ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਾ

ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰਃ 10 ਹੈ ਇਹ ਹਲਕਾ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦਾ ਹੈ।[2]

ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਗੁਰਦਾਸਪੁਰ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1951
ਪ੍ਰਤੀਸ਼ਤ[1]
Religion Percent
ਸਿੱਖ
53%
ਇਸਾਈ
14%
ਪਿਛਲਾ ਵਰਗ
13%
ਅਨੁਸੁਚਿਤ ਜਾਤੀ
11%
ਹੋਰ
9%

ਵਿਧਾਇਕ ਸੂਚੀ ਸੋਧੋ

ਸਾਲ ਮੈਂਬਰ ਪਾਰਟੀ
2022 ਸੁਖਜਿੰਦਰ ਸਿੰਘ ਰੰਧਾਵਾ ਭਾਰਤੀ ਰਾਸ਼ਟਰੀ ਕਾਂਗਰਸ
2017 ਸੁਖਜਿੰਦਰ ਸਿੰਘ ਰੰਧਾਵਾ ਭਾਰਤੀ ਰਾਸ਼ਟਰੀ ਕਾਂਗਰਸ
2012 ਸੁਖਜਿੰਦਰ ਸਿੰਘ ਰੰਧਾਵਾ ਭਾਰਤੀ ਰਾਸ਼ਟਰੀ ਕਾਂਗਰਸ
2007 ਨਿਰਮਲ ਸਿੰਘ ਕਾਹਲੋਂ ਸ਼੍ਰੋਮਣੀ ਅਕਾਲੀ ਦਲ
2002 ਸੁਖਜਿੰਦਰ ਸਿੰਘ ਰੰਧਾਵਾ ਭਾਰਤੀ ਰਾਸ਼ਟਰੀ ਕਾਂਗਰਸ
1985 ਨਿਰਮਲ ਸਿੰਘ ਕਾਹਲੋਂ ਸ਼੍ਰੋਮਣੀ ਅਕਾਲੀ ਦਲ
1980 ਸੰਤੋਖ ਸਿੰਘ ਰੰਧਾਵਾ ਭਾਰਤੀ ਰਾਸ਼ਟਰੀ ਕਾਂਗਰਸ
1977 ਡਾ. ਜੋਧ ਸਿੰਘ ਸ਼੍ਰੋਮਣੀ ਅਕਾਲੀ ਦਲ
1972 ਸੰਤੋਖ ਸਿੰਘ ਰੰਧਾਵਾ ਭਾਰਤੀ ਰਾਸ਼ਟਰੀ ਕਾਂਗਰਸ
1969 ਸੰਤੋਖ ਸਿੰਘ ਰੰਧਾਵਾ ਭਾਰਤੀ ਰਾਸ਼ਟਰੀ ਕਾਂਗਰਸ
1967 ਮੱਖਣ ਸਿੰਘ ਸ਼੍ਰੋਮਣੀ ਅਕਾਲੀ ਦਲ

ਜੇਤੂ ਉਮੀਦਵਾਰ ਸੋਧੋ

ਸਾਲ ਹਲਕਾ ਨੰ: ਜੇਤੂ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ ਹਾਰੇ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ
2017 10 ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ 60385 ਸੁੱਚਾ ਸਿੰਘ ਲੰਗਾਹ ਸ਼.ਅ.ਦ. 59191
2012 10 ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ 66294 ਸੁੱਚਾ ਸਿੰਘ ਲੰਗਾਹ ਸ਼.ਅ.ਦ. 63354
2007 79 ਨਿਰਮਲ ਸਿੰਘ ਕਾਹਲੋਂ ਅਕਾਲੀ ਦਲ
2002 79 ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ
1985 79 ਨਿਰਮਲ ਸਿੰਘ ਕਾਹਲੋਂ ਅਕਾਲੀ ਦਲ
1980 79 ਸੰਤੋਖ ਸਿੰਘ ਰੰਧਾਵਾ ਕਾਂਗਰਸ
1977 79 ਡਾ. ਜੋਧ ਸਿੰਘ ਅਕਾਲੀ ਦਲ
1972 79 ਸੰਤੋਖ ਸਿੰਘ ਰੰਧਾਵਾ ਕਾਂਗਰਸ
1969 79 ਸੰਤੋਖ ਸਿੰਘ ਰੰਧਾਵਾ ਕਾਂਗਰਸ
1967 79 ਮੱਖਣ ਸਿੰਘ ਅਕਾਲੀ ਦਲ
1962 126 ਮੱਖਣ ਸਿੰਘ ਸ਼.ਅ.ਦ. 19693 ਵਰਿਆਮ ਸਿੰਘ ਕਾਂਗਰਸ 14157
1957 79 ਵਰਿਆਮ ਸਿੰਘ ਕਾਂਗਰਸ 15325 ਮੱਖਣ ਸਿੰਘ ਅਜ਼ਾਦ 12392
1951 98 ਜੁਗਿੰਦਰ ਸਿੰਘ ਕਾਂਗਰਸ 9291 ਗੁਰਬਖਸ਼ ਸਿੰਘ ਅਕਾਲੀ ਦਲ 7570

