ਹਰਪਾਲ ਸਿੰਘ ਚੀਮਾ
ਪੰਜਾਬ, ਭਾਰਤ ਦਾ ਸਿਆਸਤਦਾਨ
ਹਰਪਾਲ ਸਿੰਘ ਚੀਮਾ ਭਾਰਤੀ, ਪੰਜਾਬ ਦੇ ਜ਼ਿਲ੍ਹਾ ਸੰਗਰੂਰ ਜ਼ਿਲ੍ਹੇ ਵਿੱਚ ਸਥਿਤ ਦਿੜਬਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਵਿਧਾਇਕ ਹੈ।[1]
ਹਰਪਾਲ ਸਿੰਘ ਚੀਮਾ | |
---|---|
ਪੰਜਾਬ ਵਿੱਚ ਵਿਰੋਧੀ ਧਿਰ ਦਾ ਨੇਤਾ | |
ਦਫ਼ਤਰ ਸੰਭਾਲਿਆ 27 ਜੁਲਾਈ 2018 | |
ਤੋਂ ਪਹਿਲਾਂ | ਸੁਖਪਾਲ ਸਿੰਘ ਖਹਿਰਾ |
ਵਿਧਾਨ ਸਭਾ ਦਾ ਮੈਂਬਰ | |
ਦਫ਼ਤਰ ਸੰਭਾਲਿਆ ਮਾਰਚ 2017 | |
ਤੋਂ ਪਹਿਲਾਂ | ਬਲਵੀਰ ਸਿੰਘ |
ਹਲਕਾ | ਦਿੜ੍ਹਬਾ ਵਿਧਾਨ ਸਭਾ ਚੋਣ ਖੇਤਰ |
ਨਿੱਜੀ ਜਾਣਕਾਰੀ | |
ਜਨਮ | ਨਾਭਾ, ਪੰਜਾਬ, ਭਾਰਤ | 10 ਫਰਵਰੀ 1974
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਆਮ ਆਦਮੀ ਪਾਰਟੀ |
ਜੁਲਾਈ 2018 ਵਿੱਚ ਉਨ੍ਹਾਂ ਨੇ ਹਾਲ ਹੀ ਵਿੱਚ ਪੰਜਾਬ ਵਿਧਾਨ ਸਭਾ ਦੇ ਵਿਰੋਧ ਦਾ ਨੇਤਾ ਨਿਯੁਕਤ ਕੀਤਾ ਹੈ। [2] 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਉਹ ਹਲਕਾ ਦਿੜ੍ਹਬਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ। ਉਹ ਮੌਜੂਦਾ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ।
ਹਵਾਲੇ
ਸੋਧੋ- ↑ "Government of Punjab, India". punjab.gov.in (in ਅੰਗਰੇਜ਼ੀ (ਅਮਰੀਕੀ)). Retrieved 26 ਜੁਲਾਈ 2018.
- ↑ "AAP replaces Punjab leader of opposition Sukhpal Khaira with Harpal Singh Cheema - Times of India". The Times of India. Retrieved 26 ਜੁਲਾਈ 2018.