ਸਿਦਰਾ ਅਮੀਨ (ਜਨਮ 7 ਅਪ੍ਰੈਲ 1992) ਇੱਕ ਪਾਕਿਸਤਾਨੀ ਮਹਿਲਾ ਕ੍ਰਿਕਟ ਖਿਡਾਰੀ ਹੈ, ਜੋ ਕਿ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ। ਉਸਨੇ 2011 ਵਿੱਚ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ ਸੀ। ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ।[1]

ਸਿਦਰਾ ਅਮੀਨ
ਨਿੱਜੀ ਜਾਣਕਾਰੀ
ਜਨਮ (1992-04-07) 7 ਅਪ੍ਰੈਲ 1992 (ਉਮਰ 32)
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ (ਮੱਧਮ ਤੇਜ ਗਤੀ ਨਾਲ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ26 ਅਪ੍ਰੈਲ 2011 ਬਨਾਮ ਸ੍ਰੀ ਲੰਕਾ
ਆਖ਼ਰੀ ਓਡੀਆਈ27 ਜੁਲਾਈ 2016 ਬਨਾਮ ਇੰਗਲੈਂਡ
ਪਹਿਲਾ ਟੀ20ਆਈ ਮੈਚ24 ਅਪ੍ਰੈਲ 2011 ਬਨਾਮ ਆਇਰਲੈਂਡ
ਆਖ਼ਰੀ ਟੀ20ਆਈ5 ਜੁਲਾਈ 2016 ਬਨਾਮ ਇੰਗਲੈਂਡ
ਕਰੀਅਰ ਅੰਕੜੇ
ਪ੍ਰਤਿਯੋਗਤਾ ਓ.ਡੀ.ਆਈ. ਟਵੰਟੀ20
ਮੈਚ 15 15
ਦੌੜਾ ਬਣਾਈਆਂ 153 168
ਬੱਲੇਬਾਜ਼ੀ ਔਸਤ 11.76 14.00
100/50 0/1 0/1
ਸ੍ਰੇਸ਼ਠ ਸਕੋਰ 52 53*
ਗੇਂਦਾਂ ਪਾਈਆਂ - -
ਵਿਕਟਾਂ - -
ਗੇਂਦਬਾਜ਼ੀ ਔਸਤ - -
ਇੱਕ ਪਾਰੀ ਵਿੱਚ 5 ਵਿਕਟਾਂ - -
ਇੱਕ ਮੈਚ ਵਿੱਚ 10 ਵਿਕਟਾਂ - -
ਸ੍ਰੇਸ਼ਠ ਗੇਂਦਬਾਜ਼ੀ - -
ਕੈਚਾਂ/ਸਟੰਪ 7/– 5/–
ਸਰੋਤ: ESPN Cricinfo, 7 ਫ਼ਰਵਰੀ 2017

ਹਵਾਲੇ

ਸੋਧੋ
  1. "Player Profile: Sidra Ameen". ESPNcricinfo. Retrieved 14 April 2013.