ਹਰਿਆਣਾ ਕੇਂਦਰੀ ਯੂਨੀਵਰਸਿਟੀ
ਹਰਿਆਣਾ ਕੇਂਦਰੀ ਯੂਨੀਵਰਸਿਟੀ ਜੰਤ-ਪਾਲੀ ਨਾਮ ਦੇ ਇੱਕ ਪਿੰਡ ਵਿੱਚ ਹੈ,[1] ਜੋ ਕਿ ਹਰਿਆਣਾ ਰਾਜ ਦੇ ਜਿਲ਼੍ਹਾ ਮਹੇਂਦਰਗੜ੍ਹ ਵਿੱਚ ਆਉਂਦਾ ਹੈ।[2] ਇਹ ਯੂਨੀਵਰਸਿਟੀ 500 acres (2.0 km2) ਵਿੱਚ ਹੈ।[3] ਇਸ ਯੂਨੀਵਰਸਿਟੀ ਦੀ ਸਥਾਪਨਾ ਕੇਂਦਰੀ ਯੂਨੀਵਰਸਿਟੀ ਐਕਟ, 2009 ਅਧੀਨ ਭਾਰਤ ਸਰਕਾਰ ਵੱਲੋਂ ਕੀਤੀ ਗਈ ਸੀ।[4]
ਹਰਿਆਣਾ ਕੇਂਦਰੀ ਯੂਨੀਵਰਸਿਟੀ ਮਹੇਂਦਰਗੜ੍ਹ | |
ਮਾਟੋ | विद्याधनं सर्वधनप्रधानम् (ਸੰਸਕ੍ਰਿਤ) |
---|---|
ਅੰਗ੍ਰੇਜ਼ੀ ਵਿੱਚ ਮਾਟੋ | "Education is the unrivalled treasure of all " |
ਕਿਸਮ | ਕੇਂਦਰੀ ਯੂਨੀਵਰਸਿਟੀ |
ਸਥਾਪਨਾ | 2009 |
Visitor | ਰਾਸ਼ਟਰਪਤੀ |
ਚਾਂਸਲਰ | ਪ੍ਰੋਫੈਸਰ ਮਹੇਂਦਰ ਪਾਲ ਸਿੰਘ |
ਵਾਈਸ-ਚਾਂਸਲਰ | ਪ੍ਰੋਫੈਸਰ ਆਰ.ਸੀ. ਕੁਹਾੜ |
ਵਿਦਿਆਰਥੀ | 600 |
ਟਿਕਾਣਾ | ਮਹੇਂਦਰਗੜ੍ਹ , , 28°21′4″N 76°8′51″E / 28.35111°N 76.14750°E |
ਕੈਂਪਸ | 483 ੲੇਕੜ (ਪੇਂਡੂ ਖੇਤਰ) |
ਮਾਨਤਾਵਾਂ | ਯੂਨੀਵਰਸਿਟੀ ਗ੍ਰਾਂਟ ਕਮਿਸ਼ਨ |
ਵੈੱਬਸਾਈਟ | Central University of Haryana |
ਫ਼ੋਟੋ ਗੈਲਰੀ
ਸੋਧੋ-
ਹੋਸਟਲ
-
ਕੇਂਦਰੀ ਯੂਨੀਵਰਸਿਟੀ ਪ੍ਰਵੇਸ਼ ਦੁਆਰ
ਹਵਾਲੇ
ਸੋਧੋ- ↑ "Central varsity to come up at Mahendergarh". Indian Express. February 24, 2009. Retrieved February 20, 2012.
- ↑ "The Tribune, Chandigarh, India – Haryana". Tribuneindia.com. February 25, 2009. Retrieved February 20, 2012.
- ↑ "The Tribune, Chandigarh, India – Haryana". Tribuneindia.com. July 6, 2008. Retrieved February 20, 2012.
- ↑ "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2012-02-20. Retrieved 2016-06-28.
{{cite web}}
: Unknown parameter|dead-url=
ignored (|url-status=
suggested) (help)