ਸੁਖ਼ੂਮੀ

ਅਬਖਾਜ਼ੀਆ ਦੀ ਰਾਜਧਾਨੀ, ਜ਼ਿਆਦਾਤਰ ਦੇਸ਼ਾਂ ਦੁਆਰਾ ਜਾਰਜੀਆ ਦਾ ਹਿੱਸਾ ਮੰਨਿਆ ਜਾਂਦਾ ਹੈ
(ਸੁਖੂਮੀ ਤੋਂ ਮੋੜਿਆ ਗਿਆ)

ਸੁਖ਼ੂਮੀ ਜਾਂ ਸੋਖ਼ੂਮੀ[3](ਜਾਰਜੀਆਈ: სოხუმი, Sokhumi; ਅਬਖ਼ਾਜ਼: Аҟәа, Aqwa; ਰੂਸੀ: Сухум, ਸੁਖ਼ੁਮ) ਪੱਛਮੀ ਜਾਰਜੀਆ ਵਿਚਲਾ ਇੱਕ ਸ਼ਹਿਰ ਅਤੇ ਕਾਲ਼ੇ ਸਮੁੰਦਰ ਦੇ ਤੱਟ 'ਤੇ ਪੈਂਦੇ ਤਕਰਾਰੀ ਇਲਾਕੇ ਅਬਖ਼ਾਜ਼ੀਆ ਦੀ ਰਾਜਧਾਨੀ ਹੈ। ੧੯੯੦ ਦਹਾਕੇ ਦੇ ਅਗੇਤਰੇ ਸਾਲਾਂ ਵਿੱਚ ਚੱਲੇ ਜਾਰਜੀਆਈ-ਅਬਖ਼ਾਜ਼ੀ ਟਾਕਰੇ ਨੇ ਇਸ ਸ਼ਹਿਰ ਦਾ ਭਾਰੀ ਕੀਤਾ।

ਸੁਖ਼ੂਮੀ
სოხუმი, Аҟәа
ਸੋਖ਼ੂਮੀ, ਅਕਵਾ
Official seal of ਸੁਖ਼ੂਮੀ
ਅਬਖ਼ਾਜ਼ੀਆ ਵਿੱਚ ਸੁਖ਼ੂਮੀ ਦਾ ਟਿਕਾਣਾ
ਅਬਖ਼ਾਜ਼ੀਆ ਵਿੱਚ ਸੁਖ਼ੂਮੀ ਦਾ ਟਿਕਾਣਾ
ਦੇਸ਼ਾਫਰਮਾ:Country data ਜਾਰਜੀਆ
ਊਣਾ ਮੰਨਿਆ ਦੇਸ਼ਫਰਮਾ:Country data ਅਬਖ਼ਾਜ਼ੀਆ[1]
ਵਸਿਆਛੇਵੀਂ ਸਦੀ ਈ.ਪੂ.
ਸ਼ਹਿਰੀ ਦਰਜਾ੧੮੪੮
ਸਰਕਾਰ
 • ਸ਼ਹਿਰਦਾਰਅਲੀਆਸ ਲਬਾਖ਼ੁਆ[2]
ਖੇਤਰ
 • ਕੁੱਲ27 km2 (10 sq mi)
Highest elevation
140 m (460 ft)
Lowest elevation
5 m (16 ft)
ਆਬਾਦੀ
 (੨੦੧੧)
 • ਕੁੱਲ62,914
 • ਘਣਤਾ2,300/km2 (6,000/sq mi)
ਸਮਾਂ ਖੇਤਰਯੂਟੀਸੀ+੪ (ਮਾਸਕੋਵੀ ਸਮਾਂ)
ਡਾਕ ਕੋਡ
੩੮੪੯੦੦
ਏਰੀਆ ਕੋਡ+੭ ੮੪੦ ੨੨x-xx-xx
ਵਾਹਨ ਰਜਿਸਟ੍ਰੇਸ਼ਨABH
ਵੈੱਬਸਾਈਟwww.sukhumcity.ru

ਹਵਾਲੇ

ਸੋਧੋ