ਸਤਿੰਦਰ ਸੱਤੀ ਪੰਜਾਬ ਦੀ ਮਸ਼ਹੂਰ ਅਭਿਨੇਤਰੀ, ਐਂਕਰ, ਕਵਿਤਰੀ, ਗਾਇਕਾ ਅਤੇ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਹੈ।[1][2] ਉਸ ਦਾ ਜਨਮ 13 ਦਸੰਬਰ 1979 ਨੂੰ ਬਟਾਲਾ ਵਿਖੇ ਹੋਇਆ। ਇਸ ਨੇ ਟੈਲੀਵਿਜ਼ਨ ਐਂਕਰਿੰਗ ਵਿੱਚ ਕਈ ਇਨਾਮ ਜਿੱਤੇ।[3]

ਸਤਿੰਦਰ ਸੱਤੀ
ਸਤਿੰਦਰ ਸੱਤੀ
ਸਤਿੰਦਰ ਸੱਤੀ
ਜਾਣਕਾਰੀ
ਵੰਨਗੀ(ਆਂ)ਭੰਗੜਾ
ਕਿੱਤਾਐਂਕਰ,ਕਵਿਤਰੀ, ਅਭਿਨੇਤਰੀ, ਗਾਇਕਾ

ਜ਼ਿੰਦਗੀ

ਸੋਧੋ

ਸਤਿੰਦਰ ਸੱਤੀ ਦਾ ਜਨਮ ਬਟਾਲਾ ਵਿਖੇ ਹੋਇਆ ਹੈ।

ਕੈਰੀਅਰ

ਸੋਧੋ

ਸੱਤੀ ਨੇ ਆਪਣੀ ਬੀ.ਏ. ਦੀ ਡਿਗਰੀ ਆਰ ਆਰ ਬਾਵਾ ਡੀ ਏ.ਵੀ. ਕਾਲਜ ਬਟਾਲਾ ਤੋਂ ਕੀਤੀ। ਫਿਰ ਮਾਸਟਰ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਕੀਤੀ। ਇਸ ਨੇ ਐਂਕਰਿੰਗ ਦੀ ਸ਼ੁਰੂਆਤ ਯੂਨੀਵਰਸਿਟੀ ਯੂਥ ਫੇਸਟੀਵਲ ਤੋਂ ਕੀਤੀ। ਇਸ ਤੋਂ ਬਾਅਦ ਇਸ ਨੇ ਦੂਰਦਰਸ਼ਨ ਜਲੰਧਰ, ਅਲਫਾ ਪੰਜਾਬੀ, ਈ.ਟੀ.ਸੀ, ਪੀ.ਟੀ.ਸੀ. ਚੈਨਲਾਂ ਤੇ ਕੰਮ ਕੀਤਾ। ਸੱਤੀ ਨੇ ਬਹੁਤ ਸਾਰੇ ਪਰੋਗਰਾਮ ਵਿੱਚ ਕੰਮ ਕੀਤਾ ਤਾਂ ਕਿ ਪੰਜਾਬ ਦੇ ਜਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾ ਸਕੇ।[4]. ਇਸਦੀਆਂ ਦੋ ਕੈਸਿਟਾ ਆਈਆਂ ਹਨ- ਮੋਹ ਅਤੇ ਪੀਂਘ

==ਕਾਵਿ ਸੰਗ੍ਰਹਿ ਅਣਜੰਮਿਆ ਬੋਟ

ਐਂਕਰਿੰਗ

ਸੋਧੋ
  • ਕੁਝ ਪਲ ਤੇਰੇ ਨਾਮ
  • ਐਕਸਕਿਉਜ਼ਮੀ ਪਲੀਜ਼
  • ਲਿਸ਼ਕਾਰਾ
  • ਦਿਲ ਦੀਆਂ ਗੱਲਾਂ
  • ਕੌਤ ਓਨ ਕੈਮਰਾ

ਫਿਲਮਾਂ ਦੀ ਸੂਚੀ

ਸੋਧੋ
  • ਜੀ ਆਇਆਂ ਨੂੰ
  • ਲਾਲ ਚੂੜੀਆਂ
  • ਸਾਂਝ ਦਿਲਾਂ ਦੀ
  • ਮਾਈ ਸੇਲਫ਼ ਪੈਂਡੂ[5]

ਐਲਬਮ

ਸੋਧੋ
  • ਪੀਂਘ
  • ਮੋਹ
  • ਰੂਬਰੂ

ਹਾਵਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2020-09-26. Retrieved 2016-09-21. {{cite web}}: Unknown parameter |dead-url= ignored (|url-status= suggested) (help)
  2. http://www.tribuneindia.com/2008/20080315/saturday/antenna.htm
  3. http://indiatoday.intoday.in/story/When+the+sun+goes+down/1/72388.html
  4. http://punjabnewsline.com/~punjabne/content/satinder-satti-perform-vienna-raise-funds-needy-students-punjab[permanent dead link]
  5. Service, Tribune News (18 August 2015). "Root cause". http://www.tribuneindia.com/news/life-style/root-cause/106170.html. Retrieved 18 August 2015. {{cite web}}: External link in |website= (help)