ਸਾਹਿਤ ਅਕਾਦਮੀ ਪੁਰਸਕਾਰ ਮੋੜਨ ਵਾਲੇ ਲੇਖਕਾਂ ਦੀ ਸੂਚੀ
ਸਾਹਿਤ ਅਕਾਦਮੀ ਇਨਾਮ ਸਾਹਿਤਕ ਇਨਾਮ ਹੈ, ਜਿਹੜਾ ਗਿਆਨਪੀਠ ਇਨਾਮ, ਸਭ ਤੋਂ ਵੱਕਾਰੀ ਭਾਰਤੀ ਸਾਹਿਤਕ ਇਨਾਮ ਹੈ ਅਤੇ ਇਹ ਹਰ ਸਾਲ ਭਾਰਤ ਦੀਆਂ ਭਾਸ਼ਾਵਾਂ ਵਿੱਚ ਵਧੀਆ ਸਾਹਿਤਕ ਲਿਖਤਾਂ ਨੂੰ ਦਿੱਤਾ ਜਾਂਦਾ ਹੈ।[1] ਜਵਾਹਰ ਲਾਲ ਨਹਿਰੂ ਵਲੋਂ 1954 ਵਿੱਚ ਦਿੱਤੇ ਗਏ ਪਹਿਲੇ ਇਨਾਮ ਦੀ ਰਕਮ₹ 5,000 (US$76.26)[lower-alpha 1] ਸੀ ਅਤੇ ਉਦੋਂ ਤੋਂ ਇਹ ਛੇ ਵਾਰ ਵਧਾਈ ਜਾ ਚੁੱਕੀ ਹੈ. 2009 ਵਿੱਚ ਇਹ ₹ 1,00,000 (US$1,525) ਸੀ.[2] ਇਹ ਇਨਾਮ 1979-80 ਤੋਂ ਹਰੇਕ ਸਾਲ ਦਿੱਤਾ ਜਾਂਦਾ ਹੈ ਅਤੇ ਇਹ 1,000 ਤੋਂ ਵਧ ਲੇਖਕਾਂ ਨੂੰ ਦਿੱਤਾ ਜਾ ਚੁੱਕਾ ਹੈ.[3][4]
ਕਾਫਿਲੇ 'ਚ ਸ਼ਾਮਿਲ ਹੁੰਦੇ ਹੋਏ ਅਨੇਕਾਂ ਹੋਰ ਲੇਖਕਾਂ ਨੇ ਵੀ ਕਲਬਰਗੀ ਦੇ ਕਤਲ ਅਤੇ ਗ੍ਰੇਟਰ ਨੋਇਡਾ 'ਚ ਵਾਪਰੇ ਦਾਦਰੀ ਕਾਂਡ ਦੇ ਖਿਲਾਫ ਆਵਾਜ਼ ਉਠਾਉਂਦੇ ਹੋਏ ਆਪਣੇ ਇਨਾਮ ਮੋੜਨ ਦਾ ਐਲਾਨ ਕੀਤਾ ਹੈ | ਦਾਦਰੀ 'ਚ ਹੋਈ ਇਸ ਘਟਨਾ ਵਿੱਚ ਭੀੜ ਨੇ ਗਊ ਮਾਂਸ(ਬੀਫ) ਖਾਣ ਤੇ ਸਟੋਰ ਕਰਨ ਦੀਆਂ ਅਫਵਾਹਾਂ ਸੁਣ ਕੇ ਇੱਕ ਮੁਸਲਿਮ ਸ਼ਹਰੀ ਦੇ ਘਰ ਉੱਤੇ ਹਮਲਾ ਕਰ ਦਿੱਤਾ ਸੀ ਤੇ ਇੱਕ ਆਦਮੀ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਸੀ | ਜਨਤਕ ਤੌਰ 'ਤੇ ਇਨਾਮ ਵਾਪਿਸੀ ਦਾ ਐਲਾਨ ਕਰਨ ਵਾਲਿਆਂ 'ਚ ਅਜਮੇਰ ਔਲਖ, ਅਮਨ ਸੇਠੀ, ਗਣੇਸ਼ ਦੇਵੀ, ਕੁਮ ਵੀਰਬਦਧਰਪਾ ਤੇ ਸ਼ਸ਼ੀ ਦੇਸ਼ਪਾਂਡੇ ਵੀ ਸ਼ਾਮਿਲ ਹਨ | ਇਨ੍ਹਾਂ ਘਟਨਾਵਾਂ ਦੀ ਨਿੰਦਾ ਕਰਦੇ ਹੋਏ ਦੇਸ਼ਪਾਂਡੇ, ਕੇ॰ਸਦਚਚਿਦਾਨੰਦਨ, ਪ॰ਕੇ॰ ਪਰਕਾਦਵੁ ਤੇ ਅਰਵਿੰਦ ਮਾਲਗੱਤਿ ਨੇ ਰੋਸ ਵੱਜੋਂ ਸਾਹਿਤ ਅਕਾਦਮੀ ਦੇ ਆਪਣੇ ਅਹੁਦਿਆਂ ਤੋਂ ਵੀ ਅਸਤੀਫਾ ਦੇ ਦਿੱਤਾ ਹੈ | n.[5]
ਲੇਖਕਾਂ ਦੇ ਕਤਲ ਦੀ ਨਿੰਦਾ ਕਰਦੇ ਹੋਏ ਤੇ ਉਨ੍ਹਾਂ ਨਾਲ ਆਪਣੀ ਹਮਦਰਦੀ ਤੇ ਏਕਤਾ ਦਾ ਮੁਜ਼ਾਹਰਾ ਕਰਦੇ ਹੋਏ ਸਾਹਿਤ ਅਕਾਦਮੀ ਨੇ ਉਨ੍ਹਾ ਨੂੰ ਇਸ ਐਕਸ਼ਨ ਦੇ ਖਿਲਾਫ ਤਾੜਨਾ ਵੀ ਕੀਤੀ ਤੇ ਰੋਸ ਪ੍ਰਗਟ ਕਰਨ ਵਾਲਿਆਂ ਤੇ ਆਪਣੇ ਇਨਾਮ ਵਾਪਿਸ ਲੈਣ ਲਈ ਜ਼ੋਰ ਵੀ ਪਾਇਆ | ਬੰਗਾਲੀ ਕਵਿਤਰੀ ਮਂਦਾਕਰਿਤਾ ਸੇਨ, ਜਿਸਨੇ ਅਕਤੂਬਰ 2015 ਦੇ ਸ਼ੁਰੂ 'ਚ ਆਪਣਾ ਇਨਾਮ ਵਾਪਿਸ ਕਰ ਦਿੱਤਾ ਸੀ, ਨੂੰ ਮਿਲ ਕੇ ਸਾਹਿਤ ਅਕਾਦਮੀ ਦੇ ਅਧਿਕਾਰੀਆਂ ਨੇ ਇਨਾਮ ਵਾਪਿਸ ਲੈਣ ਲਈ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ | ਪਰ ਉਨ੍ਹਾਂ ਨੇ ਆਪਣੇ ਨਿਰਣੇ ਉੱਤੇ ਕਾਇਮ ਰਹਿਣ ਦਾ ਫੈਸਲਾ ਲਿੱਤਾ ਤੇ ਇਹ ਐਲਾਨ ਕੀਤਾ ਕਿ ਉਹ ਆਪਣੇ ਫੈਸਲੇ ਤੋਂ ਪਿਛਾਂ ਨਹੀਂ ਹਟੇਗੀ | .[6]
