ਸੁਨੀਤਾ ਦੁੱਗਲ (ਜਨਮ 29 ਅਪ੍ਰੈਲ 1968) ਇੱਕ ਭਾਰਤੀ ਸਿਆਸਤਦਾਨ ਹੈ ਅਤੇ ਸਿਰਸਾ ਸੰਸਦੀ ਹਲਕੇ ਤੋਂ ਮੌਜੂਦਾ ਸੰਸਦ (ਲੋਕ ਸਭਾ) ਹੈ ਅਤੇ ਵਰਤਮਾਨ ਵਿੱਚ ਹਰਿਆਣਾ ਤੋਂ ਸੰਸਦ ਦੀ ਇਕਲੌਤੀ ਮਹਿਲਾ ਮੈਂਬਰ ਹੈ।[1]

ਸੁਨੀਤਾ ਦੁੱਗਲ
ਤਸਵੀਰ:Sunita Duggal Member of Parliament from Sirsa.jpg
ਸੁਨੀਤਾ ਦੁੱਗਲ, ਸਿਰਸਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ
ਸੰਸਦ ਮੈਂਬਰ, ਲੋਕ ਸਭਾ
ਦਫ਼ਤਰ ਸੰਭਾਲਿਆ
23 ਮਈ 2019
ਤੋਂ ਪਹਿਲਾਂਚਰਨਜੀਤ ਸਿੰਘ ਰੋੜੀ
ਹਲਕਾਸਿਰਸਾ
ਨਿੱਜੀ ਜਾਣਕਾਰੀ
ਜਨਮ (1968-04-29) 29 ਅਪ੍ਰੈਲ 1968 (ਉਮਰ 55)
ਰੋਹਤਕ, ਹਰਿਆਣਾ, ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਜੀਵਨ ਸਾਥੀਰਾਜੇਸ਼ ਦੁੱਗਲ ਆਈਪੀਐੱਸ (ਹਰਿਆਣਾ)
ਬੱਚੇਨਵਸ਼ੀਨ ਅਤੇ ਨੀਵਾ ਦੁੱਗਲ
ਕਿੱਤਾਸਿਆਸਤਦਾਨ
ਸਰੋਤ: [1]

ਉਸਨੇ ਆਮਦਨ ਕਰ ਵਿਭਾਗ ਵਿੱਚ ਵੱਖ-ਵੱਖ ਅਹੁਦਿਆਂ 'ਤੇ 22 ਸਾਲ ਸੇਵਾ ਕੀਤੀ। ਉਸਨੇ 2014 ਵਿੱਚ ਆਮਦਨ ਕਰ ਦੇ ਸਹਾਇਕ ਕਮਿਸ਼ਨਰ ਵਜੋਂ ਭਾਰਤੀ ਮਾਲ ਸੇਵਾ ਤੋਂ VRS ਲਿਆ, ਉਸਦਾ ਪਤੀ ਹਰਿਆਣਾ ਕੇਡਰ ਦਾ ਇੱਕ ਨਾਮਵਰ ਭਾਰਤੀ ਪੁਲਿਸ ਸੇਵਾ (IPS) ਅਧਿਕਾਰੀ ਹੈ। ਉਸਨੇ ਰਤੀਆ ਤੋਂ ਹਰਿਆਣਾ ਵਿਧਾਨ ਸਭਾ ਚੋਣਾਂ 2014 ਦੀ ਚੋਣ ਲੜੀ ਸੀ ਪਰ ਉਹ ਸਿਰਫ 453 ਵੋਟਾਂ ਨਾਲ ਹਾਰ ਗਈ ਸੀ, ਉਸਦੇ ਚੰਗੇ ਵਿਦਿਅਕ ਪਿਛੋਕੜ ਦੇ ਨਾਲ-ਨਾਲ ਨੌਕਰਸ਼ਾਹੀ ਦੇ ਤਜ਼ਰਬੇ ਕਾਰਨ ਉਸਨੂੰ ਹਰਿਆਣਾ ਸਰਕਾਰ ਵਿੱਚ ਐਚਐਸਸੀਐਫਡੀਸੀ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ।[2]

ਹਵਾਲੇ ਸੋਧੋ

  1. "Hisar Election Results 2019 Live Updates (Hissar): Brijendra Singh of BJP Wins", Daily News and Analysis, 23 May 2019
  2. "Sunita Duggal: Preferring quality over quantity". The Week (in ਅੰਗਰੇਜ਼ੀ). Retrieved 2020-06-08.