ਸਾਂਦਰਾ ਬ੍ਰਾਗਾਂਜ਼ਾ

ਸਾਂਦਰਾ ਬ੍ਰਾਗਾਂਜ਼ਾ (ਜਨਮ 30 ਨਵੰਬਰ 1961 ਨੂੰ ਜਲੰਧਰ, ਪੰਜਾਬ, ਭਾਰਤ ਵਿੱਚ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਟੈਸਟ ਅਤੇ ਓਡੀਆਈ ਕ੍ਰਿਕਟ ਖੇਡਦੀ ਰਹੀ ਹੈ।[1] ਉਸਨੇ ਭਾਰਤੀ ਟੀਮ ਲਈ ਕੁੱਲ ਛੇ ਟੈਸਟ ਅਤੇ 20 ਓਡੀਆਈ ਮੈਚ ਖੇਡੇ ਹਨ।[2]

ਸਾਂਦਰਾ ਬ੍ਰਾਗਾਂਜ਼ਾ
ਨਿੱਜੀ ਜਾਣਕਾਰੀ
ਪੂਰਾ ਨਾਮ
ਸਾਂਦਰਾ ਬ੍ਰਾਗਾਂਜ਼ਾ
ਜਨਮ (1961-11-30) 30 ਨਵੰਬਰ 1961 (ਉਮਰ 62)
ਜਲੰਧਰ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ ਮੀਡੀਅਮ ਪੇਸ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 25)23 ਫ਼ਰਵਰੀ 1985 ਬਨਾਮ ਨਿਊਜ਼ੀਲੈਂਡ
ਆਖ਼ਰੀ ਟੈਸਟ9 ਫ਼ਰਵਰੀ 1991 ਬਨਾਮ ਆਸਟਰੇਲੀਆ
ਪਹਿਲਾ ਓਡੀਆਈ ਮੈਚ (ਟੋਪੀ 20)14 ਜਨਵਰੀ 1982 ਬਨਾਮ ਇੰਗਲੈਂਡ
ਆਖ਼ਰੀ ਓਡੀਆਈ20 ਜੁਲਾਈ 1993 ਬਨਾਮ ਵੈਸਟ ਇੰਡੀਜ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ
ਮੈਚ 6 20
ਦੌੜਾਂ 45 44
ਬੱਲੇਬਾਜ਼ੀ ਔਸਤ 15.00 6.28
100/50 0/0 0/0
ਸ੍ਰੇਸ਼ਠ ਸਕੋਰ 19* 11
ਗੇਂਦਾਂ ਪਾਈਆਂ 450 1014
ਵਿਕਟਾਂ 4 25
ਗੇਂਦਬਾਜ਼ੀ ਔਸਤ 51.00 20.24
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 2/35 4/24
ਕੈਚਾਂ/ਸਟੰਪ 0/0 1/0
ਸਰੋਤ: ਕ੍ਰਿਕਟਅਰਕਾਈਵ, 18 ਸਤੰਬਰ 2009

ਹੋਰ ਵੇਖੋ

ਸੋਧੋ

ਹਵਾਲੇ

ਸੋਧੋ
  1. "Sandra Braganza". CricketArchive. Retrieved 2009-09-18.
  2. "Sandra Braganza". Cricinfo. Retrieved 2009-09-18.