ਸਾਜਿਦਾ ਸ਼ਾਹ
ਸਾਜਿਦਾ ਬੀਬੀ ਸ਼ਾਹ (ਜਨਮ 25 ਜੂਨ 1988 ਹੈਦਰਾਬਾਦ, ਸਿੰਧ, ਪਾਕਿਸਤਾਨ ਵਿਚ) ਇੱਕ ਮਹਿਲਾ ਪਾਕਿਸਤਾਨੀ ਕ੍ਰਿਕਟਰ ਹੈ। ਸੱਜੇ ਹੱਥ ਦੀ ਬੱਲੇਬਾਜ਼ ਅਤੇ ਆਫ਼ ਸਪਿਨ ਗੇਂਦਬਾਜ਼ ਹੈ, ਉਸਨੇ ਪਾਕਿਸਤਾਨ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਦੋ ਟੈਸਟ ਅਤੇ 42 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡੇ ਹਨ।[1]
ਨਿੱਜੀ ਜਾਣਕਾਰੀ | |||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | Syeda Sajjida Shah | ||||||||||||||||||||||||||||||||||||||||||||||||||||
ਜਨਮ | Hyderabad, Sindh, Pakistan | 3 ਫਰਵਰੀ 1988||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | Right-handed | ||||||||||||||||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | Right arm off spin | ||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | |||||||||||||||||||||||||||||||||||||||||||||||||||||
ਰਾਸ਼ਟਰੀ ਟੀਮ | |||||||||||||||||||||||||||||||||||||||||||||||||||||
ਪਹਿਲਾ ਟੈਸਟ (ਟੋਪੀ 15) | 30 July 2000 ਬਨਾਮ ਆਇਰਲੈਂਡ | ||||||||||||||||||||||||||||||||||||||||||||||||||||
ਆਖ਼ਰੀ ਟੈਸਟ | 18 March 2004 ਬਨਾਮ ਵੈਸਟ ਇੰਡੀਜ਼ | ||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 24) | 23 July 2000 ਬਨਾਮ ਆਇਰਲੈਂਡ | ||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 26 May 2009 ਬਨਾਮ ਆਇਰਲੈਂਡ | ||||||||||||||||||||||||||||||||||||||||||||||||||||
ਓਡੀਆਈ ਕਮੀਜ਼ ਨੰ. | 12 | ||||||||||||||||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 9) | 25 May 2009 ਬਨਾਮ ਆਇਰਲੈਂਡ | ||||||||||||||||||||||||||||||||||||||||||||||||||||
ਆਖ਼ਰੀ ਟੀ20ਆਈ | 8 May 2010 ਬਨਾਮ India | ||||||||||||||||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | |||||||||||||||||||||||||||||||||||||||||||||||||||||
ਸਾਲ | ਟੀਮ | ||||||||||||||||||||||||||||||||||||||||||||||||||||
2005–2008 | Hyderabad (Pakistan) Women | ||||||||||||||||||||||||||||||||||||||||||||||||||||
2008–2009 | South Zone (Pakistan) Women | ||||||||||||||||||||||||||||||||||||||||||||||||||||
ਕਰੀਅਰ ਅੰਕੜੇ | |||||||||||||||||||||||||||||||||||||||||||||||||||||
| |||||||||||||||||||||||||||||||||||||||||||||||||||||
ਸਰੋਤ: CricketArchive, 14 May 2020 |
ਖੇਡਣ ਦਾ ਕਰੀਅਰ
ਸੋਧੋਸਾਜਿਦਾ ਸ਼ਾਹ ਨੇ 23 ਜੁਲਾਈ 2000 ਨੂੰ ਆਇਰਲੈਂਡ ਦੇ ਖਿਲਾਫ਼ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਪਾਕਿਸਤਾਨ ਲਈ ਆਪਣੀ ਸ਼ੁਰੂਆਤ ਕੀਤੀ, ਜਦੋਂ ਉਹ ਸਿਰਫ਼ ਬਾਰਾਂ ਸਾਲ ਦੀ ਸੀ।[2] ਉਸਨੇ ਉਸ ਦੌਰੇ 'ਤੇ ਚਾਰ ਵਨਡੇ ਖੇਡੇ,[3] ਅਤੇ ਆਪਣਾ ਪਹਿਲਾ ਟੈਸਟ ਮੈਚ ਵੀ ਖੇਡਿਆ,[4] ਜੋ ਕਿ ਆਇਰਲੈਂਡ ਦੀ ਹੁਣ ਤੱਕ ਦੀ ਇਕਲੌਤਾ ਮਹਿਲਾ ਟੈਸਟ ਮੈਚ ਹੈ।[5]
