ਵੈਨੇਜ਼ੁਐਲਾ
(ਵੈਂਜੂਏਲਾ ਤੋਂ ਮੋੜਿਆ ਗਿਆ)
ਵੈਨੇਜ਼ੁਐਲਾ, ਦਫ਼ਤਰੀ ਤੌਰ ਉੱਤੇ ਵੈਨੇਜ਼ੁਐਲਾ ਦਾ ਬੋਲੀਵਾਰੀ ਗਣਰਾਜ[1] (Spanish: República Bolivariana de Venezuela ਰੇਪੂਬਲਿਕਾ ਬੋਲੀਵਾਰੀਆਨਾ ਦੇ ਬੈਨੇਸੂਐਲਾ), ਦੱਖਣੀ ਅਮਰੀਕਾ ਦੇ ਉੱਤਰੀ ਤੱਟ ਉੱਤੇ ਸਥਿਤ ਇੱਕ ਦੇਸ਼ ਹੈ। ਇਸ ਦਾ ਰਕਬਾ 916,445 ਵਰਗ ਕਿ.ਮੀ. ਅਤੇ ਅਬਾਦੀ ਲਗਭਗ 29,105,632 ਹੈ। ਇਸਨੂੰ ਬੇਹੱਦ ਜੀਵ ਵੰਨ-ਸੁਵੰਨਤਾ ਵਾਲ਼ਾ ਦੇਸ਼ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ ਪੱਛਮ ਵੱਲ ਐਂਡੀਜ਼ ਪਹਾੜ, ਦੱਖਣ ਵੱਲ ਐਮਾਜ਼ਾਨੀ ਬੇਟ ਦੇ ਸੰਘਣੇ ਜੰਗਲ, ਮੱਧ ਵਿੱਚ ਯਾਨੋਸ ਨਾਮਕ ਪੱਧਰੇ ਇਲਾਕੇ ਅਤੇ ਕੈਰੀਬੀਆਈ ਤੱਟ ਅਤੇ ਪੂਰਬ ਵੱਲ ਓਰੀਨੋਕੋ ਦਰਿਆ ਦਾ ਡੈਲਟਾ ਪੈਂਦਾ ਹੈ।
ਵੈਨੇਜ਼ੁਐਲਾ ਦਾ ਬੋਲੀਵਾਰੀ ਗਣਰਾਜ República Bolivariana de Venezuela | |||||
---|---|---|---|---|---|
| |||||
ਐਨਥਮ: Gloria al Bravo Pueblo (ਸਪੇਨੀ) ਦਲੇਰ ਲੋਕਾਂ ਦੀ ਵਡਿਆਈ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਕਾਰਾਕਾਸ | ||||
ਅਧਿਕਾਰਤ ਭਾਸ਼ਾਵਾਂ | ਸਪੇਨੀ[2] | ||||
ਕੌਮੀ ਬੋਲੀ | ਸਪੇਨੀ[2] | ||||
ਨਸਲੀ ਸਮੂਹ (2011) | 49.9% ਬਹੁ-ਨਸਲੀ (ਸਪੇਨੀ, ਇਤਾਲਵੀ, ਅਮੇਰਭਾਰਤੀ, ਅਫ਼ਰੀਕੀ, ਪੁਰਤਗਾਲੀ, ਅਰਬ, ਜਰਮਨ) 42.2% ਗੋਰੇ 3.5% ਕਾਲੇ ਅਤੇ ਅਫ਼ਰੀਕੀ ਵੰਸ਼ ਦੇ 2.7% ਅਮੇਰਭਾਰਤੀ 1.1% ਹੋਰ 0.6% ਅਣਪਛਾਤੇ | ||||
ਵਸਨੀਕੀ ਨਾਮ | ਵੈਨੇਜ਼ੁਐਲਾਈ | ||||
ਸਰਕਾਰ | ਸੰਘੀ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ | ||||
• ਰਾਸ਼ਟਰਪਤੀ | Nicolás Maduro | ||||
ਵਿਧਾਨਪਾਲਿਕਾ | ਕੌਮੀ ਸਭਾ | ||||
ਸੁਤੰਤਰਤਾ | |||||
• ਸਪੇਨ ਤੋਂ | 5 ਜੁਲਾਈ 1811 | ||||
• ਗ੍ਰਾਨ ਕੋਲੰਬੀਆ ਤੋਂ | 13 ਜਨਵਰੀ 1830 | ||||
• ਮਾਨਤਾ ਮਿਲੀ | 30 ਮਾਰਚ 1845 | ||||
• ਅਜੋਕਾ ਸੰਵਿਧਾਨ | 20 ਦਸੰਬਰ 1999 | ||||