ਸਾਹਿਤ ਅਕਾਦਮੀ ਪੁਰਸਕਾਰ ਮੋੜਨ ਵਾਲੇ ਲੇਖਕ
ਸੋਧੋਲੇਖਕ | ਸਾਲ | ਭਾਸ਼ਾ | ਕਿਤਾਬਾਂ | Ref(s) |
---|---|---|---|---|
ਅਜਮੇਰ ਸਿੰਘ ਔਲਖ | 2006 | ਪੰਜਾਬੀ ਲੇਖਕ | ਇਸ਼ਕ ਬਾਜ ਨਮਾਜ਼ ਦਾ ਹਜ਼ ਨਹੀਂ (ਨਾਟਕ) | [7] |
ਅੰਬਿਕਾ ਦੱਤ | 2013 | ਹਿੰਦੀ ਲੇਖਕ | Aanthyoi Nahi Din Hal (ਕਾਵਿ) | [8] |
ਅਸ਼ੋਕ ਵਾਜਪਾਈ | 1994 | ਹਿੰਦੀ ਲੇਖਕ | ਕਹੀਂ ਨਹੀਂ ਵਹੀਂ (ਕਾਵਿ) | [9] |
ਆਤਮਜੀਤ | 2009 | ਪੰਜਾਬੀ ਲੇਖਕ | ਤੱਤੀ ਤਵੀ ਦਾ ਸੱਚ (ਨਾਟਕ) | [7] |
ਬਲਦੇਵ ਸਿੰਘ ਸੜਕਨਾਮਾ | 2011 | ਪੰਜਾਬੀ ਨਾਵਲਕਾਰ | ਢਾਹਵਾਂ ਦਿੱਲੀ ਦੇ ਕਿੰਗਰੇ (ਨਾਵਲ) | [10] |
Bhoopal Reddy | 2011 | Telugu | Uggu Paalu (Short Stories) | [11] |
ਚਮਨ ਲਾਲ | 2002 | ਹਿੰਦੀ ਅਨੁਵਾਦਕ | ਫਰਮਾ:Unknown | [12] [13] |
ਦਰਸ਼ਨ ਬੁੱਟਰ | 2012 | ਪੰਜਾਬੀ ਕਵੀ | ਮਹਾ ਕੰਬਣੀ (ਕਵਿਤਾ) | [14] |
G. N. Devy | 1993 | English writer | After Amnesia | [15] |
Ghulam Nabi Khayal | 1975 | Kashmiri writer | Gaashir Munaar (Luminaries) | [16] |
GN Ranganatha Rao | 2014 | Kannada translator | Mohan Dasa Ondu Satya Kathe (Translation of Mohandas - A True Story of a Man, His People and an Empire) | [17] |
ਗੁਰਬਚਨ ਸਿੰਘ ਭੁੱਲਰ | 2005 | ਪੰਜਾਬੀ ਲੇਖਕ | ਅਗਨੀ ਕਲਸ਼ (ਕਹਾਣੀ ਸੰਗ੍ਰਹਿ) | [18] |
Homen Borgohain | 1978 | Assamese journalist | Pita Putra (Novel) | [19] [20] |
ਜਸਵਿੰਦਰ (ਗ਼ਜ਼ਲਗੋ) | 2014 | Punjabi poet | (ਅਗਰਬੱਤੀ ਕਾਵਿ) | [10] |
K. Katyayani Vidhmahe | 2013 | Telugu writer | Sathiyaakaasamlo Sagam (Essays) | [21] |
Kashi Nath Singh | 2011 | Hindi novelist | Rehan par Ragghu (Novel) | [22] |
Keki N. Daruwalla | 1984 | Indian English poet | The Keeper of the Dead (ਕਾਵਿ) | [23] |
ਕ੍ਰਿਸ਼ਨਾ ਸੋਬਤੀ | 1980 | ਹਿੰਦੀ ਲੇਖਕ | ਜ਼ਿੰਦਗੀਨਾਮਾ (ਨਾਵਲ) | [24] |
