ਸੁਖਜਿੰਦਰ ਸਿੰਘ ਰੰਧਾਵਾ

ਸੁਖਜਿੰਦਰ ਸਿੰਘ ਰੰਧਾਵਾ (ਜਨਮ 1 ਫਰਵਰੀ 1959) ਇੱਕ ਭਾਰਤੀ ਰਾਜਨੇਤਾ ਅਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਹਨ।. ਉਹ ਭਾਰਤੀ ਨੈਸ਼ਨਲ ਕਾਂਗਰਸ ਦਾ ਮੈਂਬਰ ਅਤੇ ਪੰਜਾਬ ਵਿਧਾਨ ਸਭਾ (ਐਮਐਲਏ) ਦਾ ਮੈਂਬਰ ਵੀ ਹੈ ਅਤੇ ਡੇਰਾ ਬਾਬਾ ਨਾਨਕ ਦੀ ਨੁਮਾਇੰਦਗੀ ਕਰਦੇ ਹਨ।[1][2][3]

ਸੁਖਜਿੰਦਰ ਸਿੰਘ ਰੰਧਾਵਾ
ਤਸਵੀਰ:Caption=
ਉਪ-ਮੁੱਖ ਮੰਤਰੀ ਪੰਜਾਬ
ਦਫ਼ਤਰ ਸੰਭਾਲਿਆ
20 ਸਿਤੰਬਰ 2021
ਗਵਰਨਰਬਨਵਾਰੀਲਾਲ ਪੁਰੋਹਿਤ
ਮੁੱਖ ਮੰਤਰੀਚਰਨਜੀਤ ਸਿੰਘ ਚੰਨੀ
ਤੋਂ ਪਹਿਲਾਂਸੁਖਬੀਰ ਸਿੰਘ ਬਾਦਲ
ਗ੍ਰਹਿ ਮੰਤਰੀ, ਵਿਜੀਲੈਂਸ,ਜੇਲ੍ਹ- ਪੰਜਾਬ ਸਰਕਾਰ
ਤੋਂ ਪਹਿਲਾਂਨਿਰਮਲ ਸਿੰਘ ਕਾਹਲੋਂ
ਹਲਕਾਡੇਰਾ ਬਾਬਾ ਨਾਨਕ
ਵਿਧਾਇਕ, ਪੰਜਾਬ
ਨਿੱਜੀ ਜਾਣਕਾਰੀ
ਜਨਮ (1959-02-01) 1 ਫਰਵਰੀ 1959 (ਉਮਰ 65)
ਧਾਰੋਵਾਲੀ, ਪੰਜਾਬ , ਭਾਰਤ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਰਿਹਾਇਸ਼ਅਵਾਂਖਾ , ਗੁਰਦਾਸਪੁਰ , ਪੰਜਾਬ

ਹਵਾਲੇ ਸੋਧੋ

  1. "STATISTICAL REPORT ON GENERAL ELECTION, 2012 TO THE LEGISLATIVE ASSEMBLY OF PUNJAB" (PDF). Election Commission of India. Retrieved 18 ਮਈ 2013.
  2. "MLA' S Punjab". Punjab Pradesh Congress Committee. Archived from the original on 31 ਜੁਲਾਈ 2013. Retrieved 18 ਮਈ 2013.
  3. "Punjab Congress Crisis Live Updates: New CLP leader likely to be announced today". The Times of India (in ਅੰਗਰੇਜ਼ੀ). Retrieved 19 ਸਤੰਬਰ 2021.