ਸਰ ਸ਼ਾਂਤੀ ਸਵਰੂਪ ਭਟਨਾਗਰ ਭਾਰਤੀ ਰਸਾਇਣ ਵਿਗਿਆਨੀ ਸਨ। ਆਪ ਵਿਗਿਆਨਿਕ ਅਤੇ ਇੰਡਸਟ੍ਰੀਅਲ ਖੋਜ ਕੌਸ਼ਲ ਦੇ ਪਹਿਲੇ ਭਾਇਰੈਕਟਰ, ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਭਾਰਤ) ਦੇ ਪਹਿਲੇ ਚੇਅਰਮੈਨ ਸਨ।

ਸਰ ਸ਼ਾਂਤੀ ਸਵਰੂਪ ਭਟਨਾਗਰ
ਜਨਮਹਿੰਦੀ: शांति स्वरूप भटनागर)
(1894-02-21)21 ਫਰਵਰੀ 1894
ਭੇਰਾ, ਸ਼ਾਹਪੁਰ ਜ਼ਿਲ੍ਹਾ ਬਰਤਾਨਵੀ ਭਾਰਤ
ਮੌਤ1 ਜਨਵਰੀ 1955(1955-01-01) (ਉਮਰ 60)
ਨਵੀਂ ਦਿੱਲੀ
ਰਿਹਾਇਸ਼ਭਾਰਤ
ਵਸਨੀਕਤਾਭਾਰਤ
ਕੌਮੀਅਤFlag of India.svg ਭਾਰਤੀ
ਖੇਤਰਰਸਾਇਣ ਵਿਗਿਆਨ
ਸੰਸਥਾਵਾਂਵਿਗਿਆਨਿਕ ਅਤੇ ਇੰਡੰਸਟ੍ਰੀਅਲ ਖੋਜ ਕੌਸ਼ਲ
ਬਨਾਰਸ ਹਿੰਦੂ ਯੂਨੀਵਰਸਿਟੀ
ਮਾਂ-ਸੰਸਥਾਪੰਜਾਬ ਯੂਨੀਵਰਸਿਟੀ
ਯੂਨੀਵਰਸਿਟੀ ਕਾਲਜ ਲੰਡਨ
ਖੋਜ ਪ੍ਰਬੰਧਉਚ ਚਰਬੀਲਾ ਤਿਜ਼ਾਬ ਦੇ ਦੂਹਰੇ ਅਤੇ ਤੀਹਰੇ ਬੰਧਨ ਦਾ ਵਿਕਲਪ ਅਤੇ ਉਹਨਾਂ ਦੇ ਤੇਲ ਦੀ ਸਤਹੀ ਕਸ਼ਮਕੱਸ਼ ਦੇ ਪ੍ਰਭਾਵ।
ਡਾਕਟਰੀ ਸਲਾਹਕਾਰਫ੍ਰੈਡਰਿਕ ਜੀ. ਡੋਨਨ[ਹਵਾਲਾ ਲੋੜੀਂਦਾ]
ਪ੍ਰਸਿੱਧੀ ਦਾ ਕਾਰਨਸੀਐਸਆਈਆਰ ਭਾਰਤ
ਖ਼ਾਸ ਇਨਾਮ

ਹਵਾਲੇਸੋਧੋ

  1. Seshadri, T. R. (1962). "Shanti Swaroop Bhatnagar 1894-1955". Biographical Memoirs of Fellows of the Royal Society. 8: 1–01. doi:10.1098/rsbm.1962.0001.