ਵਿਲੀਅਮ ਕੇਰੀ (ਮਿਸ਼ਨਰੀ)
ਵਿਲੀਅਮ ਕੇਰੀ (ਅੰਗਰੇਜ਼ੀ: William Carey; 17 ਅਗਸਤ 1761 – 9 ਜੂਨ 1834) ਇੱਕ ਬਰਤਾਨਵੀ ਮਿਸ਼ਨਰੀ, ਬਾਪਤਿਸਮੀ ਮੰਤਰੀ ਅਤੇ ਅਨੁਵਾਦਕ ਸੀ। ਇਸਨੇ ਭਾਰਤ ਵਿੱਚ ਡਿਗਰੀਆਂ ਦੇਣ ਵਾਲੀ ਪਹਿਲੀ ਯੂਨੀਵਰਸਿਟੀ ਖੋਲ੍ਹੀ।[1][2] ਇਸਨੂੰ "ਆਧੁਨਿਕ ਮਿਸ਼ਨਾਂ ਦਾ ਪਿਤਾ" ਮੰਨਿਆ ਜਾਂਦਾ ਹੈ।[2]
ਵਿਲੀਅਮ ਕੇਰੀ | |
---|---|
ਜਨਮ | ਪੌਲਰਸਪਰੀ , ਇੰਗਲੈਂਡ | 17 ਅਗਸਤ 1761
ਮੌਤ | 9 ਜੂਨ 1834 ਸੀਰਾਮਪੁਰ, ਭਾਰਤ | (ਉਮਰ 72)
ਇਸਨੇ ਬਾਈਬਲ ਨੂੰ ਬੰਗਾਲੀ, ਉਡੀਆ, ਅਸਾਮੀ, ਅਰਬੀ, ਉਰਦੂ, ਹਿੰਦੀ, ਸੰਸਕ੍ਰਿਤ[3] ਅਤੇ ਪੰਜਾਬੀ ਵਿੱਚ ਅਨੁਵਾਦ ਕੀਤਾ।
ਮੁੱਢਲਾ ਜੀਵਨ
ਸੋਧੋਕੇਰੀ ਦਾ ਜਨਮ 17 ਅਗਸਤ 1761 ਨੂੰ ਨੋਰਥੈਮਪਟਨਸ਼ਾਇਰ ਦੇ ਪਿੰਡ ਪੌਲਰਸਪਰੀ ਵਿੱਚ ਹੋਇਆ। ਇਸਨੇ ਛੋਟੇ ਹੁੰਦੇ ਆਪਣੇ ਆਪ ਹੀ ਲਾਤੀਨੀ ਭਾਸ਼ਾ ਸਿੱਖ ਲਈ ਸੀ।
ਬਾਹਰੀ ਲਿੰਕ
ਸੋਧੋ- ਯੂਐਸਏ ਵਿੱਚ ਵਿਲੀਅਮ ਕੇਰੀ ਦੇ ਜੀਵਨ ਅਤੇ ਕੰਮ ਬਾਰੇ ਅਧਿਐਨ ਲਈ ਬਣਿਆ ਸੈਂਟਰ ਜਿਸ ਵਿੱਚ ਕੇਰੀ ਦੀਆਂ ਅਤੇ ਕੇਰੀ ਬਾਰੇ ਰਚਨਾਵਾਂ ਮੌਜੂਦ ਹਨ।
- ਵਿਲੀਅਮ ਕੇਰੀ (ਮਿਸ਼ਨਰੀ) ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ
- Works by or about ਵਿਲੀਅਮ ਕੇਰੀ at Internet Archive
ਹਵਾਲੇ
ਸੋਧੋ- ↑ http://www.bbc.com/news/uk-england-northamptonshire-14547355
- ↑ 2.0 2.1 Gonzalez, Justo L. The Story of Christianity Vol. 2 p. 306
- ↑ William Carey British missionary Encyclopædia Britannica