2001 ਵਿੱਚ ਉਸਨੇ ਕਰਾਚੀ ਵਿੱਚ ਨੀਦਰਲੈਂਡਜ਼ ਦੇ ਖਿਲਾਫ਼ ਸੱਤ ਵਨਡੇ ਮੈਚ ਖੇਡੇ ਅਤੇ 2002 ਵਿੱਚ ਸ਼੍ਰੀਲੰਕਾ ਵਿੱਚ ਸ਼੍ਰੀਲੰਕਾ ਮਹਿਲਾ ਕ੍ਰਿਕਟ ਟੀਮ ਖਿਲਾਫ਼ ਛੇ ਇੱਕ ਦਿਨਾ ਮੈਚ ਖੇਡੇ, ਇਸ ਤੋਂ ਪਹਿਲਾਂ ਸ਼ਾਇਦ 2003 ਵਿੱਚ ਉਸਦੇ ਕਰੀਅਰ ਦਾ ਸਭ ਤੋਂ ਵਧੀਆ ਪਲ ਸੀ।[3]
ਨੀਦਰਲੈਂਡਜ਼ ਵਿੱਚ 2003 ਆਈ.ਡਬਲਿਊ.ਸੀ.ਸੀ. ਟਰਾਫੀ ਵਿੱਚ ਉਸਨੇ ਪਾਕਿਸਤਾਨ ਦੇ ਸਾਰੇ ਪੰਜ ਮੈਚ ਖੇਡੇ ਸਨ।[3] ਜਾਪਾਨ ਖਿਲਾਫ਼ ਸ਼ੁਰੂਆਤੀ ਮੈਚ ਵਿੱ ਉਸਨੇ ਜਾਪਾਨੀ ਬੱਲੇਬਾਜ਼ੀ ਲਾਈਨ-ਅੱਪ ਨੂੰ ਤੋੜਿਆ, ਸਿਰਫ਼ ਚਾਰ ਦੌੜਾਂ ਦੇ ਕੇ ਸੱਤ ਵਿਕਟਾਂ ਲਈਆਂ।[6] ਇਹ ਟੂਰਨਾਮੈਂਟ ਵਿੱਚ ਸਰਬੋਤਮ ਗੇਂਦਬਾਜ਼ੀ ਪ੍ਰਦਰਸ਼ਨ ਸੀ [7] ਅਤੇ ਮਹਿਲਾ ਵਨਡੇ ਕ੍ਰਿਕਟ ਦੇ ਇਤਿਹਾਸ ਵਿੱਚ ਸਰਬੋਤਮ ਪਾਰੀ ਦੀ ਗੇਂਦਬਾਜ਼ੀ ਦਾ ਪ੍ਰਦਰਸ਼ਨ ਰਿਹਾ ਸੀ।[8] ਉਸਨੇ ਕੁੱਲ ਮਿਲਾ ਕੇ ਬਾਰਾਂ ਵਿਕਟਾਂ ਲਈਆਂ ਅਤੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟ ਲੈਣ ਵਾਲੀ ਖਿਡਾਰਨ ਬਣ ਗਈ ਸੀ।[9] ਉਹ ਮਹਿਲਾ ਵਨਡੇ ਇਤਿਹਾਸ (15 ਸਾਲ ਅਤੇ 168 ਦਿਨਾਂ ਦੀ ਉਮਰ ਵਿੱਚ) ਵਿੱਚ ਪੰਜ ਵਿਕਟਾਂ ਲੈਣ ਵਾਲੀ ਸਭ ਤੋਂ ਛੋਟੀ ਉਮਰ ਦੀ ਮਹਿਲਾ ਕ੍ਰਿਕਟਰ ਵੀ ਹੈ।[10]
ਅਗਲੇ ਸਾਲ ਵੈਸਟਇੰਡੀਜ਼ ਨੇ ਪਾਕਿਸਤਾਨ ਦਾ ਦੌਰਾ ਕੀਤਾ ਅਤੇ ਸ਼ਾਹ ਨੇ ਸੱਤ ਓ.ਡੀ.ਆਈ.[3] ਅਤੇ ਇੱਕ ਟੈਸਟ ਮੈਚ ਖੇਡਿਆ। ਇਹ ਟੈਸਟ ਉਸਦਾ (ਅਤੇ ਪਾਕਿਸਤਾਨ ਦਾ) [11] ਆਖਰੀ ਟੈਸਟ ਮੈਚ ਹੈ।[4] ਉਦੋਂ ਤੋਂ ਉਹ ਦੱਖਣੀ ਅਫ਼ਰੀਕਾ ਦੇ ਵਿਰੁੱਧ ਦੋ ਏਸ਼ੀਆ ਕੱਪ ਟੂਰਨਾਮੈਂਟਾਂ ਅਤੇ ਪੰਜ ਇੱਕ ਰੋਜ਼ਾ ਮੈਚਾਂ ਵਿੱਚ ਵੀ ਖੇਡ ਚੁੱਕੀ ਹੈ।[3]
ਹਵਾਲੇ
ਸੋਧੋ- ↑ Cricket Archive profile
- ↑ Cricinfo profile
- ↑ 3.0 3.1 3.2 3.3 3.4 List of Women's ODIs played by Sajjida Shah Archived 2012-10-01 at the Wayback Machine. at CricketArchive ਹਵਾਲੇ ਵਿੱਚ ਗ਼ਲਤੀ:Invalid
<ref>
tag; name "ODI" defined multiple times with different content - ↑ 4.0 4.1 Women's Test matches played by Sajjida Shah at Cricket Archive
- ↑ List of Women's Test matches played by Ireland Archived 2007-09-30 at the Wayback Machine. at Cricket Archive
- ↑ Scorecard Archived 2012-08-02 at Archive.is of Pakistan Women v Japan Women match, 21 July 2003 at CricketEurope
- ↑ Best innings bowling for the 2003 IWCC Trophy Archived 2012-07-24 at Archive.is at CricketEurope]
- ↑ Best innings bowling in Women's ODIs Archived 2011-06-11 at the Wayback Machine. at Cricket Archive]
- ↑ Bowling averages for players who took at least ten wickets in the 2003 IWCC Trophy Archived 2009-01-07 at the Wayback Machine. at CricketEurope
- ↑ "Records | Women's One-Day Internationals | Bowling records | Youngest player to take five-wickets-in-an-innings | ESPN Cricinfo". Cricinfo. Retrieved 2017-05-03.
- ↑ List of women's Test matches played by Pakistan Archived 2011-06-11 at the Wayback Machine. at Cricket Archive