ ਨੂੰ ਮੁਗਲ ਸ਼ਾਸਕ ਬਾਬਰ ਨੇ ਯੁੱਧ 'ਚ ਹਰਾਇਆ।
- 1856 – ਆਸਟ੍ਰੇਲੀਆ-ਅੰਗਰੇਜ਼ੀ ਫਿਲਾਸਫਰ ਸਿਗਮੰਡ ਫ਼ਰਾਇਡ ਦਾ ਜਨਮ ਹੋਇਆ। (ਮੌਤ 1939)
- 1857 – ਬ੍ਰਿਟਿਸ਼ ਭਾਰਤ ਨੇ 34ਵੀਂ ਬੰਗਾਲ ਨੇਟਿਵ ਇੰਫੈਨਟੀ ਨੂੰ ਤੋੜਿਆ ਜਿਸ ਦੇ ਸਿਪਾਹੀ ਮੰਗਲ ਪਾਂਡੇ ਨੇ ਵਿਦਰੋਹ ਕੀਤਾ ਸੀ।
- 1861 – ਸੁਤੰਤਰਤਾ ਸੰਗ੍ਰਾਮ ਸੈਨਾਨੀ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਨੇਤਾ ਮੋਤੀਲਾਲ ਨਹਿਰੂ ਦਾ ਜਨਮ।
- 2001 – ਪੋਪ ਜਾਨ ਪਾਲ ਦੂਜੇ ਸੀਰੀਆ ਯਾਤਰਾ ਦੌਰਾਨ ਇਕ ਮਸਜਿਦ 'ਚ ਪ੍ਰਵੇਸ਼ ਕਰਨ ਵਾਲੇ ਪਹਿਲੇ ਪੋਪ ਬਣੇ।