ਸੁਸ਼ੀਲ ਕੁਮਾਰ (ਪਹਿਲਵਾਨ)

ਸੁਸ਼ੀਲ ਕੁਮਾਰ ਸੋਲੰਕੀ (ਜਨਮ 26 ਮਈ 1983)[1] ਇੱਕ ਭਾਰਤੀ ਫ੍ਰੀ ਸਟਾਈਲ ਕੁਸ਼ਤੀ ਖਿਡਾਰੀ ਹੈ। ਜਿਹੜਾ 66 ਕਿਲੋ ਵਰਗ ਵਿੱਚ ਕੁਸ਼ਤੀ ਦਾ 2010 ਵਰਲਡ ਟਾਈਟਲ, 2012 ਲੰਦਨ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਅਤੇ ਕਾਂਸੇ ਦਾ ਤਗਮਾ 2008 ਬੀਜਿੰਗ ਓਲਿਂਪਿਕ ਵਿੱਚ ਹਾਸਿਲ ਕਰ ਚੁੱਕਾ ਹੈ। ਸੁਸ਼ੀਲ ਪਹਿਲਾਂ ਭਾਰਤੀ ਖਿਡਾਰੀ ਹੈ ਜਿਸਨੂੰ ਓਲੰਪਿਕ ਵਿੱਚ ਲਗਾਤਾਰ ਤਿੰਨ ਵਾਰ ਤਗਮੇ ਜਿੱਤਣ ਦਾ ਮਾਨ ਹਾਸਿਲ ਹੈ।[8] 2008 ਓਲੰਪਿਕ ਵਿੱਚ ਜਿੱਤੀਆ ਗਿਆ ਤਗਮਾ ਭਾਰਤੀ ਕੁਸ਼ਤੀ ਵਿੱਚ ਦੂਸਰਾ ਤਗਮਾ ਸੀ ਅਤੇ 1952 ਦੇ ਗਰਮ ਰੁੱਤ ਦੇ ਓਲੰਪਿਕ ਤੋਂ ਬਾਅਦ ਪਹਿਲਾਂ ਤਗਮਾ ਸੀ।[9] ਜੁਲਾਈ 2009 ਵਿੱਚ ਖੇਡਾਂ ਵਿੱਚ ਸਨਮਾਨ ਲਈ ਦਿੱਤੇ ਜਾਂ ਵਾਲ ਰਾਜੀਵ ਗਾਂਧੀ ਖੇਡ ਰਤਨ ਮਿਲਿਆ[10] ਸੁਸ਼ੀਲ ਨੇ 74 ਕਿ: ਗ੍ਰਾ ਵਰਗ ਵਿੱਚ 2014 ਰਾਸ਼ਟਰਮੰਡਲ ਖੇਡਾਂ ਵਿਚ ਸੋਨੇ ਦਾ ਤਗਮਾ ਹਾਸਿਲ ਕੀਤਾ.[11]

ਸੁਸ਼ੀਲ ਕੁਮਾਰ
2010 ਵਿੱਚ ਸੁਸ਼ੀਲ ਕੁਮਾਰ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ (1983-05-26) 26 ਮਈ 1983 (ਉਮਰ 41)[1]
ਬਪਰੋਲਾ, ਦਿੱਲੀ, ਭਾਰਤ
ਕੱਦ166 cm (5 ft 5 in)[2]
ਖੇਡ
ਦੇਸ਼ਭਾਰਤ
ਖੇਡਫ੍ਰੀ-ਸਟਾਈਲ ਕੁਸ਼ਤੀ
ਇਵੈਂਟ66 kg freestyle
ਕਲੱਬਐੱਨ.ਆਈ.ਐੱਸ ਦਿੱਲੀ
ਦੁਆਰਾ ਕੋਚਗਿਆਨ ਸਿੰਘ, ਰਾਜਕੁਮਾਰ ਬੇਸਲਾ ਗੁੱਜ਼ਰ
ਮੈਡਲ ਰਿਕਾਰਡ
 ਭਾਰਤ ਦਾ/ਦੀ ਖਿਡਾਰੀ
Olympic Games
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2008 Beijing 66 kg Freestyle
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2012 London 66 kg Freestyle
World Championships
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2010 Moscow 66 kg Freestyle
Commonwealth Games
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2010 Delhi 66 kg Freestyle
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2014 Glasgow 74 kg Freestyle
Asian Games
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2006 Doha 66 Kg Freestyle
Asian Wrestling Championships
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2003 New Delhi 60 kg Freestyle
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2007 Bishkek 66 kg Freestyle
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2008 Jeju Island 66 kg Freestyle
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2010 New Delhi 66 kg Freestyle
Commonwealth Wrestling Championship
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2003 London[3] 60 kg Freestyle
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2005 Cape Town[4] 66 kg Freestyle
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2005 Cape Town[5] 66 kg Greco-Roman
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2007 London[6] 66 kg Freestyle
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2009 Jalandhar[7] 66 kg Freestyle
13 ਸਤੰਬਰ 2015 ਤੱਕ ਅੱਪਡੇਟ

