ਸੀਮਾ ਦੇਸਾਈ (9 ਜਨਵਰੀ 1965 - 14 ਜੂਨ 2013) [1] ਇੱਕ ਭਾਰਤੀ ਕ੍ਰਿਕਟਰ ਸੀ ਜੋ ਭਾਰਤ ਲਈ ਟੈਸਟ ਪੱਧਰ 'ਤੇ ਖੇਡੀ ਸੀ। ਉਹ ਸੱਜੇ ਹੱਥ ਦੀ ਬੱਲੇਬਾਜ਼ ਅਤੇ ਦਰਮਿਆਨੀ ਰਫ਼ਤਾਰ ਵਾਲੀ ਗੇਂਦਬਾਜ਼ ਸੀ।[2] 1980 ਤੋਂ ਸ਼ੁਰੂ ਹੋਏ 30 ਸਾਲਾਂ ਤੋਂ ਵੱਧ ਦੇ ਕਰੀਅਰ ਵਿਚ ਦੇਸਾਈ ਨੇ 1000 ਤੋਂ ਵੱਧ ਪੇਸ਼ੇਵਰ ਮੈਚ ਖੇਡੇ ਅਤੇ 900 ਤੋਂ ਜ਼ਿਆਦਾ ਵਿਕਟਾਂ ਲਈਆਂ, ਜਦਕਿ ਆਪਣੀ ਬੱਲੇਬਾਜ਼ੀ ਨਾਲ 14 ਸੈਂਕੜੇ ਲਗਾਏ। ਉਸਦੀ ਮੌਤ 2013 ਵਿੱਚ ਕੈਂਸਰ ਨਾਲ ਹੋਈ ਸੀ।

ਸੀਮਾ ਦੇਸਾਈ
ਨਿੱਜੀ ਜਾਣਕਾਰੀ
ਪੂਰਾ ਨਾਮ
ਸੀਮਾ ਦੇਸਾਈ
ਜਨਮ(1965-01-06)6 ਜਨਵਰੀ 1965
ਈਸਟ ਸਿੰਘਭੂਮ, ਬਿਹਾਰ, ਭਾਰਤ
ਮੌਤ14 ਜੂਨ 2013(2013-06-14) (ਉਮਰ 48)
ਰਾਂਚੀ, ਝਾਰਖੰਡ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੇ-ਹੱਥ
ਗੇਂਦਬਾਜ਼ੀ ਅੰਦਾਜ਼ਸੱਜੀ-ਬਾਂਹ ਦਰਮਿਆਨੀ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 36)2 ਫ਼ਰਵਰੀ 1991 ਬਨਾਮ ਆਸਟਰੇਲੀਆ
ਆਖ਼ਰੀ ਟੈਸਟ9 ਫ਼ਰਵਰੀ 1991 ਬਨਾਮ ਆਸਟਰੇਲੀਆ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2006–2008ਝਾਰਖੰਡ ਕ੍ਰਿਕਟ ਟੀਮ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WTest WLO
ਮੈਚ 2 25
ਦੌੜਾਂ 49 294
ਬੱਲੇਬਾਜ਼ੀ ਔਸਤ 12.25 21.00
100/50 0/0 0/1
ਸ੍ਰੇਸ਼ਠ ਸਕੋਰ 21 69
ਗੇਂਦਾਂ ਪਾਈਆਂ 138 768
ਵਿਕਟਾਂ 0 24
ਗੇਂਦਬਾਜ਼ੀ ਔਸਤ 12.45
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 4/11
ਕੈਚਾਂ/ਸਟੰਪ 0/– 3/–
ਸਰੋਤ: CricketArchive, 15 ਜਨਵਰੀ 2017

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ
  1. "Former international cricketer Seema Desai passes away". The Pioneer (in ਅੰਗਰੇਜ਼ੀ). 14 June 2013. Retrieved 7 February 2019.
  2. "Seema Desai". CricketArchive. Retrieved 2009-09-19.