Kumbar Veerabhadrappa | 2007 | Kannada novelist | Aramane (Novel) | [25] |
Mandakranta Sen | 2004 | Bengali poet | ਫਰਮਾ:Unknown | [26] |
Manglesh Dabral | 2000 | ਹਿੰਦੀ ਲੇਖਕ | Hum Jo Dekhte Hain (ਕਾਵਿ) | [27] [28] |
Marghoob Banihali | 1977 | Kashmiri writer | Partavistaan (ਕਾਵਿ) | [29] |
ਮੋਹਨ ਭੰਡਾਰੀ | 1997 | ਪੰਜਾਬੀ ਲੇਖਕ | ਮੂਨ ਦੀ ਅੱਖ (ਨਿੱਕੀਆਂ ਕਹਾਣੀਆਂ) | [30] |
ਮੁਨਵਰ ਰਾਣਾ | 2014 | ਉਰਦੂ ਲੇਖਕ | ਸ਼ਾਹਦਾਬਾ (ਕਾਵਿ ਸੰਗ੍ਰਹਿ) | [31] [32] |
Nand Bhardwaj | 2004 | ਰਾਜਸਥਾਨੀ ਅਤੇ ਹਿੰਦੀ ਲੇਖਕ | Samhi Khulto Marag (Novel) | [33] |
ਨੈਨਤਾਰਾ ਸਹਿਗਲ | 1986 | ਭਾਰਤੀ ਅੰਗਰੇਜ਼ੀ ਲੇਖਕ | ਰਿੱਚ ਲਾਈਕ ਅਸ (ਨਾਵਲ) | [34] [35] |
Nirupama Borghain | 1994 | Assame writer | Abhijatri (Novel) | [36] |
Rahman Abbas | 2011 | Urdu novelist | Khuda Ke Saaye Mein Aankh Micholi (Novel) | [37] |
Rahmat Tarikere | - | Kannada writer | ਫਰਮਾ:Unknown | [38] |
Rajesh Joshi | 2002 | ਹਿੰਦੀ ਲੇਖਕ | Do Panktiyon Ke Beech (ਕਾਵਿ) | [39] [40] |
Sarah Joseph | 2003 | Malayalam novelist | Aalahayude Penmakkal (Novel) | [41] |
Srinath DN | 2009 | Kannada translator | ਫਰਮਾ:Unknown | [42] |
ਸੁਰਜੀਤ ਪਾਤਰ | 1993 | ਪੰਜਾਬੀ ਕਵੀ | ਹਨੇਰੇ ਵਿੱਚ ਸੁਲਗਦੀ ਵਰਨਮਾਲਾ (ਕਾਵਿy) | [43] |
ਉਦੇ ਪ੍ਰਕਾਸ਼ | 2010 | ਹਿੰਦੀ ਲੇਖਕ | ਮੋਹਨ ਦਾਸ (ਨਿੱਕੀ ਕਹਾਣੀ) | [44] [27] |
ਵਰਿਆਮ ਸਿੰਘ ਸੰਧੂ | 2000 | ਪੰਜਾਬੀ ਲੇਖਕ | Chauthi Koot (Short Stories) | [7] |
Footnotes
ਸੋਧੋ- ↑ The US Dollar currency rates represent the current values, as of November 2015
ਹਵਾਲੇ
ਸੋਧੋ- ↑ "Sahitya Akademi in a fix as returned awards pile up".
- ↑ ".
- ↑ "Encyclopaedia of New Media and Educational Planning". google.co.in.
- ↑ "The Sahitya Akademi row: All you need to know".
