ਸ਼ੁਮਾਇਲਾ ਕੁਰੈਸ਼ੀ
ਸ਼ੁਮਾਇਲਾ ਕੁਰੈਸ਼ੀ (ਜਨਮ 30 ਅਪ੍ਰੈਲ 1988) ਪਾਕਿਸਤਾਨ ਦੀ ਇੱਕ ਅੰਤਰਰਾਸ਼ਟਰੀ ਕ੍ਰਿਕਟਰ ਹੈ।[1] ਉਹ ਸੱਜੇ ਹੱਥ ਦੀ ਬੱਲੇਬਾਜ਼ ਅਤੇ ਸੱਜੇ ਹੱਥ ਦੀ ਆਫਬ੍ਰੇਕ ਗੇਂਦਬਾਜ਼ ਹੈ। ਉਹ ਵਰਤਮਾਨ ਵਿੱਚ ਹੈਡ ਸਟਾਰਟ ਸਕੂਲ ਸਿਸਟਮ ਪੀ.ਈ.ਸੀ.ਐਚ.ਐਸ. ਬ੍ਰਾਂਚ, ਕਰਾਚੀ ਵਿੱਚ ਕ੍ਰਿਕਟ ਅਤੇ ਸਰੀਰਕ ਸਿਖਲਾਈ ਦੀ ਅਧਿਆਪਕ ਹੈ।
ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | Shumaila Qureshi | |||||||||||||||||||||||||||||||||||||||
ਜਨਮ | Karachi, Pakistan | 30 ਅਪ੍ਰੈਲ 1988|||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | Right-hand bat | |||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | Right-arm offbreak | |||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||
ਪਹਿਲਾ ਓਡੀਆਈ ਮੈਚ | 9 October 2010 ਬਨਾਮ ਨੀਦਰਲੈਂਡ | |||||||||||||||||||||||||||||||||||||||
ਆਖ਼ਰੀ ਓਡੀਆਈ | 12 October 2010 ਬਨਾਮ ਵੈਸਟ ਇੰਡੀਜ਼ | |||||||||||||||||||||||||||||||||||||||
ਪਹਿਲਾ ਟੀ20ਆਈ ਮੈਚ | 14 October 2010 ਬਨਾਮ Sri Lanka | |||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||
2006/07 | Karachi Women | |||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: ESPN Cricinfo, 14 February 2014 |
ਕਰੀਅਰ
ਸੋਧੋਇੱਕ ਦਿਨਾ ਅੰਤਰਰਾਸ਼ਟਰੀ
ਸੋਧੋਕੁਰੈਸ਼ੀ ਨੇ 9 ਅਕਤੂਬਰ 2010 ਨੂੰ ਨੀਦਰਲੈਂਡਜ਼ ਦੇ ਖਿਲਾਫ਼ ਇੱਕ ਰੋਜ਼ਾ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਹਵਾਲੇ
ਸੋਧੋ- ↑ "Shumaila Qureshi". Cricinfo.