ਵੀਏ ਸ਼ਿਵਾ ਅਯਾਦੁਰਾਈ ਇੱਕ ਅਮਰੀਕੀ ਵਿਗਿਆਨਿਕ, ਖੋਜੀ ਅਤੇ ਉਦੀਯੋਗਪਤੀ ਹੈ ਜਿਸਦਾ ਸਬੰਧ ਭਾਰਤੀ ਮੂਲ ਤੋਂ ਹੈ।1979 ਵਿੱਚ ਜਦੋਂ ਇਹ ਹਾਈ ਸਕੂਲ ਦਾ ਵਿਦਿਆਰਥੀ ਸੀ ਤਾਂ ਇਸਨੇ, ਆਫ਼ਿਸ ਵਿੱਚ ਵਰਤੇ ਜਾਣ ਵਾਲੇ ਮੇਲ ਸਿਸਟਮ, ਇਲੈਕਟ੍ਰਾਨਿਕ ਵਰਜਨ ਦਾ ਵਿਕਾਸ ਕੀਤਾ ਜਿਸਨੂੰ ਇਸਨੇ ਈ-ਮੇਲ ਦਾ ਨਾਂ ਦਿੱਤਾ ਅਤੇ 1982 ਵਿੱਚ ਇਸਨੂੰ ਕਾਪੀਰਾਈਟ ਕੀਤਾ ਗਿਆ।[1] ਇਸਦੇ ਵਰਜਨ ਦਾ ਨਾਂ ਆਮ ਤੌਰ ਤੇ ਈ-ਮੇਲ (ਇਲੈਕਟ੍ਰਾਨਿਕ ਮੇਲ) ਦੇ ਪ੍ਰਤਿਕੂਲ ਹੈ ਜਿਸ ਕਾਰਣ ਕੰਪਿਊਟਰ ਟੈਕਨਾਲੋਜੀ ਦੇ ਇਤਿਹਾਸ ਵਿੱਚ ਸ਼ਿਵਾ ਅਤੇ ਇਸ ਦੇ ਪ੍ਰੋਗਰਾਮ ਨੂੰ ਵਿਵਾਦ ਵਿੱਚ ਰੱਖਿਆ ਗਿਆ। ਬਾਅਦ ਵਿੱਚ ਮਾਸ ਮੀਡਿਆ ਨੇ ਇਸਦੇ ਕੰਮ ਵਿੱਚ ਦਿਲਚਸਪੀ ਦਿਖਾਈ ਅਤੇ ਜਨਤਾ ਦੁਆਰਾ ਸ਼ਿਵਾ ਉੱਤੇ ਲਗਾਏ ਇਲਜ਼ਾਮ ਨੂੰ ਵਾਪਿਸ ਲੈ ਲਿਆ ਗਿਆ ਅਤੇ ਫਿਰ ਇਸਨੇ ਈ-ਮੇਲ ਦੀ ਖੋਜ ਦ ਵਾਸ਼ਿੰਗਟਨ ਪੋਸਟ, ਦ ਹਾਫਿੰਗਟਨ ਪੋਸਟ ਅਤੇ ਸਮਿਥਸੋਨੇਨ ਇੰਸਟੀਚਿਊਟਸ਼ਨ ਸੰਸਥਾਵਾਂ ਨਾਲ ਮਿਲ ਕੇ ਕੀਤੀ।[2][3][4][5][6][7][8][9]

ਵੀਏ ਸ਼ਿਵਾ ਅਯਾਦੁਰਾਈ
ਜਨਮ
ਰਾਸ਼ਟਰੀਅਤਾਭਾਰਤੀ ਅਮਰੀਕੀ
ਨਾਗਰਿਕਤਾਸੰਯੁਕਤ ਰਾਜ
ਅਲਮਾ ਮਾਤਰਮੈਸਾਚੂਸਟਸ ਤਕਨਾਲੋਜੀ ਇੰਸਟੀਚਿਊਟ
ਲਈ ਪ੍ਰਸਿੱਧਇਲੈਕਟ੍ਰਾਨਿਕ ਮੇਲ ਟੈਕਨੋਲੋਜੀਜ਼, ਵਿਕਲਪਕ ਔਸ਼ਧੀ
ਜੀਵਨ ਸਾਥੀ
ਮਾਤਾ-ਪਿਤਾਮੀਨਾਕਸ਼ੀ ਅਯਾਦੁਰਾਈ, ਵੇਲਾਯਾਪਾ ਅਯਾਦੁਰਾਈ
ਵਿਗਿਆਨਕ ਕਰੀਅਰ
ਖੇਤਰਸਿਸਟਮਜ਼ ਬਾਇਓਲੋਜੀ, ਕੰਪਿਊਟਰ ਵਿਗਿਆਨ, ਵਿਗਿਆਨਕ ਸਪਸ਼ਟੀਕਰਣ, ਪਰੰਪਰਾਗਤ ਔਸ਼ਧੀ
ਡਾਕਟੋਰਲ ਸਲਾਹਕਾਰਸੀ. ਫੋਰਬੇਸ ਡੇਵੇ, ਜੇਆਰ.
ਹੋਰ ਅਕਾਦਮਿਕ ਸਲਾਹਕਾਰਰੋਬਰਟ ਐਸ. ਲਾਂਗਰ
ਵੈੱਬਸਾਈਟvashiva.com

