ਅਸਦੁੱਦੀਨ ਉਵੈਸੀ ((1968-05-13)13 ਮਈ 1968, ਹੈਦਰਾਬਾਦ) ਇੱਕ ਸਿਆਸਤਦਾਨ ਹੈ।[3] ਉਹ ਹਿੰਦੁਸਤਾਨ ਦੀ ਕੌਮੀ ਸਿਆਸੀ ਜਮਾਤ ਕੁਲ ਹਿੰਦ ਮਜਲਿਸ ਇਤਿਹਾਦ ਅਲਮੁਸਲਮੀਨ ਦਾ ਕੌਮੀ ਪ੍ਰਧਾਨ ਹੈ।[4][5][6]

ਅਸਦੁੱਦੀਨ ਉਵੈਸੀ
ਅਸਦੁੱਦੀਨ ਉਵੈਸੀ – ਏਆਈਐਮਆਈਐਮ ਪ੍ਰਧਾਨ
ਭਾਰਤ ਦੀ ਸੰਸਦ ਮੈਂਬਰ
ਹੈਦਰਾਬਾਦ
ਦਫ਼ਤਰ ਸੰਭਾਲਿਆ
13 ਮਈ 2004
ਤੋਂ ਪਹਿਲਾਂਸੁਲਤਾਨ ਸਲਾਹਉੱਦਦੀਨ ਉਵੈਸੀ
ਬਹੁਮਤ2,02,454 (21.14%) (2014)
ਨਿੱਜੀ ਜਾਣਕਾਰੀ
ਜਨਮ (1969-05-13) 13 ਮਈ 1969 (ਉਮਰ 55)[1]
ਹੈਦਰਾਬਾਦ, ਆਂਧਰਾ ਪ੍ਰਦੇਸ਼, ਭਾਰਤ
(ਹੁਣ ਵਿੱਚ ਤੇਲੰਗਾਨਾ, ਭਾਰਤ)
ਸਿਆਸੀ ਪਾਰਟੀਕੁਲ ਹਿੰਦ ਮਜਲਿਸ ਇਤਿਹਾਦ ਅਲਮੁਸਲਮੀਨ.[1]
ਜੀਵਨ ਸਾਥੀਫ਼ਰਹੀਨ ਉਵੈਸੀ (1996-ਵਰਤਮਾਨ)
ਸੰਬੰਧਸੁਲਤਾਨ ਸਲਾਹਉੱਦਦੀਨ ਉਵੈਸੀ (ਪਿਤਾ)
ਅਕਬਰਉੱਦੀਨ ਉਵੈਸੀ (ਭਰਾ)
ਬੁਰਹਾਨੁੱਦੀਨ ਉਵੈਸੀ (ਭਰਾ)
ਬੱਚੇ5 ਧੀਆਂ ਅਤੇ 1 ਪੁੱਤਰ[1][2]
ਰਿਹਾਇਸ਼36–149, ਹੈਦਰਗੁਡਾ, ਹੈਦਰਾਬਾਦ-500 029
34, ਅਸ਼ੋਕਾ ਰੋਡ, ਨਵੀਂ ਦਿੱਲੀ-110 001.[1]
ਅਲਮਾ ਮਾਤਰਹੈਦਰਾਬਾਦ ਪਬਲਿਕ ਸਕੂਲ
ਬੀਏ (ਓਸਮਾਨੀਆ ਯੂਨੀਵਰਸਿਟੀ)
ਐਲਐਲ.ਬੀ (ਲੰਡਨ)
ਬੈਰਿਸਟਰ-ਐਟ-ਲਾਅ (ਲਿੰਕਨ ਦੀ ਸਰਾ)
ਪੇਸ਼ਾਸਿਆਸਤਦਾਨ

ਉਵੈਸੀ ਦਾ ਜਨਮ ਹੈਦਰਾਬਾਦ, ਦੱਕਨ, ਆਂਧਰਾ ਪ੍ਰਦੇਸ਼ ਵਿੱਚ 13 ਮਈ 1969 ਵਿੱਚ ਹੋਇਆ। ਉਹ ਹੈਦਰਾਬਾਦ ਤੋਂ ਲਗਾਤਾਰ 3 ਵਾਰ ਪਾਰਲੀਮੈਂਟ ਮੈਂਬਰ ਰਹਿ ਚੁੱਕਾ ਹੈ। ਉਹ ਸੁਲਤਾਨ ਸਲਾਹਉੱਦਦੀਨ ਉਵੈਸੀ ਦਾ ਫ਼ਰਜ਼ੰਦ ਅਤੇ ਅਕਬਰਉੱਦੀਨ ਉਵੈਸੀ ਦਾ ਬੜਾ ਭਾਈ ਹੈ।

ਹਵਾਲੇ

ਸੋਧੋ
  1. 1.0 1.1 1.2 1.3 "Lok Sabha profile". Lok Sabha website. Archived from the original on 2018-12-24. Retrieved Aug 2012. {{cite news}}: Check date values in: |accessdate= (help); Unknown parameter |dead-url= ignored (|url-status= suggested) (help)
  2. "Lok Sabha". 164.100.47.132. Archived from the original on 24 ਦਸੰਬਰ 2018. Retrieved 21 November 2014. {{cite web}}: Unknown parameter |dead-url= ignored (|url-status= suggested) (help)
  3. "ਪੁਰਾਲੇਖ ਕੀਤੀ ਕਾਪੀ". Archived from the original on 2015-09-23. Retrieved 2015-03-23. {{cite web}}: Unknown parameter |dead-url= ignored (|url-status= suggested) (help)
  4. "No Hot-Spurring - Madhavi Tata". Outlookindia.com. Retrieved 21 November 2014.
  5. J. S. Ifthekhar. "With mobile app, Majlis hopes to create buzz on social media". The Hindu. Retrieved 21 November 2014.
  6. "After Adopting Social Media MIM President Asaduddin Owaisi Launches Mobile App". Lighthouseinsights.in. Archived from the original on 29 ਨਵੰਬਰ 2014. Retrieved 21 November 2014.