ਸੀਰੇਤ
ਸੀਰੇਤ (ਰੋਮਾਨੀ ਉਚਾਰਨ: [siret]; ਜਰਮਨ: ਸੇਰੇਥ; ਪੋਲਿਸ਼: ਸੇਰੇਟ; ਹੰਗਰੀ: ਸਜੇਤਵਾਸਾਰ, ਯਿੱਦਿਸ਼: סערעט ਸੇਰੇਟ) ਪੂਰਬੀ ਰੋਮਾਨੀਆ ਦੇ ਪੂਰਬੀ ਲਾਤੀਨੀ ਬਿਸ਼ਪਿਕ ਵਿੱਚ ਇੱਕ ਸ਼ਹਿਰ, ਨਗਰਪਾਲਿਕਾ ਅਤੇ ਬਿਸ਼ਪਿਕ ਹੈ। ਇਹ ਬੁਕੋਵੀਨਾ ਦੇ ਇਤਿਹਾਸਕ ਖੇਤਰ ਵਿੱਚ ਸਥਿਤ ਹੈ। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, 7,721 ਲੋਕਾਂ ਦੀ ਅਬਾਦੀ ਦੇ ਨਾਲ, ਸੀਰੇਤ ਕਾਉਂਟੀ ਵੱਡਾ ਸ਼ਹਿਰ ਮੰਨਿਆ ਜਾਂਦਾ ਹੈ। ਇਹ ਰੋਮਾਨੀਆ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ 14 ਵੀਂ ਸਦੀ ਦੇ ਅਖੀਰ ਵਿੱਚ ਮੋਲਦੋਵਾ ਦੀ ਸਾਬਕਾ ਰਿਆਸਤ ਦੀ ਰਾਜਧਾਨੀ ਸੀ।
ਸੀਰੇਤ | ||
---|---|---|
ਗੁਣਕ: 47°57′11″N 26°4′21″E / 47.95306°N 26.07250°E | ||
ਦੇਸ਼ | ਰੋਮਾਨੀਆ | |
ਸਮਾਂ ਖੇਤਰ | ਯੂਟੀਸੀ+2 (EET) | |
• ਗਰਮੀਆਂ (ਡੀਐਸਟੀ) | ਯੂਟੀਸੀ+3 (EEST) | |
Climate | Dfb | |
ਵੈੱਬਸਾਈਟ | Official site[permanent dead link] |
ਅੰਤਰਰਾਸ਼ਟਰੀ ਰਿਸ਼ਤੇ
ਸੋਧੋਸੀਰੇਤ ਡੂਜ਼ਲਾਜ ਦਾ ਇੱਕ ਮੈਂਬਰ ਹੈ, ਜੋ ਕਿ ਯੂਰੋਪੀਅਨ ਯੂਨੀਅਨ ਦੇ 24 ਸ਼ਹਿਰਾਂ ਵਿੱਚੋਂ ਇੱਕ ਹੈ। ਡੂਜ਼ਲਾਜ 1991 ਵਿੱਚ ਸ਼ੁਰੂ ਹੋਇਆ ਸੀ।[2][3]
|
|
|
ਗੈਲੇਰੀ
ਸੋਧੋ-
Statue of Margareta Mușat in downtown Siret
-
Petru Muşat High School
-
The Chronic Diseases Hospital
-
The Old Train Station
-
Iacob Zadik House
-
Simion Florea Marian House
-
Simion Florea Marian Statue
-
Teodor V. Ştefanelli Statue
-
The Roman Catholic Church
-
The Greek Catholic Church
-
The Old Evangelical Church
-
The Jewish Temple
ਜਨਸੰਖਿਆ
ਸੋਧੋਸੀਰੇਤ 1992 ਵਿੱਚ ਸਭ ਤੋਂ ਜਿਆਦਾ ਆਬਾਦੀ ਵਿੱਚ ਪਹੁੰਚ ਗਈ, ਜਦੋਂ 10,000 ਤੋਂ ਜਿਆਦਾ ਲੋਕ ਸ਼ਹਿਰ ਵਿੱਚ ਰਹਿਣ ਲੱਗ ਗਏ ਸੀ.
ਹਵਾਲੇ
ਸੋਧੋ- ↑ "Suceava County at the 2011 census" (PDF) (in Romanian). INSSE. February 2, 2012. Archived from the original (PDF) on June 4, 2013. Retrieved March 12, 2012.
{{cite web}}
: Unknown parameter|deadurl=
ignored (|url-status=
suggested) (help)CS1 maint: unrecognized language (link) - ↑ "Douzelage.org: Home". www.douzelage.org. Archived from the original on ਫ਼ਰਵਰੀ 17, 2010. Retrieved October 21, 2009.
{{cite web}}
: Unknown parameter|dead-url=
ignored (|url-status=
suggested) (help) - ↑ "Douzelage.org: Member Towns". www.douzelage.org. Archived from the original on ਅਪ੍ਰੈਲ 6, 2009. Retrieved October 21, 2009.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "Partnerstwo Samorządów Siłą Europy". Europa Miast (in Polish). Archived from the original on 2016-08-09. Retrieved 2013-08-13.
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link)