ਸਕਾਟਲੈਂਡ ਰਾਸ਼ਟਰੀ ਕ੍ਰਿਕਟ ਟੀਮ
ਸਕਾਟਲੈਂਡ ਰਾਸ਼ਟਰੀ ਕ੍ਰਿਕਟ ਟੀਮ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲਿਆਂ ਵਿੱਚ ਸਕਾਟਲੈਂਡ ਦਾ ਪ੍ਰਤਿਨਿਧ ਕਰਦੀ ਹੈ। ਇਹ ਆਪਣੇ ਘਰੇਲੂ ਮੈਚ ਦੀ ਗਰਾਂਜ ਕਲੱਬ ਵਿਖੇ ਖੇਡਦੀ ਹੈ।
ਤਸਵੀਰ:CricScotnew.jpg | |||
ਖਿਡਾਰੀ ਅਤੇ ਸਟਾਫ਼ | |||
---|---|---|---|
ਕਪਤਾਨ | ਕਾਈਲ ਕੋਏਟਜ਼ਰ | ||
ਕੋਚ | ਗਰਾਂਟ ਬਰੈਡਬਰਨ | ||
ਅੰਤਰਰਾਸ਼ਟਰੀ ਕ੍ਰਿਕਟ ਸਭਾ | |||
ਆਈਸੀਸੀ ਦਰਜਾ | ਇੱਕ ਦਿਨਾ ਅਤੇ ਟਵੰਟੀ-20 ਦਰਜੇ ਨਾਲ ਸਹਾਇਕ ਮੈਂਬਰ (1994) | ||
ਆਈਸੀਸੀ ਖੇਤਰ | ਯੂਰਪ | ||
ਵਿਸ਼ਵ ਕ੍ਰਿਕਟ ਲੀਗ | ਪ੍ਰਤਿਯੋਗਤਾ | ||
ਅੰਤਰਰਾਸ਼ਟਰੀ ਕ੍ਰਿਕਟ | |||
ਪਹਿਲਾ ਅੰਤਰਰਾਸ਼ਟਰੀ | 7 ਮਈ 1849 ਬਨਾਮ ਆਲ ਇੰਗਲੈਂਡ XI, ਐਡਿਨਬਰਗ ਵਿੱਚ | ||
ਇੱਕ ਦਿਨਾ ਅੰਤਰਰਾਸ਼ਟਰੀ | |||
ਵਿਸ਼ਵ ਕੱਪ ਵਿੱਚ ਹਾਜ਼ਰੀਆਂ | 3 (first in 1999) | ||
ਸਭ ਤੋਂ ਵਧੀਆ ਨਤੀਜਾ | ਗਰੁੱਪ ਸਟੇਜ (1999, 2007, 2015) | ||
ਵਿਸ਼ਵ ਕੱਪ ਕੁਆਲੀਫਾਇਰ ਵਿੱਚ ਹਾਜ਼ਰੀਆਂ | 5 (first in 1997) | ||
ਸਭ ਤੋਂ ਵਧੀਆ ਨਤੀਜਾ | ਜੇਤੂ, 2005 ਅਤੇ 2014 | ||
| |||
12 ਮਾਰਚ 2016 ਤੱਕ |
ਸਕਾਟਲੈਂਡ ਆਈ.ਸੀ.ਸੀ. ਦਾ ਸਹਾਇਕ ਮੈਂਬਰ 1994 ਵਿੱਚ ਬਣਿਆ[1], ਜਦੋਂ ਇਹ ਦੋ ਸਾਲ ਪਹਿਲਾਂ ਇੰਗਲੈਂਡ ਕ੍ਰਿਕਟ ਟੀਮ ਤੋਂ ਅਲੱਗ ਹੋਇਆ ਸੀ। ਉਦੋਂ ਤੋਂ, ਇਹਨਾਂ ਨੇ ਤਿੰਨ ਕ੍ਰਿਕਟ ਵਿਸ਼ਵ ਕੱਪ 1999, 2007 ਅਤੇ 2015) ਅਤੇ ਤਿੰਨ ਆਈ.ਸੀ.ਸੀ. ਵਿਸ਼ਵ ਟਵੰਟੀ-20 (2007, 2009 ਅਤੇ 2016) ਟੂਰਨਾਮੈਂਟ ਖੇਡੇ। ਹਾਲਾਂਕਿ ਇਹਨਾਂ ਵਿੱਚੋਂ ਕਿਸੇ ਵੀ ਪ੍ਰਤਿਯੋਗਤਾ ਵਿੱਚ ਸਕਾਟਲੈਂਡ ਨੂੰ ਜਿੱਤ ਨਹੀਂ ਹਾਸਲ ਹੋਈ। ਸਕਾਟਲੈਂਡ ਨੇ ਪਹਿਲੀ ਵਾਰ ਹਾਂਗਕਾਂਗ ਦੀ ਟੀਮ ਨੂੰ 2016 ਆਈ.ਸੀ.ਸੀ. ਵਿਸ਼ਵ ਟਵੰਟੀ-20 ਵਿੱਚ ਹਰਾਇਆ ਸੀ।[2] ਸਕਾਟਲੈਂਡ ਦੀ ਕ੍ਰਿਕਟ ਦਾ ਪ੍ਰਬੰਧਨ ਕ੍ਰਿਕਟ ਸਕਾਟਲੈਂਡ ਕਰਦਾ ਹੈ।
ਹਵਾਲੇ
ਸੋਧੋ- ↑ Scotland at Cricket Archive
- ↑ Muthu, Deivarayan (12 March 2016). "Scotland end win drought at ICC global events". ESPNcricinfo. Retrieved 13 March 2016.