ਸੁਖਬੀਰ ਸਿੰਘ ਬਾਦਲ
ਪੰਜਾਬ, ਭਾਰਤ ਦਾ ਸਿਆਸਤਦਾਨ
ਸੁਖਬੀਰ ਸਿੰਘ ਬਾਦਲ (ਜਾਂ ਸੁਖਬੀਰ ਸਿੰਘ; ਜਨਮ 9 ਜੁਲਾਈ 1962) ਇੱਕ ਭਾਰਤੀ ਪੰਜਾਬੀ ਸਿਆਸਤਦਾਨ ਹੈ, ਜੋ ਪੰਜਾਬ ਦਾ ਉੱਪ ਮੁੱਖ ਮੰਤਰੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ।[1] ਸੁਖਬੀਰ ਸਿੰਘ ਬਾਦਲ ਸਾਬਕਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਹੈ।
ਸੁਖਬੀਰ ਸਿੰਘ | |
---|---|
ਮੈਂਬਰ ਪਾਰਲੀਮੈਂਟ | |
ਦਫ਼ਤਰ ਵਿੱਚ 2004–2009 | |
ਤੋਂ ਪਹਿਲਾਂ | ਜਗਮੀਤ ਸਿੰਘ ਬਰਾੜ |
ਤੋਂ ਬਾਅਦ | ਪਰਮਜੀਤ ਕੌਰ ਗੁਲਸ਼ਨ |
ਹਲਕਾ | ਫ਼ਰੀਦਕੋਟ |
ਪੰਜਾਬ ਦਾ ਡਿਪਟੀ ਚੀਫ਼ ਮਨਿਸਟਰ | |
ਦਫ਼ਤਰ ਵਿੱਚ 21 ਜਨਵਰੀ 2009 – 1 ਜੁਲਾਈ 2009 | |
ਤੋਂ ਪਹਿਲਾਂ | ਰਜਿੰਦਰ ਕੌਰ ਭੱਠਲ |
ਪੰਜਾਬ ਦਾ ਡਿਪਟੀ ਚੀਫ਼ ਮਨਿਸਟਰ | |
ਦਫ਼ਤਰ ਵਿੱਚ 10 ਅਗਸਤ 2009 – Incumbent | |
ਤੋਂ ਪਹਿਲਾਂ | ਖ਼ੁਦ |
ਨਿੱਜੀ ਜਾਣਕਾਰੀ | |
ਜਨਮ | 9 ਜੁਲਾਈ 1962 ਫਰੀਦਕੋਟ, ਚੜ੍ਹਦਾ ਪੰਜਾਬ |
ਸਿਆਸੀ ਪਾਰਟੀ | ਸ਼੍ਰੋਮਣੀ ਅਕਾਲੀ ਦਲ |
ਜੀਵਨ ਸਾਥੀ | ਹਰਸਿਮਰਤ ਕੌਰ ਬਾਦਲ |
ਬੱਚੇ | 1 ਪੁੱਤਰ ਅਤੇ 2 ਧੀਆਂ |
ਰਿਹਾਇਸ਼ | ਚੰਡੀਗੜ੍ਹ |
ਵੈੱਬਸਾਈਟ | www.SukhbirBadal.com |
ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ
ਸੋਧੋਸੁਖਬੀਰ ਸਿੰਘ ਦਾ ਜਨਮ 9 ਜੁਲਾਈ 1962 ਨੂੰ ਫਰੀਦਕੋਟ ਵਿਖੇ ਹੋਇਆ ਸੀ। ਉਸਦੀ ਮਾਤਾ ਦਾ ਨਾਮ ਸੁਰਿੰਦਰ ਕੌਰ ਹੈ। ਉਸਨੇ ਆਪਣੀ ਮੁੱਢਲੀ ਸਿੱਖਿਆ ਦ ਲਾਅਰੈਂਸ ਸਕੂਲ, ਸਨਾਵਰ ਤੋਂ ਪ੍ਰਾਪਤ ਕੀਤੀ ਹੈ। ਇਸ ਤੋਂ ਬਾਅਦ ਉਸਨੇ 1980 ਤੋਂ 1984 ਵਿਚਕਾਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਆਪਣੀ ਅਰਥ-ਸ਼ਾਸ਼ਤਰ ਦੀ ਮਾਸਟਰ ਡਿਗਰੀ ਹਾਸਿਲ ਕੀਤੀ ਅਤੇ ਉਸਨੇ ਐੱਮ.ਬੀ.ਏ. ਦੀ ਡਿਗਰੀ ਅਮਰੀਕਾ ਦੀ ਲਾਸ ਏਂਜਲਸ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਹੈ।[2][3]
ਹਵਾਲੇ
ਸੋਧੋ- ↑ "Sukhbir Badal becomes youngest president of Shiromani Akali Dal". Punjab Newsline. ਜਨਵਰੀ 31, 2008. Archived from the original on 2010-11-28. Retrieved ਦਸੰਬਰ 1, 2012.
{{cite web}}
: Unknown parameter|dead-url=
ignored (|url-status=
suggested) (help) - ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs nameda
- ↑ "Distinguished Alumni Panjab University". Archived from the original on 2011-10-04. Retrieved 2016-12-09.
{{cite web}}
: Unknown parameter|dead-url=
ignored (|url-status=
suggested) (help)