ਸ਼ੇਨ ਵਾਰਨ ਆਸਟਰੇਲੀਆ ਦੇ ਮਸ਼ਹੂਰ ਫਿਰਕੀ ਗੇਂਦਬਾਜ਼ ਹਨ। ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਰਾਜਸਥਾਨ ਰੋਇਲਸ ਵਲੋਂ ਖੇਡਦੇ ਸਨ |

ਸ਼ੇਨ ਵਾਰਨ
Shane Warne February 2015.jpg
ਫਰਵਰੀ 2015 ਵਿੱਚ 2015 ਦੇ ਕ੍ਰਿਕੇਟ ਵਿਸ਼ਵ ਕੱਪ ਦੀ ਸ਼ੁਰੂਆਤ ਵਿੱਚ ਮੈਲਬੋਰਨ ਵਿੱਚ ਸ਼ੇਨ ਵਾਰਨ
ਨਿੱਜੀ ਜਾਣਕਾਰੀ
ਪੂਰਾ ਨਾਂਮਸ਼ੇਨ ਕੀਥ ਵਾਰਨ
ਜਨਮ(1969-09-13)13 ਸਤੰਬਰ 1969
ਅੱਪਰ ਫਰਨਟਰੀ ਗਲੀ, ਵਿਕਟੋਰੀਆ, ਆਸਟ੍ਰੇਲੀਆ
ਮੌਤ4 ਮਾਰਚ 2022(2022-03-04) (ਉਮਰ 52)
ਕੋ ਸਮੂਈ, ਸੂਰਤ ਥਾਨੀ, ਥਾਈਲੈਂਡ
ਛੋਟਾ ਨਾਂਮਵਾਰਨੀ
ਬੱਲੇਬਾਜ਼ੀ ਦਾ ਅੰਦਾਜ਼ਸੱਜੇ ਹੱਥ
ਗੇਂਦਬਾਜ਼ੀ ਦਾ ਅੰਦਾਜ਼ਸੱਜੀ ਬਾਂਹ - ਲੱਤ ਸਪਿਨ
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 350)2 ਜਨਵਰੀ 1992 v ਭਾਰਤ
ਆਖ਼ਰੀ ਟੈਸਟ2 ਜਨਵਰੀ 2007 v ਇੰਗਲੈਂਡ
ਓ.ਡੀ.ਆਈ. ਪਹਿਲਾ ਮੈਚ (ਟੋਪੀ 110)24 ਮਾਰਚ 1993 v ਨਿਊਜ਼ੀਲੈਂਡ
ਆਖ਼ਰੀ ਓ.ਡੀ.ਆਈ.10 ਜਨਵਰੀ 2005 v ਏਸ਼ੀਆ XI
ਓ.ਡੀ.ਆਈ. ਕਮੀਜ਼ ਨੰ.23
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1990/91–2006/07ਵਿਕਟੋਰੀਆ ਕ੍ਰਿਕਟ ਟੀਮ (squad no. 23)
2000–2007ਹੈਂਪਸ਼ਾਇਰ ਕਾਉਂਟੀ ਕ੍ਰਿਕਟ ਕਲੱਬ (squad no. 23)
2008–2011ਰਾਜਸਥਾਨ ਰੋਇਅਲਜ਼ (squad no. 23)
2011/12–2012/13ਮੈਲਬੌਰਨ ਸਟਾਰਸ (squad no. 23)
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਕ੍ਰਿਕਟ ODI FC LA
ਮੈਚ 145 194 301 311
ਦੌੜਾਂ 3,154 1,018 6,919 1,879
ਬੱਲੇਬਾਜ਼ੀ ਔਸਤ 17.32 13.05 19.43 11.81
100/50 0/12 0/1 2/26 0/1
ਸ੍ਰੇਸ਼ਠ ਸਕੋਰ 99 55 107 not out 55
ਗੇਂਦਾਂ ਪਾਈਆਂ 40,705 10,642 74,830 16,419
ਵਿਕਟਾਂ 708 293 1,319 473
ਸ੍ਰੇਸ਼ਠ ਗੇਂਦਬਾਜ਼ੀ 25.41 25.73 26.11 24.61
ਇੱਕ ਪਾਰੀ ਵਿੱਚ 5 ਵਿਕਟਾਂ 37 1 69 3
ਇੱਕ ਮੈਚ ਵਿੱਚ 10 ਵਿਕਟਾਂ 10 0 12 0
ਸ੍ਰੇਸ਼ਠ ਗੇਂਦਬਾਜ਼ੀ 8/71 5/33 8/71 6/42
ਕੈਚਾਂ/ਸਟੰਪ 125/– 80/– 264/– 126/–
ਸਰੋਤ: ESPNcricinfo, 29 ਮਾਰਚ 2008