- ↑ "Sahitya Akademi protest: Complete list of writers who returned their awards".
- ↑ "The Statesman: Not taking Sahitya Akademi award back: Mandakranta Sen"[permanent dead link]. thestatesman.com.
- ↑ 7.0 7.1 7.2 "5 Punjabi writers join protest, return awards". The Times of India. Retrieved 3 November 2015.
- ↑ "Here are the 33 writers who returned their Sahitya Akademi awards". The Indian Express. 25 October 2015. Retrieved 3 November 2015.
- ↑ "Sahitya Akademi is not a govt organisation: Chairperson responds to Sahgal, Vajpeyi". Firstpost. Retrieved 3 November 2015.
- ↑ 10.0 10.1 "Three more punjabi writers give up Sahitya Akademi award". http://www.hindustantimes.com/. Retrieved 3 November 2015.
{{cite web}}
: External link in
(help)|work=
- ↑ "Bhoopal, First Telugu Writer to Return Akademi Award". The New Indian Express. Archived from the original on 29 ਅਕਤੂਬਰ 2015. Retrieved 3 November 2015.
- ↑ Press Trust of India (13 October 2015). "Hindi translator Chaman Lal returns Sahitya award, Odia poet". business-standard.com. Retrieved 3 November 2015.
- ↑ Press Trust of India. "Hindi translator Chaman Lal returns Sahitya Akademi award, Odia poet Rajendra Kishore wants urgent meeting". India.com. Retrieved 3 November 2015.
- ↑ "Why nine ਪੰਜਾਬੀ ਲੇਖਕs have returned their Sahitya Akademi award". dailyo.in. Retrieved 3 November 2015.
- ↑ "Against 'silence on intolerance', Ganesh Devy returns Akademi award". The Indian Express. 12 October 2015. Retrieved 3 November 2015.
- ↑ "Kashmiri writer Ghulam Nabi Khayal joins protest, returns Sahitya Akademi award". Firstpost. Retrieved 3 November 2015.