ਜੀਵਨ

ਸੋਧੋ

ਕੈਰਿਯਰ

ਸੋਧੋ
 
Kumar at 2008 Summer Olympics

2008 ਬੀਜਿੰਗ ਓਲੰਪਿਕ

ਸੋਧੋ

2010 ਵਰਲਡ ਕੁਸ਼ਤੀ ਚੈਂਪੀਅਨਸ਼ਿਪ, ਮੋਸਕੋ

ਸੋਧੋ

2010 ਰਾਸ਼ਟਰਮੰਡਲ ਖੇਡਾਂ, ਦਿੱਲੀ

ਸੋਧੋ

2012 ਲੰਦਨ ਓਲੰਪਿਕ

ਸੋਧੋ
 
Kumar (left) at the 2012 Olympics

2014 ਰਾਸ਼ਟਰਮੰਡਲ ਖੇਡਾਂ, ਗਲਾਸਗੋ

ਸੋਧੋ

ਇਨਾਮ, ਸਨਮਾਨ ਅਤੇ ਮਾਨਤਾ

ਸੋਧੋ
For the bronze medal at 2008 Beijing Olympics
  • Rajiv Gandhi Khel Ratna award (joint), India's highest sporting honour.
  • 5.5 million (US$69,000) cash award and promotion to Assistant Commercial Manager from chief ticketing inspector by Railway Ministry (his employer)[13]
  • 5 million (US$63,000) cash award from the Delhi Government.[13]
  • 2.5 million (US$31,000) award by the Haryana Government.[13]
  • 2.5 million (US$31,000) cash award by the Steel Ministry of India.[13]
  • 5,00,000 (US$6,300) cash award by R K Global.[13]
  • 1 million (US$13,000) cash award by the Maharashtra State Government.
  • 1 million (US$13,000) cash award from MTNL.
For the gold medal at 2010 World Wrestling Championships
  • 1 million (US$13,000) cash award from Indian Railways (his employer) & out-of-turn promotion from his current position of Asst. Commercial Manager.
  • 1 million (US$13,000) cash award from Sports Authority of India, (Government of India).
  • 1 million (US$13,000) cash award from the Delhi Government
For the silver medal at 2012 London Olympics
  • 20 million (US$2,50,000) cash reward from the Delhi Government
  • 15 million (US$1,90,000) cash reward from the Haryana Government
  • 07.5 million (US$94,000) cash reward from the Indian Railway
  • Land area in Sonipat for Wrestling academy by the Haryana Government.
  • 1 million (US$13,000) cash award from ONGC.[14]

ਹੋਰ ਵੇਖੋ

ਸੋਧੋ

ਹਵਾਲੇ

ਸੋਧੋ
  1. 1.0 1.1 "Athlete Biography: Sushil Kumar". The Official Website of the Beijing 2008 Olympic Games. Archived from the original on 23 ਅਗਸਤ 2008. Retrieved 20 ਅਗਸਤ 2008. {{cite web}}: Unknown parameter |dead-url= ignored (|url-status= suggested) (help) ਹਵਾਲੇ ਵਿੱਚ ਗ਼ਲਤੀ:Invalid <ref> tag; name "DOB" defined multiple times with different content
  2. Sushil Kumar Archived 6 November 2012[Date mismatch] at the Wayback Machine.. sports-reference.com
  3. "2003 Commonwealth Wrestling Championships - London, Ontario, Canada ARTICLES & RESULTS". http://commonwealthwrestling.sharepoint.com/Pages/default.aspx. Commonwealth Amateur Wrestling Association (CAWA). Archived from the original on 23 ਅਕਤੂਬਰ 2013. Retrieved 13 ਸਤੰਬਰ 2015. {{cite web}}: External link in |website= (help); Unknown parameter |dead-url= ignored (|url-status= suggested) (help)
  4. "2005 - Commonwealth Wrestling Championships - Information & RESULTS". http://commonwealthwrestling.sharepoint.com/. Commonwealth Amateur Wrestling Association (CAWA). Archived from the original on 21 ਅਕਤੂਬਰ 2013. Retrieved 13 ਸਤੰਬਰ 2015. {{cite web}}: External link in |website= (help); Unknown parameter |dead-url= ignored (|url-status= suggested) (help)
  5. "2005 - Commonwealth Wrestling Championships - Information & RESULTS". http://commonwealthwrestling.sharepoint.com/. Commonwealth Amateur Wrestling Association (CAWA). Archived from the original on 21 ਅਕਤੂਬਰ 2013. Retrieved 13 ਸਤੰਬਰ 2015. {{cite web}}: External link in |website= (help); Unknown parameter |dead-url= ignored (|url-status= suggested) (help)
  6. "2007 - Commonwealth Wrestling Championships - Information & RESULTS". http://commonwealthwrestling.sharepoint.com/Pages/default.aspx. Commonwealth Amateur Wrestling Association (CAWA). Archived from the original on 23 ਅਕਤੂਬਰ 2013. Retrieved 13 ਸਤੰਬਰ 2015. {{cite web}}: External link in |website= (help); Unknown parameter |dead-url= ignored (|url-status= suggested) (help)
  7. "2009 Commonwealth Championships - INFO and RESULTS". http://commonwealthwrestling.sharepoint.com/Pages/default.aspx. Commonwealth Amateur Wrestling Association (CAWA). Archived from the original on 22 ਅਕਤੂਬਰ 2013. Retrieved 13 ਸਤੰਬਰ 2015. {{cite web}}: External link in |website= (help); Unknown parameter |dead-url= ignored (|url-status= suggested) (help)
  8. "Kumar claims 63kg bronze" Archived 1 September 2008[Date mismatch] at the Wayback Machine..
  9. Masand, Ajai (20 August 2008).
  10. "Mary Kom, Vijender and Sushil get Khel Ratna".
  11. "Commonwealth Games 2014: Wrestler`s Amit Kumar, Sushil Kumar and Vinesh won gold".
  12. "Padma Awards" Archived 15 October 2015[Date mismatch] at the Wayback Machine. (PDF).
  13. 13.0 13.1 13.2 13.3 13.4 "Rewards pour in for Sushil Kumar" Archived 23 August 2008[Date mismatch] at the Wayback Machine..
  14. "ONGC announces 25 lakh rupees for each Olympics Gold" Archived 1 November 2012[Date mismatch] at the Wayback Machine..