ਹੂਗੋ ਚਾਵੇਜ਼

(ਹਿਊਗੋ ਚਾਵੇਜ਼ ਤੋਂ ਮੋੜਿਆ ਗਿਆ)

ਹੂਗੋ ਰਫੈਲ ਚਾਵੇਜ਼ ਫਰੀਆਸ (ਸਪੇਨੀ: Hugo Rafael Chávez Frías; 28 ਜੁਲਾਈ 1954 - 5 ਮਾਰਚ 2013) ਵੈਨੇਜ਼ੁਏਲਾ ਦਾ ਰਾਸ਼ਟਰਪਤੀ ਸੀ ਅਤੇ ਇਹ 1999 ਤੋਂ 5 ਮਾਰਚ 2013 ਇਸ ਅਹੁਦੇ ਉੱਤੇ ਰਿਹਾ। ਉਹ ਫਿਫਥ ਰਿਪਬਲਿਕ ਮੂਮੈਂਟ ਦਾ 1997 ਵਿੱਚ ਇਹਦੇ ਬਨਣ ਤੋਂ ਲੈਕੇ 2007 ਤੱਕ ਆਗ੍ਗੂ ਰਿਹਾ। ਉਦੋਂ ਇਹ ਯੂਨਾਇਟਡ ਸੋਸ਼ਲਿਸਟ ਪਾਰਟੀ ਵਿੱਚ ਹੋਰ ਕਈ ਪਾਰਟੀਆਂ ਸਮੇਤ ਰਲ ਗਈ ਸੀ, ਅਤੇ 2012 ਤੱਕ ਇਸ ਪਾਰਟੀ ਦਾ ਆਗੂ ਰਿਹਾ।

ਹੂਗੋ ਚਾਵੇਜ਼
ਵੈਨੇਜ਼ੁਏਲਾ ਦਾ ਰਾਸ਼ਟਰਪਤੀ
ਦਫ਼ਤਰ ਵਿੱਚ
2 ਫਰਵਰੀ1999 – 5 ਮਾਰਚ 2013
ਉਪ ਰਾਸ਼ਟਰਪਤੀਜੂਲੀਅਨ ਇਸਾਈਅਸ ਰੋਦਰਿਗੇਜ਼ ਦਿਆਜ਼
ਅਦੀਨਾ ਬੇਸਤੀਦਾਸ
ਡੀਓਸਦਾਦੋ ਕਾਬੈਲੋ
ਜੋਸ ਵਿਸੇਂਟ ਰਾਂਗਲ
ਜੋਰਗ ਰੋਦਰਿਗੇਜ਼
ਰਾਮੋਨ ਕੈਰੀਜ਼ਾਲੇਸ
ਏਲੀਆਸ ਜੌਆ
ਨਿਕੋਲਸ ਮਾਦੁਰੋ
ਤੋਂ ਪਹਿਲਾਂਰਫੇਲ ਕਲਦੇਰਾ
ਤੋਂ ਬਾਅਦਨਿਕੋਲਸ ਮਾਦੁਰੋ
ਨਿੱਜੀ ਜਾਣਕਾਰੀ
ਜਨਮ
ਹੂਗੋ ਰਫੈਲ ਚਾਵੇਜ਼ ਫਰੀਆਸ

28 ਜੁਲਾਈ 1954
ਸਾਬਾਨੇਤਾ, ਵੈਨੇਜ਼ੁਏਲਾ
ਮੌਤ5 ਮਾਰਚ 2013
ਕਾਰਾਕਾਸ, ਵੈਨੇਜ਼ੁਏਲਾ
ਸਿਆਸੀ ਪਾਰਟੀਫਿਫਥ ਰਿਪਬਲਿਕ ਮੂਮੈਂਟ (1997–2007)
ਯੂਨਾਇਟਡ ਸੋਸ਼ਲਿਸਟ ਪਾਰਟੀ (2007–2013)
ਹੋਰ ਰਾਜਨੀਤਕ
ਸੰਬੰਧ
ਗ੍ਰੇਟ ਪੈਟਰੀਆਟਿਕ ਪੋਲ (2011–2013)
ਜੀਵਨ ਸਾਥੀਨੈਂਸੀ ਕੋਲਮੇਨਾਰੇਸ (ਤਲਾਕਸ਼ੁਦਾ)
ਮਾਰੀਸਾਬੇਲ ਰੋਦਰਿਗੇਜ਼ (1997–2004)
ਦਸਤਖ਼ਤ
ਫੌਜੀ ਸੇਵਾ
ਵਫ਼ਾਦਾਰੀਫਰਮਾ:Country data ਵੈਨੇਜ਼ੁਏਲਾ
ਬ੍ਰਾਂਚ/ਸੇਵਾਵੈਨੇਜ਼ੁਏਲਿਆਈ ਫੌਜ਼
ਰੈਂਕ ਲੈਫਟੀਨੈਂਟ ਕਰਨਲ
ਹੂਗੋ ਚਾਵੇਜ਼

ਮੁੱਢਲਾ ਜੀਵਨ

ਸੋਧੋ

ਉਸ ਦਾ ਜਨਮ 28 ਜੁਲਾਈ, 1954 ਨੂੰ ਆਪਣੀ ਦਾਦੀ ਰੋਜ਼ਾ ਇਨੇਜ਼ ਚਾਵੇਜ਼ ਦੇ ਘਰ ਹੋਇਆ ਸੀ। ਪਿੰਡ ਸਾਬਨੇਟਾ, ਬਾਰਿਨਸ ਸਟੇਟ ਵਿੱਚ ਇੱਕ ਛੋਟੇ ਜਿਹੇ ਤਿੰਨ ਕਮਰੇ ਵਾਲਾ ਘਰ ਸੀ। ਚਾਵੇਜ਼ ਪਰਿਵਾਰ ਐਮਰੀਨ ਸਿੰਧੀਆ, ਅਫਰੋ-ਵੈਨੇਜ਼ੂਏਨ ਅਤੇ ਸਪੈਨਿਸ਼ ਮੂਲ ਦਾ ਸੀ।[1] ਉਸ ਦੇ ਮਾਤਾ-ਪਿਤਾ ਹੂਗੋ ਡੀ ਲੋਸ ਰੇਏਸ ਚਾਵੇਜ਼, ਇੱਕ ਮਾਣਯੋਗ ਸੀਓਪੀਈਆਈ ਮੈਂਬਰ[2], ਅਤੇ ਏਲੇਨਾ ਫ੍ਰੀਸ ਡੇ ਸ਼ਾਵੇਜ਼, ਉਹ ਸਕੂਲ ਅਧਿਆਪਕ ਸੀ, ਜੋ ਲੋਸ ਰਾਸਤ੍ਰੋਜੋਸ ਦੇ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਸਨ।[2]

ਹਵਾਲੇ

ਸੋਧੋ
  1. Beaumont 2006.
  2. 2.0 2.1 Rory, Carroll (2014). Comandante: Hugo Chavez's Venezuela. Penguin Books: New York. pp. 193–94. ISBN 978-0143124887.

ਬਾਹਰੀ ਕੜੀਆਂ

ਸੋਧੋ
Multimedia
Articles and Interviews
Miscellaneous