ਜੀਵਨ ਅਤੇ ਸਿੱਖਿਆ ਸੋਧੋ

ਸ਼ਿਵਾ ਦਾ ਜਨਮ ਇੱਕ ਹਿੰਦੂ ਤਾਮਿਲ ਪਰਿਵਾਰ ਵਿੱਚ ਮੁੰਬਈ, ਭਾਰਤ ਵਿੱਚ ਹੋਇਆ। ਜਦੋਂ ਇਹ ਸੱਤ ਸਾਲ ਦਾ ਸੀ ਤਾਂ ਇਹ ਅਤੇ ਇਸਦਾ ਪਰਿਵਾਰ ਸੰਯੁਕਤ ਰਾਜ ਦੇ ਵਸਨੀਕ ਬਣ ਗਏ। 14 ਸਾਲ ਦੀ ਉਮਰ ਵਿੱਚ, ਇਸਨੇ ਨਿਊਯਾਰਕ ਯੂਨੀਵਰਸਿਟੀ ਦੇ ਕਉਰੈਂਟ ਇੰਸਟੀਚਿਊਟ ਆਫ਼ ਮੈਥਾਮੈਟਿਕਲ ਸਾਇੰਸਜ਼ ਵਿੱਚ ਇੱਕ ਖ਼ਾਸ ਸਮਰ ਪ੍ਰੋਗਰਾਮ 'ਚ ਕੰਪਿਊਟਰ ਪ੍ਰੋਗਰੈਮਿੰਗ ਦੀ ਸਿੱਖਿਆ ਲਈ ਦਾਖ਼ਿਲਾ ਲਿਆ। ਇਸ ਤੋਂ ਬਾਅਦ ਇਹ ਗ੍ਰੈਜੁਏਸ਼ਨ ਕਰਣ ਲਈ ਲਿਵਿੰਗਸਟੋਨ, ਨਿਊ ਜੇਰਸੀ ਦੇ ਲਿਵਿੰਗਸਟੋਨ ਹਾਈ ਸਕੂਲ ਵਿੱਚ ਦਾਖ਼ਿਲਾ ਲਿਆ।

ਹਵਾਲੇ ਸੋਧੋ

  1. Blagdon, Jeff (13 June 2012). "Noam Chomsky weighs in on Ayyadurai's email invention claim". TheVerge.com. Retrieved 27 February 2013.
  2. Masnick, Mike (22 February 2012). "How The Guy Who Didn't Invent Email Got Memorialized In The Press & The Smithsonian As The Inventor Of Email". Techdirt. Retrieved 12 June 2012.
  3. Biddle, Sam (5 March 2012). "Corruption, Lies, and Death Threats: The Crazy Story of the Man Who Pretended to Invent Email". Gizmodo. Retrieved 5 March 2012.
  4. Aamoth, Doug (15 November 2011). "The Man Who Invented Email". Time Magazine: Techland. Retrieved 11 June 2012.
  5. Kolawole, Emi (17 February 2012). "Smithsonian acquires documents from inventor of 'EMAIL' program". Washington Post. Retrieved 11 June 2012.
  6. ""Did The Inventor Of Email Not Invent Email?", Gizmodo". Gizmodo.com.au. Archived from the original on 26 ਜੂਨ 2012. Retrieved 12 June 2012. {{cite web}}: Unknown parameter |dead-url= ignored (|url-status= suggested) (help)
  7. "IT Pros Takes 'Email Inventor' to Task". Internetevolution.com. Archived from the original on 26 ਮਾਰਚ 2012. Retrieved 12 June 2012. {{cite web}}: Unknown parameter |dead-url= ignored (|url-status= suggested) (help)
  8. ""Who Invented E-mail?", SIGCIS Blog". Sigcis.org. Archived from the original on 24 ਅਪ੍ਰੈਲ 2012. Retrieved 12 June 2012. {{cite web}}: Check date values in: |archive-date= (help); Unknown parameter |dead-url= ignored (|url-status= suggested) (help)
  9. Haigh, Thomas (17 April 2012). "Did V.A. Shiva Ayyadurai Invent Email?". SIGCIS: Special Interest Group Computers, Information and Society. Retrieved 9 June 2012.