ਵੇਦ ਮਰਵਾਹ
ਵੇਦ ਪ੍ਰਕਾਸ਼ ਮਰਵਾਹ (15 ਸਤੰਬਰ 1934- 5 ਜੂਨ 2020) ਭਾਰਤੀ ਪੁਲਸ ਦੇ ਅਫਸਰ ਸਨ। ਉਹ ਮਣੀਪੁਰ, ਮਿਜ਼ੋਰਾਮ ਅਤੇ ਝਾਰਖੰਡ ਦੇ ਗਵਰਨਰ ਵੀ ਰਹੇ। ੳਹ 5 ਜੂਨ 2020 ਨੂੰ 87-ਸਾਲ ਦੀ ਉਮਰ ਵਿੱਚ ਗੋਆ ਵਿਖੇ ਅਕਾਲ ਚਲਾਣਾ ਕਰ ਗਏ।
ਵੇਦ ਪ੍ਰਕਾਸ਼ ਮਰਵਾਹ | |
---|---|
ਜਨਮ | 15 ਸਤੰਬਰ 1934 ਪੇਸ਼ਾਵਰ |
ਮੌਤ | 5 ਜੂਨ 2020 ਗੋਆ |
ਨਾਗਰਿਕਤਾ | ਭਾਰਤੀ |
ਪਿਤਾ | ਫਕੀਰਚੰਦ ਮਰਵਾਹ |
ਉਹਨਾਂ ਦਾ ਜਨਮ ਪੇਸ਼ਾਵਰ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ। ਉਹਨਾਂ ਦੇ ਪਿੱਤਾ ਦਾ ਨਾਂ ਫਕੀਰਚੰਦ ਮਰਵਾਹ ਸੀ ਅਤੇ ਉੁਹ 1947 ਦੀ ਵੰਡ ਤੋਂ ਬਾਅਦ ਦਿੱਲੀ ਆ ਵੱਸੇ। ਉਹਨਾ ਨੇ ਤਾਲੀਮ ਸੇਂਟ ਸਟੀਫਨਸ ਕਾਲਜ ਤੋਂ ਹਾਸਲ ਕੀਤੀ।
ਪੁਲਿਸ ਸੇਵਾ ਅਤੇ ਰਾਜਪਾਲ
ਸੋਧੋਆਪਣੇ 36-ਸਾਲਾ ਨੌਕਰੀ ਦੌਰਾਨ ਉਹ ਦਿੱਲੀ ਦੇ ਪੁਲਿਸ ਮੁੱਖੀ[1] ਅਤੇ ਨੈਸ਼ਨਲ ਸਿਕੋਰਟੀ ਗਾਰਡ ਦੇ ਮੁੱਖੀ ਰਹੇ[2]। ਸਰਕਾਰ ਵੱਲੋਂ ਸੁਹਬਤ ਨੂੰ 1989 ਵਿੱਚ ੳਹਨਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।
ਪੁਲਿਸ ਸੇਵਾ ਉਪਰੰਤ ਉਹ ਤਿੰਨ ਰਾਜਾਂ (ਮਣੀਪੁਰ, ਮਿਜ਼ੋਰਾਮ, ਅਤੇ [[ਝਾਰਖੰਡ]]) ਦੇ ਰਾਜਪਾਲ (ਗਵਰਨਰ) ਵੀ ਰਹੇ।
ਕਿਤਾਬਾਂ
ਸੋਧੋਉਹਨਾਂ ਨੇ ਅੱਤਵਾਦ ਅਤੇ ਦਹਿਸ਼ਤਗਰਦੀ ਤੇ ਦੋ ਕਿਤਾਬਾਂ ਲਿਖਿਆਂ ਹਨ॥
ਹਵਾਲੇ
ਸੋਧੋ- ↑ "Former Governor and Delhi Ex-Cop Ved Marwah dies at 87". The Tribune. 6 June 2020. Retrieved 6 June 2020.
{{cite news}}
: Cite has empty unknown parameter:|dead-url=
(help) - ↑ "Former Delhi Top Cop Ved Prakash Marwah Dead". The Times of India. 6 June 2020. Retrieved 6 June 2020.
{{cite news}}
: Cite has empty unknown parameter:|dead-url=
(help)