- ↑ Bhaswar Kumar (13 October 2015). "Clueless Sahitya Akademi as authors return awards". business-standard.com. Retrieved 3 November 2015.
- ↑ "Three eminent writers from Punjab return Sahitya Akademi awards". The Indian Express. 11 October 2015. Retrieved 3 November 2015.
- ↑ "PM silence 'giving rise to thuggish violence'". Gulf-Times. Retrieved 3 November 2015.
- ↑ "Celebrate, Not Mock the Dissenting Writers". NDTV.com. 17 October 2015. Retrieved 3 November 2015.
- ↑ "Here are the 33 writers who returned their Sahitya Akademi awards". The Indian Express. 25 October 2015. Retrieved 3 November 2015.
- ↑ "UP writer Kashi Nath Singh returns Sahitya Akademi award". Zee News. Retrieved 3 November 2015.
- ↑ "'Buddhi Shuddhi' Puja For Authors Who Have Returned Their Awards". The Huffington Post. Retrieved 3 November 2015.
- ↑ "Here are the 33 writers who returned their Sahitya Akademi awards". The Indian Express. 25 October 2015. Retrieved 3 November 2015.
- ↑ NYOOOZ. "Malagatti quits Akademi, Kumvee and D. N. Srinath to return awards". NYOOOZ. Archived from the original on 17 ਨਵੰਬਰ 2015. Retrieved 3 November 2015.
{{cite web}}
: Unknown parameter|dead-url=
ignored (|url-status=
suggested) (help) - ↑ "Mandakranta Sen returns Sahitya Akademi Award". The Economic Times. Retrieved 3 November 2015.
- ↑ 27.0 27.1 "..:: SAHITYA: Akademi Awards::." sahitya-akademi.gov.in. Retrieved 3 November 2015.
- ↑ "The right to write -Governance Now". governancenow.com. Retrieved 3 November 2015.
- ↑ "Here are the 33 writers who returned their Sahitya Akademi awards". The Indian Express. 25 October 2015. Retrieved 3 November 2015.
- ↑ "Here are the 33 writers who returned their Sahitya Akademi awards". The Indian Express. 25 October 2015. Retrieved 3 November 2015.
- ↑ "Munawwar Rana, poet who returned award, to meet PM next week". The Times of India. Retrieved 3 November 2015.
- ↑ "Urdu poet Munawwar Rana returns Sahitya Akademi award; two more hand over honour". Zee News. Retrieved 3 November 2015.
- ↑ "Nand Bhardwaj returns Sahitya Akademi award". The Times of India. Retrieved 3 November 2015.
- ↑ "Why Nayantara Sahgal Is Returning Her Sahitya Akademi Award After 29 Years". The Huffington Post. Retrieved 3 November 2015.
- ↑ Press Trust of India (6 October 2015). "Nayantara Sehgal returns Sahitya award, protests rising intolerance". business-standard.com. Retrieved 3 November 2015.
- ↑ "Here are the 33 writers who returned their Sahitya Akademi awards". The Indian Express. 25 October 2015. Retrieved 3 November 2015.
- ↑ "Rahman Abbas turns down Sahitya Akademi plea, won't take back award". Mumbai Mirror. Retrieved 3 November 2015.
- ↑ "Did anyone return awards after attack on Taslima Nasreen, asks Anupam Kher". India TV News. Retrieved 3 November 2015.
- ↑ "Latest to return Sahitya Akademi award: Hindi poet Rajesh Joshi". intoday.in. Retrieved 3 November 2015.
- ↑ SiliconIndia. "8 Wordsmiths Who Returned Sahitya Akademi Award in 2015". siliconindia. Retrieved 3 November 2015.
- ↑ "Now, Malayalam novelist Sarah Joseph returns her Sahitya Academy award". The Indian Express. 10 October 2015. Retrieved 3 November 2015.
- ↑ "Sahitya Akademi protest: Know who all returned literary honour". www.oneindia.com. Retrieved 3 November 2015.
- ↑ "Punjabi poet Surjit Patar returns Sahitya Akademi Award - The Financial Express". The Financial Express. 13 October 2015. Retrieved 3 November 2015.
- ↑ "PHOTOS: All The Dissenting Sahitya Akademi Awardees And Their Prize-Winning Works". The Huffington Post. Retrieved 3 November 2015.