ਸਜਦਾ ਅਹਿਮਦ (ਬੰਗਾਲੀ ਸਜਦਾ সাজদা আহমেদ) ਇੱਕ ਭਾਰਤੀ ਸਿਆਸਤਦਾਨ ਅਤੇ ਸਮਾਜਿਕ ਕਾਰਕੁਨ ਹੈ।[1] ਉਹ ਮਰਹੂਮ ਸੰਸਦ ਮੈਂਬਰ ਸੁਲਤਾਨ ਅਹਿਮਦ ਦੀ ਪਤਨੀ ਹੈ। ਉਹ ਪੱਛਮੀ ਬੰਗਾਲ ਦੇ ਉਲੁਬੇਰੀਆ ਸੰਸਦੀ ਹਲਕੇ ਤੋਂ 4.7 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਲੋਕ ਸਭਾ ਲਈ ਚੁਣੀ ਗਈ ਸੀ ਅਤੇ ਸੋਲ੍ਹਵੀਂ ਲੋਕ ਸਭਾ ਦੀ ਮੈਂਬਰ ਬਣੀ ਸੀ। ਉਹ 2019 ਵਿੱਚ 17ਵੀਂ ਲੋਕ ਸਭਾ ਲਈ ਦੂਜੀ ਵਾਰ ਚੁਣੀ ਗਈ ਸੀ।

ਸਜਦਾ ਅਹਿਮਦ
ਸੰਸਦ ਮੈਂਬਰ, ਲੋਕ ਸਭਾ
ਦਫ਼ਤਰ ਸੰਭਾਲਿਆ
1 ਫਰਵਰੀ 2018
ਤੋਂ ਪਹਿਲਾਂਸੁਲਤਾਨ ਅਹਿਮਦ
ਹਲਕਾਉਲੂਬੇਰੀਆਂ
ਨਿੱਜੀ ਜਾਣਕਾਰੀ
ਜਨਮ (1962-06-22) 22 ਜੂਨ 1962 (ਉਮਰ 62)
ਉਲੂਬੇਰੀਆ, ਪੱਛਮੀ ਬੰਗਾਲ, ਭਾਰਤ
ਕੌਮੀਅਤਭਾਰਤ।ਭਾਰਤੀ
ਸਿਆਸੀ ਪਾਰਟੀਆਲ ਇੰਡੀਅਨ ਤ੍ਰਿਨਾਮੂਲ ਕਾਂਗਰਸ
ਜੀਵਨ ਸਾਥੀਸੁਲਤਾਨ ਅਹਿਮਦ (1985-2017)
ਬੱਚੇ2
ਰਿਹਾਇਸ਼ਕਲਕੱਤਾ
ਸਿੱਖਿਆਕਲਕੱਤਾ ਯੂਨੀਵਰਸਿਟੀ (ਬੀ.ਏ)
ਕਿੱਤਾਸਿਆਸਤਦਾਨ

ਚੋਣ ਨਤੀਜੇ

ਸੋਧੋ
2019 ਭਾਰਤ ਦੀਆਂ ਆਮ ਚੋਣਾਂ: ਉਲੂਬੇਰੀਆ
ਪਾਰਟੀ ਉਮੀਦਵਾਰ ਵੋਟਾਂ % ±%
AITC ਸਜਦਾ ਅਹਿਮਦ 6,94,945 53.00   8.00
ਭਾਜਪਾ ਜੋਏ ਬੈਨਰਜੀ 4,79,586 36.58   13.25
CPI(M) ਮਕਸੂਦਾ 81,314 6.20   11.04
INC Shoma Ranishri Roy 27,568 2.10   0.26
Independent Durgadas Hajra 6,770 0.52   0.52
NOTA None of the above 9,399 0.72   0.01
ਬਹੁਮਤ 2,15,359
ਮਤਦਾਨ 13,11,120 81.18
AITC hold ਸਵਿੰਗ   8.00

ਹਵਾਲੇ

ਸੋਧੋ
  1. "Members: Lok Sabha". loksabhaph.nic.in. Retrieved 26 August 2021.

ਬਾਹਰੀ ਕੜੀਆਂ

ਸੋਧੋ