ਖੇਤਰ | |||||
• ਕੁੱਲ | 916,445 km2 (353,841 sq mi) (33ਵਾਂ) | ||||
• ਜਲ (%) | 0.32[3] | ||||
ਆਬਾਦੀ | |||||
• 2011 ਜਨਗਣਨਾ | 28,946,101 (44) | ||||
• ਘਣਤਾ | 30.2/km2 (78.2/sq mi) (181ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $374.111 ਬਿਲੀਅਨ[1] | ||||
• ਪ੍ਰਤੀ ਵਿਅਕਤੀ | $12,568[1] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $315.841 ਬਿਲੀਅਨ[1] | ||||
• ਪ੍ਰਤੀ ਵਿਅਕਤੀ | $10,610[1] | ||||
ਗਿਨੀ (2010) | 39[2] Error: Invalid Gini value | ||||
ਐੱਚਡੀਆਈ (2011) | 0.735 Error: Invalid HDI value · 73ਵਾਂ[3] | ||||
ਮੁਦਰਾ | ਬੋਲੀਵਾਰ ਫ਼ੁਇਰਤੇ[4] (VEF) | ||||
ਸਮਾਂ ਖੇਤਰ | UTC– 4 (VET) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +58 | ||||
ਆਈਐਸਓ 3166 ਕੋਡ | VE | ||||
ਇੰਟਰਨੈੱਟ ਟੀਐਲਡੀ | .ve | ||||
^ 1999 ਦੇ ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ ਇਸ ਦਾ ਪੂਰਾ ਦਫ਼ਤਰੀ ਨਾਂ ਸੀਮੋਨ ਬੋਲੀਵਾਰ ਦੇ ਸਨਮਾਨ ਵਿੱਚ "ਵੈਨੇਜ਼ੁਐਲਾ ਦਾ ਬੋਲੀਵਾਰੀ ਗਣਰਾਜ" ਹੀ ਹੈ। ^ ਸੰਵਿਧਾਨ ਦੇਸ਼ ਵਿੱਚ ਬੋਲੀਆਂ ਜਾਣ ਵਾਲੀਆਂ ਸਾਰੀਆਂ ਸਥਾਨਕ ਬੋਲੀਆਂ ਨੂੰ ਮਾਨਤਾ ਦਿੰਦਾ ਹੈ। ^ ਰਕਬੇ ਵਿੱਚ ਸਿਰਫ਼ ਵੈਲੇਜ਼ੁਐਲਾ ਦੇ ਪ੍ਰਸ਼ਾਸਨ ਹੇਠਲੇ ਇਲਾਕੇ ਸ਼ਾਮਲ ਹਨ। ^ On 1 January 2008 a new bolivar, the bolívar fuerte (ISO 4217 code VEF), worth 1,000 VEB, was introduced. |
ਤਸਵੀਰਾਂ
ਸੋਧੋ-
ਲਾ ਬੁਰੀਕੁਇਟਾ ਦਾ ਡਾਂਸ ਆਦਮੀ, ਔਰਤਾਂ ਅਤੇ ਬੱਚਿਆਂ ਦੁਆਰਾ ਕੀਤਾ ਜਾਂਦਾ ਹੈ, ਜੋ ਚਿੱਟੇ ਕਮੀਜ਼ ਅਤੇ ਰੰਗੀ ਸਕਰਟ ਨਾਲ ਗਧੇ ਉੱਤੇ ਰਵਾਇਤੀ ਤੌਰ ਤੇ ਮਹਿਸੂਸ ਕੀਤੇ ਗਏ।
-
ਜ਼ਾਰਗੋਜ਼ਾਂ ਦਾ ਨਾਚ
-
