ਸ਼ੈਲੇਂਦਰ ਕੁਮਾਰ
ਸ਼ੈਲੇਂਦਰ ਕੁਮਾਰ (ਜਨਮ 25 ਜੁਲਾਈ 1960) ਇੱਕ ਭਾਰਤ ਦਾ ਇੱਕ ਸਿਆਸਤਦਾਨ ਹੈ ਜੋ ਜਨਸੱਤਾ ਦਲ (ਲੋਕਤੰਤਰਿਕ) ਨਾਲ ਸਬੰਧਤ ਹੈ। ਉਹ ਸਮਾਜਵਾਦੀ ਪਾਰਟੀ ਤੋਂ ਉੱਤਰ ਪ੍ਰਦੇਸ਼ ਵਿੱਚ ਕੌਸ਼ਾਂਬੀ ਹਲਕੇ (2009-2014) ਅਤੇ ਚੈਲ ਹਲਕੇ (1998-99) ਅਤੇ (2004-2009) ਤੋਂ ਲੋਕ ਸਭਾ ਦੇ ਤਿੰਨ ਵਾਰ ਮੈਂਬਰ ਰਹੇ। ਉਹ ਦੋ ਵਾਰ ਵਿਧਾਨ ਸਭਾ ਦੇ ਮੈਂਬਰ (ਵਿਧਾਇਕ) ਰਹਿ ਚੁੱਕੇ ਹਨ।[1]
ਇਸ ਤੋਂ ਇਲਾਵਾ, ਉਹ ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਭਾਰਤੀ ਰਾਸ਼ਟਰੀ ਕਾਂਗਰਸ ਨੇਤਾ ਮਰਹੂਮ ਧਰਮਵੀਰ ਦਾ ਪੁੱਤਰ ਅਤੇ ਸੋਰਾਓਂ ਲਈ ਸਾਬਕਾ ਵਿਧਾਇਕ, ਸਤਿਆਵੀਰ ਮੁੰਨਾ ਦਾ ਵੱਡਾ ਭਰਾ ਹੈ।[2]
ਹਵਾਲੇ
ਸੋਧੋ- ↑ "Detailed Profile: Shri Shailendra Kumar". Government of India. Retrieved 12 March 2010.[permanent dead link]
- ↑ "SP winners from district pitch for cabinet berths". The Times of India. 13 March 2012.