ਹਰ ਕੀ ਦੂਨ
(ਹਰ ਕੀ ਦੂਨ॥ ਤੋਂ ਮੋੜਿਆ ਗਿਆ)
ਹਰ ਕੀ ਦੂਨ ਭਾਰਤ ਦੇ ਉੱਤਰਾਖੰਡ ਦੇ ਗੜ੍ਹਵਾਲ ਹਿਮਾਲਿਆ ਵਿੱਚ ਇੱਕ ਪੰਘੂੜੇ ਵਰਗੀ ਸ਼ਕਲ ਦੀ ਲਟਕਦੀ ਘਾਟੀ ਹੈ। ਇਹ ਖੇਤਰ ਹਰੇ ਬੁਗਿਆਲ (ਉੱਚ ਉਚਾਈ ਵਾਲੇ ਘਾਹ ਬੂਟੀਆਂ) ਨਾਲ਼ ਘਿਰਿਆ ਹੋਇਆ ਹੈ। ਇਸ ਦੀਆਂ ਅਲਪਾਈਨ ਬਨਸਪਤੀ ਅਤੇ ਬਰਫ਼ ਨਾਲ ਢੱਕੀਆਂ ਚੋਟੀਆਂ ਹਨ। [1] ਇਹ ਘਾਟੀ ਬੋਰਾਸੂ ਦੱਰੇ ਰਾਹੀਂ ਬਾਸਪਾ ਘਾਟੀ ਨਾਲ ਜੁੜੀ ਹੋਈ ਹੈ।
ਇਹ ਘਾਟੀ ਸਮੁੰਦਰ ਦੇ ਤਲ ਤੋਂ ਲਗਭਗ 3566 ਮੀਟਰ (11700 ਫੁੱਟ) ਉੱਚੀ ਹੈ ਅਤੇ ਅਕਤੂਬਰ ਤੋਂ ਮਾਰਚ ਤੱਕ ਬਰਫ਼ ਨਾਲ ਢੱਕੀ ਰਹਿੰਦੀ ਹੈ।
ਹਵਾਲੇ
ਸੋਧੋਬਾਹਰੀ ਲਿੰਕ
ਸੋਧੋ- ↑ "Har-Ki-Doon valley". Retrieved 2008-07-05.