ਸ਼ਹਾਦਾ
ਸ਼ਹਾਦਾ (Arabic: الشهادة aš-šahādah audio (ਮਦਦ·ਫ਼ਾਈਲ) "ਗਵਾਹੀ"; ਨਾਲ ਅਸ-ਸ਼ਹਾਦਤਨ (الشَهادَتانْ, "ਦੋ ਗਵਾਹੀਆਂ" ਵੀ) ਇੱਕ ਬੁਨਿਆਦੀ ਇਸਲਾਮੀ ਮੂਲ ਮੰਤਰ ਹੈ, ਜੋ ਇਸ ਗੱਲ ਦਾ ਐਲਾਨ ਹੈ ਕਿ ਅੱਲ੍ਹਾ ਇੱਕ ਹੈ ਅਤੇ ਮੁਹੰਮਦ ਅੱਲ੍ਹਾ ਦਾ ਭੇਜਿਆ ਹੋਇਆ (ਪੈਗੰਬਰ) ਹੈ। ਇਹ ਐਲਾਨ ਸੰਖੇਪ ਵਿੱਚ ਇਸ ਤਰ੍ਹਾਂ ਹੈ:
ਰੱਬ ਦੀ ਇੱਕਰੂਪਤਾ |
ਵਿਹਾਰ |
ਮੱਤ ਦਾ ਦਾਅਵਾ · ਨਮਾਜ਼ |
ਵਕਤੀ ਲਕੀਰ |
ਕੁਰਾਨ · ਸੁੰਨਾਹ · ਹਦੀਸ |
ਸੁੰਨੀ · ਸ਼ੀਆ · ਸੂਫ਼ੀਵਾਦ · ਅਹਿਮਦੀਆ |
ਇਲਮ · ਜਾਨਵਰ · ਕਲਾ · ਜੰਤਰੀ |
ਇਸਾਈ · ਜੈਨ ਯਹੂਦੀ · ਸਿੱਖ |
ਇਸਲਾਮ ਫ਼ਾਟਕ |
- لا إله إلا الله محمد رسول الله
- lā ʾilāha ʾillā-llāh, muhammadun rasūlu-llāh
- ਲਾ ਇਲਾਹ ਇੱਲ ਅੱਲਾਹ, ਮੁਹੰਮਦਨ ਰਸੂਲ ਅੱਲਾਹ
ਤਰਜਮਾ: ਅੱਲਾਹ ਤੋਂ ਛੁੱਟ ਕੋਈ ਰੱਬ ਨਹੀਂ, ਮੁਹੰਮਦ ਉਸ ਅੱਲਾਹ ਦਾ ਦੂਤ ਹੈ[1]
ਹਵਾਲੇ
ਸੋਧੋ- ↑ N Mohammad (1985), The doctrine of jihad: An introduction, Journal of Law and Religion, 3(2): 381-397