ਸ਼ਯਾਮਾ ਸ਼ਾ (ਜਨਮ 8 ਜੁਲਾਈ 1971 ਨੂੰ ਹਾਵੜਾ, ਭਾਰਤ ਵਿੱਚ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟੈਸਟ ਕ੍ਰਿਕਟ ਖੇਡਦੀ ਰਹੀ ਹੈ। ਉਹ ਖੱਬੇ ਹੱਥ ਦੀ ਬੱਲੇਬਾਜ਼ ਅਤੇ ਗੇਂਦਬਾਜ਼ ਵਜੋਂ ਕ੍ਰਿਕਟ ਖੇਡਦੀ ਰਹੀ ਹੈ।[1] ਉਸਨੇ ਭਾਰਤੀ ਟੀਮ ਲਈ ਤਿੰਨ ਟੈਸਟ ਮੈਚ ਅਤੇ ਪੰਜ ਓਡੀਆਈ ਮੈਚ ਖੇਡੇ ਹਨ।[2]

ਸ਼ਯਾਮਾ ਸ਼ਾ
ਨਿੱਜੀ ਜਾਣਕਾਰੀ
ਪੂਰਾ ਨਾਮ
ਸ਼ਯਾਮਾ ਸ਼ਾ
ਜਨਮ (1971-07-08) 8 ਜੁਲਾਈ 1971 (ਉਮਰ 53)
ਹਾਵੜਾ, ਭਾਰਤ
ਬੱਲੇਬਾਜ਼ੀ ਅੰਦਾਜ਼ਖੱਬੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਖੱਬੇ-ਹੱਥੀਂ ਮੱਧਮ ਪੇਸ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 3)17 ਨਵੰਬਰ 1995 ਬਨਾਮ ਇੰਗਲੈਂਡ ਮਹਿਲਾ
ਆਖ਼ਰੀ ਟੈਸਟ10 ਦਸੰਬਰ 1995 ਬਨਾਮ ਇੰਗਲੈਂਡ ਮਹਿਲਾ
ਪਹਿਲਾ ਓਡੀਆਈ ਮੈਚ (ਟੋਪੀ 5)1 ਦਸੰਬਰ 1995 ਬਨਾਮ ਇੰਗਲੈਂਡ ਮਹਿਲਾ
ਆਖ਼ਰੀ ਓਡੀਆਈ24 December 1997 ਬਨਾਮ ਆਸਟਰੇਲੀਆ ਮਹਿਲਾ
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ
ਮੈਚ 3 5
ਦੌੜਾ ਬਣਾਈਆਂ 184 22
ਬੱਲੇਬਾਜ਼ੀ ਔਸਤ 61.33 7.33
100/50 0/2 0/0
ਸ੍ਰੇਸ਼ਠ ਸਕੋਰ 66 11
ਗੇਂਦਾਂ ਪਾਈਆਂ 336 6
ਵਿਕਟਾਂ 5 0
ਗੇਂਦਬਾਜ਼ੀ ਔਸਤ 21.40
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 3/19
ਕੈਚਾਂ/ਸਟੰਪ 1/– 0/–
ਸਰੋਤ: ਕ੍ਰਿਕਟਅਰਕਾਈਵ, 19 ਸਤੰਬਰ 2009

ਹਵਾਲੇ

ਸੋਧੋ
  1. "Shyama Shaw". CricketArchive. Retrieved 2009-09-19.
  2. "Shyama Shaw". Cricinfo. Retrieved 2009-09-19.