ਸੁਹਾਨੀ ਕਾਲਿਤਾ
ਸੁਹਾਨੀ ਕਾਲਿਤਾ (ਜਨਮ 25 ਦਸੰਬਰ, 1991) ਇੱਕ ਭਾਰਤੀ ਫ਼ਿਲਮ ਅਦਾਕਾਰਾ ਅਤੇ ਮਾਡਲ ਹੈ ਜਿਸਨੇ ਤੇਲਗੂ, ਹਿੰਦੀ, ਮਲਿਆਲਮ ਅਤੇ ਬੰਗਾਲੀ ਫ਼ਿਲਮਾਂ ਵਿੱਚ ਅਤੇ ਕੁਝ ਬਾਲੀਵੁੱਡ ਫ਼ਿਲਮਾਂ ਵਿੱਚ ਆਪਣੀ ਪਛਾਣ ਬਣਾਈ।
ਸੁਹਾਨੀ ਕਾਲਿਤਾ | |
---|---|
ਜਨਮ | ਸੁਹਾਨੀ ਕਾਲਿਤਾ 25 ਦਸੰਬਰ 1991 ਹੈਦਰਾਬਾਦ, ਆਂਧਰਾ ਪ੍ਰਦੇਸ਼, ਭਾਰਤ |
ਹੋਰ ਨਾਮ | ਅਦਾਕਾਰ, ਮਾਡਲ, ਪੇਸ਼ਾਵਰ |
ਸਰਗਰਮੀ ਦੇ ਸਾਲ | 1996–2004; 2007–ਵਰਤਮਾਨ |
ਸ਼ੁਰੂਆਤੀ ਜੀਵਨ
ਸੋਧੋਸੁਹਾਨੀ ਨੇ ਆਪਣੀ ਸਕੂਲੀ ਪੜ੍ਹਾਈ ਰੋਜ਼ਰੀ ਕਾਨਵੇਂਟ ਹਾਈ ਸਕੂਲ,ਹੈਦਰਾਬਾਦ, ਤੋਂ ਪੂਰੀ ਕੀਤੀ ਅਤੇ ਗ੍ਰੈਜੁਏਸ਼ਨ ਦੀ ਪੜ੍ਹਾਈ ਔਰੋਰਾ ਕਾਲਜ ਅਤੇ ਬਿਜ਼ਨੈੱਸ ਵਿੱਚ ਓਸਮਾਨਿਆ ਯੂਨੀਵਰਸਿਟੀ, ਹੈਦਰਾਬਾਦ ਤੋਂ ਪੂਰੀ ਕੀਤੀ।
ਕੈਰੀਅਰ
ਸੋਧੋਇਸਨੇ ਉੱਚ ਵਰਗ ਦੇ ਡਿਜ਼ਾਇਨਰ ਸਬਇਆਸਾਚੀ ਮੁਖਰਜੀ ਵਰਗਿਆਂ ਲਈ ਕੰਮ ਕੀਤਾ।
ਇਸਨੇ ਆਪਣੀ ਡੇਬਿਊ ਬਾਲੀਵੁੱਡ ਫ਼ਿਲਮ ਕੁਛ ਤੁਮ ਕਹੋ ਕੁਛ ਹਮ ਕਹੇਂ ਵਿੱਚ ਅਦਾਕਾਰੀ ਕੀਤੀ। ਜੁਲਾਈ 2007 ਤੱਕ, ਇਸਨੇ 45 ਫ਼ਿਲਮਾਂ ਦੇ ਲਗਭਗ ਫ਼ਿਲਮਾਂ ਵਿੱਚ ਕੰਮ ਕੀਤਾ, 40 ਵਿੱਚ ਤੇਲਗੂ, 5 ਹਿੰਦੀ ਅਤੇ ਬੰਗਾਲੀ ਅਤੇ ਮਲਿਆਲਮ ਵਿੱਚ ਇੱਕ ਇੱਕ ਫ਼ਿਲਮਾਂ ਵਿੱਚ ਕੰਮ ਕੀਤਾ।[1]
ਫ਼ਿਲਮੋਗ੍ਰਾਫੀ
ਸੋਧੋਸਾਲ | ਫ਼ਿਲਮ | ਭੂਮਿਕਾ | ਭਾਸ਼ਾ | ਨੋਟਸ |
---|---|---|---|---|
1996 | ਬਾਲਾ ਰਾਮਾਯਣਮ | ਤੇਲਗੂ |
||
1998 | ਗਣੇਸ਼ |
ਤੇਲਗੂ | ||
ਪ੍ਰੇਮਾਂਤੇ ਇਦੇਰਾ |
ਤੇਲਗੂ | |||
1999 | ਨਾ ਹਰੁਦਾਯਾਮਲੋ ਨਿਦੁਰਿੰਚੇ ਚੇਲੀ |
