ਸੰਤੋਖ ਸਿੰਘ ਚੌਧਰੀ
ਸੰਤੋਖ ਸਿੰਘ ਚੌਧਰੀ (18 ਜੂਨ 1946 – 14 ਜਨਵਰੀ 2023) [1] ਇੱਕ ਭਾਰਤੀ ਸਿਆਸਤਦਾਨ ਸੀ ਜੋ ਪੰਜਾਬ ਦਾ ਇੱਕ ਕੈਬਨਿਟ ਮੰਤਰੀ ਅਤੇ ਜਲੰਧਰ (ਲੋਕ ਸਭਾ ਹਲਕੇ) ਤੋਂ ਸੰਸਦ ਦਾ ਮੈਂਬਰ ਰਿਹਾ। ਉਸਨੇ 2014 ਦੀਆਂ ਭਾਰਤੀ ਆਮ ਚੋਣਾਂ ਅਤੇ 2019 ਦੀਆਂ ਭਾਰਤੀ ਆਮ ਚੋਣਾਂ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਮੀਦਵਾਰ ਵਜੋਂ ਜਿੱਤੀਆਂ। [2]
ਸੰਤੋਖ ਸਿੰਘ ਚੌਧਰੀ | |
---|---|
ਸੰਸਦ ਮੈਂਬਰ, ਲੋਕ ਸਭਾ | |
ਦਫ਼ਤਰ ਵਿੱਚ 16 ਮਈ 2014 – 14 ਜਨਵਰੀ 2023 | |
ਤੋਂ ਪਹਿਲਾਂ | ਮਹਿੰਦਰ ਸਿੰਘ ਕੇ ਪੀ |
ਤੋਂ ਬਾਅਦ | ਸੁਸ਼ੀਲ ਕੁਮਾਰ ਰਿੰਕੂ |
ਹਲਕਾ | ਜਲੰਧਰ |
ਨਿੱਜੀ ਜਾਣਕਾਰੀ | |
ਜਨਮ | ਧਾਲੀਵਾਲ, ਪੰਜਾਬ, ਬਰਤਾਨਵੀ ਭਾਰਤ | 18 ਜੂਨ 1946
ਮੌਤ | 14 ਜਨਵਰੀ 2023 ਫਿਲੌਰ, ਪੰਜਾਬ, ਭਾਰਤ | (ਉਮਰ 76)
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | ਸ੍ਰੀਮਤੀ ਕਰਮਜੀਤ ਕੌਰ |
ਬੱਚੇ | 1 |
ਰਿਹਾਇਸ਼ | ਜਲੰਧਰ, ਪੰਜਾਬ |
ਕਿੱਤਾ | ਐਡਵੋਕੇਟ |
As of 15 ਦਸੰਬਰ, 2016 ਸਰੋਤ: [1] |
ਚੌਧਰੀ ਦਾ ਜਨਮ 18 ਜੂਨ 1946 ਨੂੰ ਹੋਇਆ ਸੀ। ਫਿਲੌਰ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ 14 ਜਨਵਰੀ 2023 ਨੂੰ 76 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ ਸੀ।[3] ਉਸ ਦਾ ਸਸਕਾਰ ਜਲੰਧਰ, ਪੰਜਾਬ ਵਿੱਚ ਉਸ ਦੇ ਜੱਦੀ ਪਿੰਡ ਵਿਖੇ ਕੀਤਾ ਗਿਆ।
ਹਵਾਲੇ
ਸੋਧੋ- ↑ "Santokh Singh Chaudhary. Members: Lok Sabha". Lok Sabha Website. Retrieved 2022-09-28.
- ↑ "Constituencywise-All Candidates". Archived from the original on 17 ਮਈ 2014. Retrieved 17 May 2014.
- ↑ "Congress MP Chaudhary Santokh Singh passes away during Bharat Jodo Yatra in Punjab". The Times of India. 14 January 2023.