ਨਤੀਜਾ ਸੋਧੋ

2012 ਸੋਧੋ

ਪੰਜਾਬ ਵਿਧਾਨ ਸਭਾ ਚੋਣਾਂ 2012: ਡੇਰਾ ਬਾਬਾ ਨਾਨਕ
ਪਾਰਟੀ ਉਮੀਦਵਾਰ ਵੋਟਾਂ % ±%
ਭਾਰਤੀ ਰਾਸ਼ਟਰੀ ਕਾਂਗਰਸ ਸੁਖਜਿੰਦਰ ਸਿੰਘ ਰੰਧਾਵਾ 66,294 50.22
ਸ਼੍ਰੋਮਣੀ ਅਕਾਲੀ ਦਲ ਸੁੱਚਾ ਸਿੰਘ ਲੰਗਾਹ 63,354 47.99
ਬਹੁਜਨ ਸਮਾਜ ਪਾਰਟੀ ਪ੍ਰੇਮ ਮਹੀਹ 980 0.74
ਅਜ਼ਾਦ ਡੋਮਿਨਿਕ ਮੱਟੂ 933 0.71
ਸ਼ਿਵ ਸੈਨਾ ਸੁਰਜੀਤ ਸਿੰਘ 450 0.34

2017 ਸੋਧੋ

ਪੰਜਾਬ ਵਿਧਾਨ ਸਭਾ ਚੋਣਾਂ 2017: ਡੇਰਾ ਬਾਬਾ ਨਾਨਕ
ਪਾਰਟੀ ਉਮੀਦਵਾਰ ਵੋਟਾਂ % ±%
ਭਾਰਤੀ ਰਾਸ਼ਟਰੀ ਕਾਂਗਰਸ ਸੁਖਜਿੰਦਰ ਸਿੰਘ ਰੰਧਾਵਾ 60385 42.83
ਸ਼੍ਰੋਮਣੀ ਅਕਾਲੀ ਦਲ ਸੁੱਚਾ ਸਿੰਘ ਲੰਗਾਹ 59191 41.98
ਆਮ ਆਦਮੀ ਪਾਰਟੀ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ 17222 12.21
ਆਪਣਾ ਪੰਜਾਬ ਪਾਰਟੀ ਦੀਪਿੰਦਰ ਸਿੰਘ 1249 0.89
ਅਜ਼ਾਦ ਸੁਖਜਿੰਦਰ ਸਿੰਘ 627 0.44
ਅਜ਼ਾਦ ਡੋਮਿਨਿਕ ਮੱਟੂ 514 0.36
ਅਜ਼ਾਦ ਡੋਰਥੀ 301 0.21
ਬਹੁਜਨ ਸਮਾਜ ਪਾਰਟੀ ਜਸਬੀਰ ਸਿੰਘ 267 0.19
ਤ੍ਰਿਣਮੂਲ ਕਾਂਗਰਸ ਬਲਜੀਤ ਸਿੰਘ 167 0.12
ਹਿਦੋਸਤਾਨ ਉਥਾਨ ਪਾਰਟੀ ਸੁਰਜੀਤ ਸਿੰਘ 112 0.08 {{{change}}}
ਨੋਟਾ ਨੋਟਾ 961 0.68

ਇਹ ਵੀ ਦੇਖੋ ਸੋਧੋ

ਫ਼ਤਹਿਗੜ੍ਹ ਚੂੜੀਆਂ ਵਿਧਾਨ ਸਭਾ ਹਲਕਾ

ਹਵਾਲੇ ਸੋਧੋ

  1. http://www.census2011.co.in/data/town/800260-chamkaur-sahib-punjab.html
  2. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (help)
  3. "Dera Baba Nanak Assembly election result, 2012". Retrieved 13 January 2017.

ਫਰਮਾ:ਭਾਰਤ ਦੀਆਂ ਆਮ ਚੋਣਾਂ