ਤੇਲਗੂ | ||
ਪ੍ਰੀਮਿੰਚੇ ਮਾਨਸੂ | ਤੇਲਗੂ | |||
2000 | ਹਿੰਦੁਸਤਾਨ- ਦ ਮਦਰ | ਹਾਰਿਨੀ |
ਤੇਲਗੂ | ਬਾਲ ਕਲਾਕਾਰ ਜੇਤੂ, ਨੰਦੀ ਅਵਾਰਡ ਵਧੀਆ ਬਾਲ ਕਲਾਕਾਰ ਲਈ[2] |
2001 | ਇਦੁਰੂਲੇਨੀ ਮਨੀਸ਼ੀ |
ਰਾਨੀ |
ਤੇਲਗੂ | ਬਾਲ ਕਲਾਕਾਰ |
ਮਾਨਾਸਨਥਾ ਨੂਵੇ | ਛੋਟੀ ਅਨੁ |
ਤੇਲਗੂ | ਬਾਲ ਕਲਾਕਾਰ | |
2002 | ਕੁਛ ਤੁਮ ਕਹੋ ਕੁਛ ਹਮ ਕਹੇਂ |
ਹਿੰਦੀ |
Child artiste | |
2003 | ਇਲਾ ਚੇਪਾਣੁ |
ਤੇਲਗੂ | Child artiste | |
ਮੋਨਾਰ ਮਾਝੇ ਤੁਮਹੀ | ਬੰਗਾਲੀ |
Child artiste | ||
2004 | ਅਨੰਦਾਮਨੰਨਦਾਮਯੇ |
ਤੇਲਗੂ | ਬਾਲ ਕਲਾਕਾਰ | |
2007 | ਸਵਾਲ |
ਕੀਰਤਨਾ ਨਾਰਾਸਿੰਹਮ | ਤੇਲਗੂ | |
2007 | ਅਨਾਸੁਯਾ |
ਕਲਬ ਡਾਂਸਰ |
ਤੇਲਗੂ | |
2008 | ਕਰੁਸ਼ੀ |
ਐਸ਼ਵਰਿਆ |
ਤੇਲਗੂ | |
2009 | ਸ੍ਰੀਸੈਲਮ |
ਲੀਕਿਤਾ |
ਤੇਲਗੂ | |
2010 | ਸਨੇਹਾ ਗੀਤਮ |
ਮਹਾਲਕਸ਼ਮੀ |
ਤੇਲਗੂ | |
ਇਰਾਂਦੁ ਮੁਗਮ |
ਪਵਿਤ੍ਰਾ |
ਤਾਮਿਲ | ||
2011 | ਅਪਾਵੀ |
ਤਾਮਯਾ |
ਤਾਮਿਲ | |
ਸੁਕੁਮਾਰ |
ਪੂਜਾ |
ਤੇਲਗੂ |
ਹਵਾਲੇ
ਸੋਧੋ- ↑ taken502 (2007-07-21). "Cinema Gola !!!: Chitchat With 'Tooneega' Suhani: No exposing". Indfilmnews.blogspot.com. Retrieved 2012-07-12.
{{cite web}}
: CS1 maint: numeric names: authors list (link) - ↑ "Telugu Cinema Etc". Idlebrain.com. 2002-09-19. Retrieved 2012-07-12.