ਲਾ ਬੁਰੀਕੁਇਟਾ ਦਾ ਡਾਂਸ ਆਦਮੀ, ਔਰਤਾਂ ਅਤੇ ਬੱਚਿਆਂ ਦੁਆਰਾ ਕੀਤਾ ਜਾਂਦਾ ਹੈ, ਜੋ ਚਿੱਟੇ ਕਮੀਜ਼ ਅਤੇ ਰੰਗੀ ਸਕਰਟ ਨਾਲ ਗਧੇ ਉੱਤੇ ਰਵਾਇਤੀ ਤੌਰ ਤੇ ਮਹਿਸੂਸ ਕੀਤੇ ਗਏ।
-
14 ਜਨਵਰੀ ਨੂੰ ਬਰਕੁਸੀਮੈਟੋ ਵਿੱਚ ਬ੍ਰਹਮ ਚਰਵਾਹੇ ਦਾ ਜਲੂਸ
-
ਵੇਨੇਜ਼ੁਏਲਾ ਦੇ ਅਪੂਰ ਵਿੱਚ ਲਲੇਨੇਰੋਸ
ਉੱਪ-ਵਿਭਾਗ
ਸੋਧੋ- ਰਾਜ
- ਪਰਤੰਤਰ ਰਾਜ
ਨਾਂ | ਰਾਜਧਾਨੀ | |
• | ਸੰਘੀ ਪਰਤੰਤਰ ਰਾਜ | (ਕੋਈ ਨਹੀਂ) |
- ਪ੍ਰਸ਼ਾਸਕੀ ਖੇਤਰ
ਨਾਂ | ਉਪ-ਖੇਤਰ |
ਐਂਡੀਆਈ | ਬਾਰੀਨਾਸ, ਮੇਰੀਦਾ, ਤਾਚੀਰਾ, ਤਰੂਹੀਯੋ, ਆਪੂਰੇ ਦੀ ਪਾਏਸ ਨਗਰਪਾਲਿਕਾ |
ਰਾਜਧਾਨੀ | ਮਿਰਾਂਦਾ, ਬਾਰਗਾਸ, ਰਾਜਧਾਨੀ ਜ਼ਿਲ੍ਹਾ |
ਮੱਧਵਰਤੀ | ਆਰਗੁਆ, ਕਾਰਾਵੋਵੋ, ਕੋਹੇਦੇਸ |
ਮੱਧ-ਪੱਛਮੀ | ਫ਼ਾਲਕੋਨ, ਲਾਰਾ, ਪੋਰਤੂਗੁਏਸਾ, ਯਾਰਾਕੁਈ |
ਗੁਆਇਆਨਾ | ਬੋਲੀਵਾਰ, ਆਮਾਜ਼ੋਨਾਸ, ਡੈਲਟਾ ਆਮਾਕੂਰੋ |
ਟਾਪੂਵਾਦੀ | ਨੁਏਵਾ ਏਸਪਾਰਤਾ, ਸੰਘੀ ਪਰਤੰਤਰ ਰਾਜ |
ਯਾਨੋਸ | ਆਪੂਰੇ (ਪਾਏਸ ਨਗਰਪਾਲਿਕਾ ਤੋਂ ਛੁੱਟ), ਗੁਆਰਿਕੋ |
ਉੱਤਰ-ਪੂਰਬੀ | ਆਂਜ਼ੋਆਤੇਗੁਈ, ਮੋਂਗਾਸ, ਸੂਕਰੇ |
ਜ਼ੂਲੀਆਈ | ਜ਼ੂਲੀਆ |
ਪੁਨਰ-ਪ੍ਰਾਪਤੀ ਜੋਨ | ਗੁਆਇਆਨਾ ਏਸੇਕੀਵਾ |
ਹਵਾਲੇ
ਸੋਧੋ- ↑ 1.0 1.1 1.2 1.3 "Venezuela". International Monetary Fund. Retrieved 24 April 2012.
- ↑ "Gini coefficient for the Bolivarian Republic of Venezuela". Instituto Nacional de Estadística. 2011. Archived from the original on 2012-07-27. Retrieved 2012-11-23.
{{cite web}}
: Unknown parameter|dead-url=
ignored (|url-status=
suggested) (help) - ↑ "Human Development indicator for the Bolivarian Republic of Venezuela". United Nations. 2011. Archived from the original on 26 ਜਨਵਰੀ 2012. Retrieved 5 November 2011.
{{cite web}}
: Unknown parameter|dead-url=
ignored (|url-status=
suggested) (help)