ਫਾਟਕ ਅਜਿਹੇ ਸਫ਼ੇ ਹਨ ਜੋ ਕਿਸੇ ਖ਼ਾਸ ਵਿਸ਼ੇ ਜਾਂ ਖੇਤਰਾਂ ਵਾਸਤੇ "ਮੁੱਖ ਸਫ਼ੇ" ਦਾ ਕੰਮ ਦੇਣ। ਕੋਈ ਫਾਟਕ ਇੱਕ ਜਾਂ ਇੱਕ ਤੋਂ ਵੱਧ ਵਿਕੀਪ੍ਰੋਜੈਕਟਾਂ ਨਾਲ਼ ਜੁੜਿਆ ਹੋਇਆ ਹੋ ਸਕਦਾ ਹੈ; ਪਰ ਵਿਕੀਪ੍ਰੋਜੈਕਟਾਂ ਤੋਂ ਉਲਟ ਇਹ ਵਿਕੀਪੀਡੀਆ ਦੇ ਪਾਠਕ ਅਤੇ ਸੰਪਾਦਕ ਦੋਹਾਂ ਵਾਸਤੇ ਬਣਾਇਆ ਜਾਂਦਾ ਹੈ ਤਾਂ ਜੋ ਇਹ ਸਮੱਗਰੀ ਨੂੰ ਉਚਿਆਏ ਅਤੇ ਯੋਗਦਾਨ 'ਚ ਵਾਧਾ ਕਰੇ। ਫਾਟਕ ਸਿਰਫ਼ ਗਿਆਨਕੋਸ਼ੀ ਸਮੱਗਰੀ ਵਾਸਤੇ ਬਣਾਏ ਜਾਣੇ ਚਾਹੀਦੇ ਹਨ ਨਾ ਕਿ ਲੇਖਾਂ ਦਾ ਪ੍ਰਬੰਧ ਕਰਨ ਵਾਲੀਆਂ ਸ਼੍ਰੇਣਿਆਂ ਵਾਸਤੇ।

Contents

ਫਾਟਕ ਕੀ ਹਨ?

ਸੋਧੋ
Wikipedia data structure
ਨੇਮਸਪੇਸਾਂ
ਨੇਮਸਪੇਸ ਵਿਸ਼ਾ ਨੇਮਸਪੇਸ ਗੱਲਬਾਤ
0 (ਮੁੱਖ/ਲੇਖ) ਗੱਲ-ਬਾਤ 1
2 ਵਰਤੋਂਕਾਰ ਵਰਤੋਂਕਾਰ ਗੱਲ-ਬਾਤ 3
4 ਵਿਕੀਪੀਡੀਆ ਵਿਕੀਪੀਡੀਆ ਗੱਲ-ਬਾਤ 5
6 ਤਸਵੀਰ ਤਸਵੀਰ ਗੱਲ-ਬਾਤ 7
8 ਮੀਡੀਆਵਿਕੀ ਮੀਡੀਆਵਿਕੀ ਗੱਲ-ਬਾਤ 9
10 ਫਰਮਾ ਫਰਮਾ ਗੱਲ-ਬਾਤ 11
12 ਮਦਦ ਮਦਦ ਗੱਲ-ਬਾਤ 13
14 ਸ਼੍ਰੇਣੀ ਸ਼੍ਰੇਣੀ ਗੱਲ-ਬਾਤ 15
100 ਫਾਟਕ ਫਾਟਕ ਗੱਲ-ਬਾਤ 101
118 [[ਵਿਕੀਪੀਡੀਆ:ਡਰਾਫਟ|]] 119
710 TimedText TimedText talk 711
828 ਮੌਡਿਊਲ ਮੌਡਿਊਲ ਗੱਲ-ਬਾਤ 829
Deprecated
2300 [[ਵਿਕੀਪੀਡੀਆ:ਗੈਜੇਟ|]] 2301
2302 [[ਵਿਕੀਪੀਡੀਆ:ਗੈਜੇਟ|]] 2303
ਇੰਸਟਾਲ ਨਹੀਂ ਕੀਤਾ
90 ਥਰਿੱਡ ਥਰਿੱਡ ਗੱਲਬਾਤ 91
92 ਸੰਖੇਪ ਸੰਖੇਪ ਗੱਲਬਾਤ 93
108 ਪੁਸਤਕਾਂ Book ਗੱਲਬਾਤ 109
442 ਕੋਰਸ Course ਗੱਲਬਾਤ 443
444 ਇੰਸਟੀਟਿਊਸ਼ਨ ਇੰਸਟੀਟਿਊਸ਼ਨ ਗੱਲਬਾਤ 445
446 ਸਿੱਖਿਆ ਪ੍ਰੋਗਰਾਮ ਸਿੱਖਿਆ ਪ੍ਰੋਗਰਾਮ ਗੱਲਬਾਤ 447
2600 ਵਿਸ਼ਾ 2601
ਬਣਾਵਟੀ ਨੇਮਸਪੇਸਾਂ
-1 ਖ਼ਾਸ
-2 ਮੀਡੀਆ
Current list (API call)

ਫਾਟਕ ਦਾ ਵਿਚਾਰ ਪਾਠਕਾਂ ਅਤੇ/ਜਾਂ ਸੰਪਾਦਕਾਂ ਦੁਆਰਾ ਅਪਣੇ ਤਰੀਕੇ ਨਾਲ ਮੁੱਖ ਪੰਨੇ ਨਾਲ ਮਿਲਦੇ ਜੁਲਦੇ ਪੰਨਿਆਂ ਰਾਹੀਂ ਗੁਜ਼ਰ ਕੇ ਵਿਕੀਪੀਡੀਆ ਵਿਸ਼ਿਆਂ ਦੀ ਨੇਵੀਗੇਸ਼ਨ ਵਿੱਚ ਸਹਾਇਤਾ ਕਰਨਾ ਹੈ| ਸੰਖੇਪ ਸਾਰਾਂਸ਼ ਵਿੱਚ ਫਾਟਕ (ਪੋਰਟਲ) ਵਿਕੀਪੀਡੀਆ ਸਮੱਗਰੀ ਪ੍ਰਤਿ ਲਾਭਕਾਰੀ ਇਕਾਈ-ਬਿੰਦੂ ਹਨ|

ਹੋਰ ਵੇਖੋ

ਸੋਧੋ