ਹਰਲੀਨ ਦਿਉਲ

ਭਾਰਤੀ ਮਹਿਲਾ ਕ੍ਰਿਕਟ ਖਿਡਾਰੀ

ਹਰਲੀਨ ਕੌਰ ਦਿਓਲ (ਜਨਮ 21 ਜੂਨ 1998) ਇੱਕ ਭਾਰਤੀ ਕ੍ਰਿਕਟਰ ਹੈ।[1] ਉਹ ਹਿਮਾਚਲ ਪ੍ਰਦੇਸ਼ ਲਈ ਖੇਡਦੀ ਹੈ।[2] ਉਹ ਸੱਜੀ-ਬੱਲੇਬਾਜ਼ ਹੈ, ਜੋ ਕਦੇ ਕਦੇ ਸੱਜੇ ਹੱਥ ਦੇ ਲੈੱਗ ਸਪਿਨ ਨੂੰ ਗੇਂਦ ਵੀ ਕਰਦੀ ਹੈ।

Harleen Deol
ਨਿੱਜੀ ਜਾਣਕਾਰੀ
ਪੂਰਾ ਨਾਮ
Harleen Kaur Deol
ਜਨਮ (1998-06-21) 21 ਜੂਨ 1998 (ਉਮਰ 26)
Chandigarh, India
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Right-arm leg spinner
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਕੇਵਲ ਓਡੀਆਈ (ਟੋਪੀ 126)22 February 2019 ਬਨਾਮ England
ਪਹਿਲਾ ਟੀ20ਆਈ ਮੈਚ (ਟੋਪੀ 62)4 March 2019 ਬਨਾਮ England
ਆਖ਼ਰੀ ਟੀ20ਆਈ23 March 2021 ਬਨਾਮ South Africa
ਕਰੀਅਰ ਅੰਕੜੇ
ਪ੍ਰਤਿਯੋਗਤਾ WODI WT20I
ਮੈਚ 1 7
ਦੌੜਾ ਬਣਾਈਆਂ 2 75
ਬੱਲੇਬਾਜ਼ੀ ਔਸਤ 2.00 15.00
100/50 0/0 0/1
ਸ੍ਰੇਸ਼ਠ ਸਕੋਰ 2 52
ਗੇਂਦਾਂ ਪਾਈਆਂ 60
ਵਿਕਟਾਂ 4
ਗੇਂਦਬਾਜ਼ੀ ਔਸਤ 16.75
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ 2/13
ਕੈਚਾਂ/ਸਟੰਪ –/– 2/–
ਸਰੋਤ: ESPNCricinfo, 23 March 2021

ਹਰਲੀਨ ਨੇ ਆਪਣੀ ਮਹਿਲਾ ਵਨ ਡੇਅ ਅੰਤਰਰਾਸ਼ਟਰੀ ਕ੍ਰਿਕਟ (ਡਬਲਯੂ.ਓ.ਡੀ.) ਦੀ ਸ਼ੁਰੂਆਤ 22 ਫਰਵਰੀ 2019 ਨੂੰ ਮੁੰਬਈ ਦੇ ਵਾਨਖੇੜੇ ਵਿਖੇ ਇੰਗਲੈਂਡ ਮਹਿਲਾ ਟੀਮ ਵਿਰੁੱਧ ਭਾਰਤੀ ਮਹਿਲਾ ਟੀਮ ਲਈ ਕੀਤੀ ਸੀ।[3] ਉਹ ਤਾਨੀਆ ਭਾਟੀਆ ਤੋਂ ਬਾਅਦ ਭਾਰਤ ਲਈ ਖੇਡਣ ਵਾਲੀ ਚੰਡੀਗੜ੍ਹ ਦੀ ਦੂਜੀ ਮਹਿਲਾ ਕ੍ਰਿਕਟਰ ਬਣੀ।[4] ਉਸਨੇ ਆਪਣੀ ਮਹਿਲਾ ਟੀ -20 ਅੰਤਰਰਾਸ਼ਟਰੀ (ਡਬਲਯੂ ਟੀ 20 ਆਈ) ਦੀ ਸ਼ੁਰੂਆਤ 4 ਮਾਰਚ 2019 ਨੂੰ ਇੰਗਲੈਂਡ ਦੇ ਖਿਲਾਫ਼ ਖੇਡ ਕ ਕੀਤੀ।[5] ਹਰਲੀਨ ਨੇ ਆਪਣੀ ਮਹਿਲਾ ਆਈਪੀਐਲ ਟੀ -20 ਚੁਣੌਤੀ ਦੀ ਸ਼ੁਰੂਆਤ 6 ਮਈ 2019 ਨੂੰ ਸੁਪਰੀਨੋਵਾਸ ਖਿਲਾਫ ਟ੍ਰੇਲਬਲੇਜ਼ਰਜ਼ ਲਈ ਕੀਤੀ ਸੀ ਅਤੇ ਉਸਨੇ ਸਮ੍ਰਿਤੀ ਮੰਧਾਨਾ [6] ਨਾਲ 100 ਦੌੜਾਂ ਦਾ ਯੋਗਦਾਨ ਪਾਇਆ।

ਜਨਵਰੀ 2020 ਵਿਚ ਉਸ ਨੂੰ ਆਸਟਰੇਲੀਆ ਵਿਚ 2020 ਆਈਸੀਸੀ ਮਹਿਲਾ ਟੀ -20 ਵਿਸ਼ਵ ਕੱਪ ਲਈ ਭਾਰਤ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[7] 

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ
  1. "Harleen Deol". ESPN Cricinfo. Retrieved 22 February 2019.
  2. "In the zone – North - News - BCCI.tv". www.bcci.tv (in ਅੰਗਰੇਜ਼ੀ). Archived from the original on 2019-05-10. Retrieved 2019-05-10. {{cite web}}: Unknown parameter |dead-url= ignored (|url-status= suggested) (help)
  3. "1st ODI, England Women tour of India at Mumbai, Feb 22 2019". ESPN Cricinfo. Retrieved 22 February 2019.
  4. "Chandigarh cricketer Taniya Bhatia keen to make her mark after India selection". Hindustan Times (in ਅੰਗਰੇਜ਼ੀ). 10 January 2018. Retrieved 22 February 2019.
  5. "1st T20I, England Women tour of India at Guwahati, Mar 4 2019". ESPN Cricinfo. Retrieved 4 March 2019.
  6. "Match Report: M1 - TRAILBLAZERS vs SUPERNOVAS". www.iplt20.com (in ਅੰਗਰੇਜ਼ੀ). Retrieved 2019-05-10.
  7. "Kaur, Mandhana, Verma part of full strength India squad for T20 World Cup". ESPN Cricinfo. Retrieved 12 January 2020.