ਕੈਪਟਨ ਸਰਦਾਰ ਸ਼ੌਕਤ ਹਯਾਤ ਖਾਨ (ਉਰਦੂ: شوكت حيات خان; ਜਨਮ 24 ਸਤੰਬਰ 1915 – 25 ਸਤੰਬਰ 1998) ਇੱਕ ਪ੍ਰਭਾਵਸ਼ਾਲੀ ਸਿਆਸਤਦਾਨ, ਫੌਜੀ ਅਧਿਕਾਰੀ, ਅਤੇ ਪਾਕਿਸਤਾਨ ਅੰਦੋਲਨ ਦਾ ਕਾਰਕੁਨ ਸੀ, ਜਿਸਨੇ ਬ੍ਰਿਟਿਸ਼ ਪੰਜਾਬ ਵਿੱਚ ਮੁਸਲਿਮ ਲੀਗ ਦੇ ਆਯੋਜਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ।

ਸਰਦਾਰ

ਸ਼ੌਕਤ ਹਯਾਤ ਖਾਨ
ਜਨਮ ਨਾਮਸ਼ੌਕਤ ਹਯਾਤ ਖਾ
ਛੋਟਾ ਨਾਮSHK
ਜਨਮ24 ਸਿਤੰਬਰ 1915
ਅੰਮ੍ਰਿਤਸਰ, ਪੰਜਾਬ
ਮੌਤ25 ਸਤੰਬਰ 1998(1998-09-25) (ਉਮਰ 83)
ਇਸਲਾਮਾਬਾਦ, ਪਾਕਿਸਤਾਨ
ਦਫ਼ਨ
ਵਾਹ, ਅਟਕ, ਪਾਕਿਸਤਾਨ
ਵਫ਼ਾਦਾਰੀ ਯੂਨਾਈਟਿਡ ਕਿੰਗਡਮ
ਸੇਵਾ/ਬ੍ਰਾਂਚ British Army
ਸੇਵਾ ਦੇ ਸਾਲ1937–42
ਰੈਂਕਮੇਜਰ
ਯੂਨਿਟਪਹਿਲਾਂ ਸਕਿੱਨਰ ਹੌਰਸ (Skinner's Horse)
ਲੜਾਈਆਂ/ਜੰਗਾਂਦੂਜੀ ਸੰਸਾਰ ਜੰਗMediterranean and Middle East theatre
ਹੋਰ ਕੰਮਰਾਜਨੇਤਾ

ਪਿਛੋਕੜ

ਸੋਧੋ

24 ਸਤੰਬਰ 1915 ਨੂੰ ਸ਼ੌਕਤ ਹਯਾਤ ਖ਼ਾਨ ਦਾ ਜਨਮ ਅੰਮ੍ਰਿਤਸਰ, ਪੰਜਾਬ ਬ੍ਰਿਟਿਸ਼ ਇੰਡੀਅਨ ਐਂਪਾਇਰ ਵਿਖੇ ਹੋਇਆ ਸੀ। [1] ਉਸ ਦਾ ਪਰਵਾਰ ਅਟਕ ਵਿੱਚ ਵਾਹ ਦੇ ਪ੍ਰਸਿੱਧ ਹਯਾਤ ਜੱਟ ਖੱਟਰ ਘਰਾਣੇ ਨਾਲ ਸੰਬੰਧਿਤ ਹੈ।[2], ਅਤੇ ਉਹ ਮਸ਼ਹੂਰ ਪੰਜਾਬੀ ਸਟੇਟਸਮੈਨ ਅਤੇ ਸਾਮੰਤੀ ਸਰਦਾਰ ਸਰ [[ਸਿਕੰਦਰ ਹਯਾਤ ਖ਼ਾਨ (ਪੰਜਾਬੀ ਸਿਆਸਤਦਾਨ)| ਸਿਕੰਦਰ ਹਯਾਤ ਖ਼ਾਨ ]] (1892-1942) ਦਾ ਉਸਦੀ ਪਹਿਲੀ ਪਤਨੀ ਬੇਗਮ ਜ਼ੁਬੈਦਾ ਖਾਨਮ ਤੋਂ ਸਭ ਤੋਂ ਵੱਡਾ ਪੁੱਤਰ ਸੀ। ਜ਼ੁਬੈਦਾ ਅੰਮ੍ਰਿਤਸਰ, ਬ੍ਰਿਟਿਸ਼ ਇੰਡੀਆ ਵਿੱਚ ਵਸੇ ਕਸ਼ਮੀਰੀ ਪਰਿਵਾਰ ਵਿੱਚੋਂ ਸੀ। [3]

ਹਵਾਲੇ

ਸੋਧੋ
  1. Press release (November 1998). "Obituaries: Shaukat Hyat Khan" (PDF). Salaam Society Journal. 28 (11): 49. Retrieved 24 December 2013.
  2. Shaukat Hayat Khan (1995). The Nation that Lost its Soul: Memoirs. Lahore: Jang Group of Publishers. p. 12.
  3. Shaukat Hayat Khan (1995). The Nation that Lost its Soul: Memoirs. Lahore: Jang Group of Publishers. p. 17.